ਮੁੰਬਈ (ਬਿਊਰੋ) : 15 ਅਗਸਤ ਹੋ ਜਾਂ 26 ਜਨਵਰੀ, ਇਹ ਦਿਨ ਅਜਿਹੇ ਹਨ, ਜੋ ਸਾਡੇ ਦਿਲ 'ਚ ਵੱਖਰੇ ਜਜ਼ਬਾ ਪੈਦਾ ਕਰਦੇ ਹਨ। ਇਸ ਦਿਨ ਪੂਰਾ ਦੇਸ਼, ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਹੁੰਦਾ ਹੈ। ਇਸ ਸਾਲ 77ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਹਿੰਦੀ ਫ਼ਿਲਮਾਂ 'ਚ ਦੇਸ਼ ਭਗਤੀ ਦੇ ਗੀਤਾਂ ਸੁਤੰਤਰਤਾ ਦਿਹਾੜੇ 'ਤੇ ਚਾਰ ਚੰਦ ਲਗਾਉਣ ਦਾ ਕੰਮ ਕਰਦੇ ਹਨ। ਇਸ ਖ਼ਾਸ ਮੌਕੇ 'ਤੇ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਖ਼ਾਸ ਗੀਤ, ਜੋ ਤੁਹਾਡੇ ਅੰਦਰ ਦੇਸ਼ ਭਗਤੀ ਦੇ ਜ਼ਜਬੇ ਨੂੰ ਜਗਾਉਂਦੇ ਹਨ।
1. ਪਰਦੇਸ- ਆਈ ਲਵ ਮਾਈ ਇੰਡੀਆ
2. ਸਲੈਮਡੌਗ ਮਿਲੇਨੀਅਰ- ਜੈ ਹੋ...
3. ਦਿ ਲੇਜੇਂਡ ਔਫ ਭਗਤ ਸਿੰਘ- ਮੇਰਾ ਰੰਗ ਦੇ ਬਸੰਤੀ ਚੋਲਾ
4. ਫਨਾ- ਦੇਸ਼ ਰੰਗੀਲਾ
5. ਬਾਰਡਰ- ਸੰਦੇਸ਼ ਆਤੇ ਹੈਂ
6. ਕਰਮਾ- ਦਿਲ ਦੀਯਾ ਹੈ ਜਾਣ ਭੀ ਦੇਂਗੇ
7. ਕੇਸਰੀ - ਤੇਰੀ ਮਿੱਟੀ ਮੈਂ ਮਰ ਜਾਵਾਂ
8. ਏਬੀਸੀਡੀ 2- ਵਾਂਦੇ ਮਾਤਰਮ
9. ਚੱਕ ਦੇ ਇੰਡੀਆ- ਚੱਕ ਦੇ ਇੰਡੀਆ
10. ਜਨ ਗਣ ਮਨ - ਸਤਿਮੇਵ ਜਯਤੇ 2
25 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸ਼ਾਹਰੁਖ ਖ਼ਾਨ ਤੇ ਨਇਨਤਾਰਾ ਦਾ ਗੀਤ ‘ਚੱਲਿਆ’
NEXT STORY