Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 06, 2025

    12:09:09 PM

  • roshan health care

    ਮੋਟਾਪਾ-ਭਾਰ ਅਤੇ ਵਧੇ ਹੋਏ ਪੇਟ ਤੋਂ ਪਰੇਸ਼ਾਨ ਹੋ ਗਏ...

  • sgpc president prevented the conflict with great wisdom and tolerance

    SGPC ਪ੍ਰਧਾਨ ਨੇ ਬੜੀ ਸਿਆਣਪ ਤੇ ਸਹਿਨਸ਼ੀਲਤਾ ਨਾਲ...

  • prime minister modi reaches chenab bridge

    ਚਨਾਬ ਪੁਲ ਪੁੱਜੇ ਪ੍ਰਧਾਨ ਮੰਤਰੀ ਮੋਦੀ, ਥੋੜ੍ਹੀ ਦੇਰ...

  • amritsar shut today on call of sikh organizations

    ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਹੰਸਿਕਾ ਮੋਟਵਾਨੀ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਬੇਬੁਨਿਆਦ ਦੱਸੇ ਭਰਜਾਈ ਦੇ ਦੋਸ਼

ENTERTAINMENT News Punjabi(ਤੜਕਾ ਪੰਜਾਬੀ)

ਹੰਸਿਕਾ ਮੋਟਵਾਨੀ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਬੇਬੁਨਿਆਦ ਦੱਸੇ ਭਰਜਾਈ ਦੇ ਦੋਸ਼

  • Edited By Aarti Dhillon,
  • Updated: 05 Apr, 2025 01:14 PM
Entertainment
hansika motwani bombay high court ex sister in law muskaan
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ- ਟੀਵੀ ਅਤੇ ਫਿਲਮ ਇੰਡਸਟਰੀ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹੰਸਿਕਾ ਮੋਟਵਾਨੀ ਨੇ ਬੰਬੇ ਹਾਈ ਕੋਰਟ ਤੋਂ ਮਦਦ ਮੰਗੀ ਹੈ। ਅਦਾਕਾਰਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ 27 ਲੱਖ ਰੁਪਏ ਵੀ ਮੰਗੇ ਹਨ। ਦਰਅਸਲ ਹੰਸਿਕਾ ਅਤੇ ਉਨ੍ਹਾਂ ਦੀ ਮਾਂ 'ਤੇ ਉਨ੍ਹਾਂ ਦੀ ਸਾਬਕਾ ਭਾਬੀ ਮੁਸਕਾਨ ਨੈਨਸੀ ਜੇਮਸ ਨੇ 2024 ਵਿੱਚ ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ ਵਿੱਚ ਘਰੇਲੂ ਹਿੰਸਾ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਅਦਾਕਾਰਾ ਨੇ ਆਪਣੀ ਭਰਜਾਈ ਵੱਲੋਂ ਦਾਇਰ ਧਾਰਾ 498-ਏ ਦੇ ਮਾਮਲੇ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਹਾਈ ਕੋਰਟ ਵਿੱਚ 3 ਜੁਲਾਈ ਨੂੰ ਸੁਣਵਾਈ ਹੋਵੇਗੀ
ਪ੍ਰਾਪਤ ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਅਦਾਕਾਰਾ ਹੰਸਿਕਾ ਮੋਟਵਾਨੀ ਅਤੇ ਉਨ੍ਹਾਂ ਦੀ ਮਾਂ ਜੋਤੀ ਮੋਟਵਾਨੀ ਵੱਲੋਂ ਦਾਇਰ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਧਾਰਾ 498-ਏ ਦੇ ਤਹਿਤ ਬੇਰਹਿਮੀ ਦੇ ਦੋਸ਼ਾਂ ਵਿੱਚ ਉਨ੍ਹਾਂ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਜਸਟਿਸ ਸਾਰੰਗ ਕੋਤਵਾਲ ਅਤੇ ਸ਼੍ਰੀਰਾਮ ਮੋਦਕ ਦੇ ਬੈਂਚ ਨੇ ਨੋਟਿਸ ਜਾਰੀ ਕਰਕੇ ਸੁਣਵਾਈ 3 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਹੰਸਿਕਾ ਅਤੇ ਉਨ੍ਹਾਂ ਦੀ ਮਾਂ ਨੇ ਬੈਂਚ ਨੂੰ ਮੁਸਕਾਨ ਵੱਲੋਂ ਦਸੰਬਰ 2024 ਵਿੱਚ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮੁਸਕਾਨ ਨੇ ਦਸੰਬਰ 2020 ਵਿੱਚ ਹੰਸਿਕਾ ਦੇ ਭਰਾ ਪ੍ਰਸ਼ਾਂਤ ਮੋਟਵਾਨੀ ਨਾਲ ਵਿਆਹ ਕੀਤਾ ਸੀ ਅਤੇ ਦੋਵਾਂ ਦਾ ਦਸੰਬਰ 2022 ਵਿੱਚ ਤਲਾਕ ਹੋ ਗਿਆ ਸੀ।
ਹੰਸਿਕਾ ਮੋਟਵਾਨੀ ਦੇ ਵਕੀਲ ਨੇ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ
ਅਦਾਕਾਰਾ ਹੰਸਿਕਾ ਮੋਟਵਾਨੀ ਅਤੇ ਉਨ੍ਹਾਂ ਦੀ ਮਾਂ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 498-ਏ (ਬੇਰਹਿਮੀ), 506 (ਅਪਰਾਧਿਕ ਧਮਕੀ), 504 (ਜਾਣਬੁੱਝ ਕੇ ਅਪਮਾਨ) ਅਤੇ 323 (ਨੁਕਸਾਨ ਪਹੁੰਚਾਉਣਾ) ਦੇ ਤਹਿਤ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਵਿੱਚ ਦੋਸ਼ ਲੱਗਣ ਤੋਂ ਬਾਅਦ ਅਦਾਕਾਰਾ ਅਤੇ ਉਸਦੀ ਮਾਂ ਨੂੰ ਫਰਵਰੀ 2025 ਵਿੱਚ ਮੁੰਬਈ ਦੀ ਇੱਕ ਸੈਸ਼ਨ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਹੁਣ ਉਸਨੇ ਇਸ ਐਫਆਈਆਰ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹੰਸਿਕਾ ਦੇ ਵਕੀਲਾਂ ਦ੍ਰਿਸ਼ਟੀ ਖੁਰਾਣਾ ਅਤੇ ਅਦਨਾਨ ਸ਼ੇਖ ਨੇ ਰਿੱਟ ਪਟੀਸ਼ਨ ਦਾਇਰ ਕੀਤੀ ਹੈ।

