ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਅੱਜ ਪਟਿਆਲਾ ਵਿੱਚ ਨਜ਼ਰ ਆਏ। ਸ਼ਾਮ ਦੇ ਸਮੇਂ ਅਜੇ ਦੇਵਗਨ ਆਪਣੀ ਟੀਮ ਦੇ ਨਾਲ ਪਟਿਆਲਾ ਦੇ ਮਸ਼ਹੂਰ ਕਾਲੀ ਮਾਤਾ ਮੰਦਿਰ ਪਹੁੰਚੇ। ਜਿਥੇ ਉਹ ਮਾਂ ਕਾਲੀ ਦੇ ਅੱਗੇ ਨਤਮਸਤਕ ਹੋਏ। ਇਸ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/19_48_236764442002-ll.jpg)
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਆਪਣੀ ਕਿਸੇ ਫਿਲਮ ਦੀ ਸ਼ੂਟਿੰਗ ਲਈ ਆਏ ਹੋਏ ਹਨ। ਹਾਲਾਂਕਿ ਇਹ ਫਿਲਮ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 'ਸਨ ਆਫ ਸਰਦਾਰ 2' ਹੋ ਸਕਦੀ ਹੈ।
![PunjabKesari](https://static.jagbani.com/multimedia/19_48_23582561203-ll.jpg)
ਫਿਲਮ ‘ਛਾਵਾ’ ਦੇ ਮਿਊਜ਼ਿਕ ਲਾਂਚ ’ਤੇ ਟ੍ਰੈਡੀਸ਼ਨਲ ਲੁੱਕ ’ਚ ਪੁੱਜੀ ਰਸ਼ਮਿਕਾ
NEXT STORY