ਮੁੰਬਈ- ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਪੁੱਤਰ ਅਭਿਸ਼ੇਕ ਬੱਚਨ ਦੇ ਕੰਮ ਦੀ ਤਾਰੀਫ਼ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦੇ ਪੁੱਤਰ 'ਤੇ ਲੋਕਾਂ ਨੇ ਕੁਝ ਦੋਸ਼ ਲਗਾਏ ਤਾਂ ਖੁਦ ਅਦਾਕਾਰ ਨੇ ਪੁੱਤਰ ਦੇ ਸਮਰਥਨ 'ਚ ਖੜ੍ਹੇ ਹੋ ਗਏ।
ਇਹ ਵੀ ਪੜ੍ਹੋ-ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਅਮਿਤਾਭ ਬੱਚਨ, ਆਪ ਬਿਆਨ ਕੀਤਾ ਦਰਦ
ਅਕਸਰ ਅਭਿਸ਼ੇਕ ਬੱਚਨ 'ਤੇ ਨੈਪੋਟਿਜ਼ਮ ਦਾ ਦੋਸ਼ ਲੱਗਦਾ ਰਹਿੰਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਤਾਂ ਇਕ ਯੂਜ਼ਰ ਨੇ ਅਭਿਸ਼ੇਕ ਬੱਚਨ ਦੇ ਸਪੋਰਟ 'ਚ ਟਵੀਟ ਕੀਤਾ। ਇਸ ਵਾਰ ਬਿਗ ਬੀ ਦਾ ਰਿਐਕਸ਼ਨ ਹੁਣ ਤੇਜ਼ੀ ਨਾਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ 'ਚ ਭਰਤੀ
ਅਮਿਤਾਭ ਨੂੰ ਮਿਲਿਆ ਬਿਗ ਬੀ ਦਾ ਸਪੋਰਟ
ਅਮਿਤਾਭ ਬੱਚਨ ਦੇ ਟਵੀਟ ਦੇ ਬਾਅਦ ਸ਼ੋਸ਼ਲ ਮੀਡੀਆ 'ਤੇ ਅਭਿਸ਼ੇਕ ਬੱਚਨ ਦੀ ਤਾਰੀਫ਼ ਹੋ ਰਹੀ ਹੈ। ਇਕ ਯੂਜ਼ਰ ਨੇ ਲਿਖਿਆ ਅਭਿਸ਼ੇਕ ਬਾਲੀਵੁੱਡ ਦੇ ਸਭ ਤੋਂ ਹੈਂਡਸਮ ਅਤੇ ਟੈਲੇਂਟਡ ਅਦਾਕਾਰ 'ਚੋਂ ਇਕ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੰਭੀਰ ਬਿਮਾਰੀ ਦਾ ਸ਼ਿਕਾਰ ਹੋਇਆ ਅਰਮਾਨ ਮਲਿਕ ਦਾ ਪੁੱਤਰ, ਮਾਂ ਨੇ ਰੋ-ਰੋ ਕੇ ਦਿਖਾਈਆਂ ਰਿਪੋਰਟਾਂ
NEXT STORY