  • hansika motwani
  • bombay high court
  • ex sister in law muskaan

ਮਸ਼ਹੂਰ ਹੋਣ ਦੇ ਡਰੋਂ ਇਸ ਅਦਾਕਾਰ ਨੇ ਛੱਡਿਆ ਦੇਸ਼, ਪਹਿਲੀ ਫਿਲਮ ਰਹੀ ਸੀ ਸੁਪਰਹਿੱਟ

NEXT STORY

Stories You May Like

  • china accuses us of provoking cold war
    ਚੀਨ ਨੇ ਅਮਰੀਕਾ 'ਤੇ ਸ਼ੀਤਯੁੱਧ ਉਕਸਾਉਣ ਦਾ ਲਗਾਇਆ ਦੋਸ਼
  • sourav ganguly  s brother and sister in law narrowly escape death
    ਕਿਸ਼ਤੀ ਹਾਦਸੇ 'ਚ ਵਾਲ-ਵਾਲ ਬਚੀ ਸੌਰਵ ਗਾਂਗੁਲੀ ਦੇ ਭਰਾ ਤੇ ਭਰਜਾਈ ਦੀ ਜਾਨ
  • chandigarh dgp
    ਹਾਈਕੋਰਟ ਨੇ ਚੰਡੀਗੜ੍ਹ ਦੇ DGP ਨੂੰ ਕੀਤਾ ਕੀਤਾ ਤਲਬ, ਪੜ੍ਹੋ ਪੂਰਾ ਮਾਮਲਾ
  • narendra modi school sugar board mann ki baat
    ਸਕੂਲਾਂ 'ਚ ਲੱਗਣ 'ਸ਼ੂਗਰ ਬੋਰਡ', PM ਮੋਦੀ ਨੇ ਦੱਸੇ ਇਸ ਦੇ ਫ਼ਾਇਦੇ
  • attempt to open door of flight going from tokyo to houston
    ਟੋਕੀਓ ਤੋਂ ਹਿਊਸਟਨ ਜਾ ਰਹੀ ਫਲਾਈਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼, ਪਾਇਲਟ ਨੇ ਕੀਤੀ ਐਮਰਜੈਂਸੀ ਲੈਂਡਿੰਗ
  • punjab haryana high court held a two hour hearing on the bbmb issue
    BBMB ਦੇ ਮੁੱਦੇ 'ਤੇ ਪੰਜਾਬ-ਹਰਿਆਣਾ ਹਾਈਕੋਰਟ 'ਚ ਦੋ ਘੰਟੇ ਹੋਈ ਸੁਣਵਾਈ
  • highcourt strict on delay in kharar plan
    ਖਰੜ ਮਾਸਟਰ ਪਲਾਨ 'ਚ ਦੇਰੀ 'ਤੇ ਹਾਈਕੋਰਟ ਸਖ਼ਤ, ਅਫ਼ਸਰਾਂ ਦੀ ਤਨਖ਼ਾਹ ਅਟੈਚ ਕਰਨ ਦੇ ਹੁਕਮ
  • highcourt expresses concern over growing bouncer culture in punjab
    ਪੰਜਾਬ 'ਚ ਵੱਧ ਰਹੇ ਬਾਊਂਸਰ ਕਲਚਰ 'ਤੇ ਹਾਈਕੋਰਟ ਦੀ ਪ੍ਰਗਟਾਈ ਚਿੰਤਾ
  • preparations for the easy registration  are still incomplete
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਲਈ 10 ਦਿਨਾਂ ’ਚ ਕਿਵੇਂ ਹੋਵੇਗੀ ਤਹਿਸੀਲਾਂ ’ਚ...
  • big announcement made from june 26 to 29 mobile market will remain closed
    Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ
  • punjab weather update
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ! ਪੂਰੇ ਹਫ਼ਤੇ ਲਈ ਹੋ ਗਈ ਭਵਿੱਖਬਾਣੀ
  • punjab government s big announcement for class 11th and 12th students
    11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
  • bodybuilder virender ghuman announces to contest assembly elections
    ਵੱਡੀ ਖਬਰ; ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਵੱਲੋਂ ਵਿਧਾਨ ਸਭਾ ਚੋਣਾਂ ਲੜਨ...
  • lawyers declare no work day
    ਵਕੀਲਾਂ ਨੇ ਐਲਾਨਿਆਂ ‘ਨੋ ਵਰਕ ਡੇ’, ਜਾਣੋ ਕੀ ਹੈ ਮਾਮਲਾ
  • government employees holidays in punjab
    ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...
  • another revelation about mla raman arora
    MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
Trending
Ek Nazar
harvard challenges trump decision in court

ਹਾਰਵਰਡ ਨੇ ਟਰੰਪ ਦੇ ਫ਼ੈਸਲੇ ਨੂੰ ਅਦਾਲਤ 'ਚ ਦਿੱਤੀ ਚੁਣੌਤੀ

take care health in summer  include things diet

Health Tips: ਗਰਮੀਆਂ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਖ਼ੁਰਾਕ 'ਚ ਸ਼ਾਮਲ...

indian origin tanmay sharma arrested in us

ਅਮਰੀਕਾ 'ਚ 1244 ਕਰੋੜ ਦੇ ਘੁਟਾਲੇ ਦੇ ਦੋਸ਼ 'ਚ ਭਾਰਤੀ ਮੂਲ ਦਾ ਕਾਰੋਬਾਰੀ ਤਨਮਯ...

engine of moving train fails in punjab

ਪੰਜਾਬ 'ਚ ਚੱਲਦੀ ਰੇਲ ਗੱਡੀ ਦਾ ਇੰਜਣ ਹੋ ਗਿਆ ਫੇਲ੍ਹ, ਪੈ ਗਈਆਂ ਭਾਜੜਾਂ

government employees holidays in punjab

ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...

russia ukraine start prisoner exchange

ਰੂਸ-ਯੂਕ੍ਰੇਨ 7 ਜੂਨ ਤੋਂ ਕਰਨਗੇ ਕੈਦੀਆਂ ਦਾ ਆਦਾਨ-ਪ੍ਰਦਾਨ

putin trump talks india and pakistan conflict

ਪੁਤਿਨ-ਟਰੰਪ ਗੱਲਬਾਤ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ 'ਤੇ ਵੀ ਚਰਚਾ

japan sees record in annual birth rate

ਜਾਪਾਨ 'ਚ ਸਾਲਾਨਾ ਜਨਮ ਦਰ 'ਚ ਰਿਕਾਰਡ ਗਿਰਾਵਟ

football tournament and cultural festival on june 15

ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ ਵੱਲੋਂ 15 ਜੂਨ ਨੂੰ 21ਵਾਂ ਫੁੱਟਬਾਲ...

people convict for forest fire

ਜੰਗਲ ਦੀ ਅੱਗ ਨੇ ਲਈ 104 ਲੋਕਾਂ ਦੀ ਜਾਨ, 10 ਲੋਕ ਦੋਸ਼ੀ ਕਰਾਰ

pakistan court acquits 10 accused

ਪਾਕਿਸਤਾਨ ਅਦਾਲਤ ਨੇ ਚਰਚ ਨੂੰ ਸਾੜਨ ਦੇ ਮਾਮਲੇ ਦੇ 10 ਦੋਸ਼ੀ ਕੀਤੇ ਬਰੀ

least harmful alcohol 5 drinks ranked based on their content

ਕਿਹੜੀ ਡ੍ਰਿੰਕ 'ਚ ਸਭ ਤੋਂ ਵਧੇਰੇ ਅਲਕੋਹਲ! ਮੋਟੇ-ਮੋਟੇ ਪੈੱਗ ਮਾਰਨ ਤੋਂ ਪਹਿਲਾਂ...

3 lawmakers suspened new zealand

ਨਿਊਜ਼ੀਲੈਂਡ 'ਚ 3 ਸੰਸਦ ਮੈਂਬਰਾਂ 'ਤੇ ਸਖ਼ਤ ਕਾਰਵਾਈ, ਕੀਤੇ ਮੁਅੱਤਲ

national development budget approved pakistan

ਪਾਕਿਸਤਾਨ: ਵਿੱਤੀ ਸਾਲ 25-26 ਲਈ 4,224 ਅਰਬ ਰੁਪਏ ਦਾ ਰਾਸ਼ਟਰੀ ਵਿਕਾਸ ਬਜਟ...

important news for gndu students

GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

indian economy much stronger

ਭਾਰਤੀ ਅਰਥਵਿਵਸਥਾ ਪਹਿਲਾਂ ਨਾਲੋਂ ਕਾਫੀ ਮਜ਼ਬੂਤ

shehbaz sharif to visit saudi arabia

ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ

deadbody of a young man found in the fields

ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਤੜਕਾ ਪੰਜਾਬੀ ਦੀਆਂ ਖਬਰਾਂ
    • sanoj mishra reached mahakal s court with viral girl monalisa after release
      ਜੇਲ੍ਹ ਤੋਂ ਬਾਹਰ ਆਉਂਦੇ ਹੀ 'ਵਾਇਰਲ ਗਰਲ' ਮੋਨਾਲੀਸਾ ਨਾਲ ਮਹਾਕਾਲ ਦੇ ਦਰਬਾਰ...
    • hina khan spotted first time after marriage
      ਵਿਆਹ ਤੋਂ ਬਾਅਦ ਇਸ ਅੰਦਾਜ਼ 'ਚ ਨਜ਼ਰ ਆਈ ਹਿਨਾ ਖਾਨ, ਚਿਹਰੇ 'ਤੇ ਦਿਖਿਆ ਵੱਖਰਾ ਹੀ...
    • teaser of aankhon ki gustakhiyaan released
      ਆਂਖੋਂ ਕੀ ਗੁਸਤਾਖੀਆਂ ਦਾ ਟੀਜ਼ਰ ਰਿਲੀਜ਼, ਵਿਕਰਾਂਤ ਮੈਸੀ ਨਾਲ ਰੋਮਾਂਸ ਕਰਦੀ...
    • virat anushka returned mumbai ipl victory people angry
      ਬੰਗਲੌਰ ਹਾਦਸੇ ਤੋਂ ਬਾਅਦ ਮੁੰਬਈ ਪਰਤੇ ਵਿਰਾਟ-ਅਨੁਸ਼ਕਾ, ਨਾਰਾਜ਼ ਯੂਜ਼ਰਸ ਬੋਲੇ...
    • neena gupta celebrated birthday wearing golden biscuit bra
      ਗੋਲਡਨ ਬਿਸਕੁਟ ਬ੍ਰਾਅ ਪਹਿਨ ਨੀਨਾ ਗੁਪਤਾ ਨੇ ਮਨਾਇਆ ਆਪਣਾ 66ਵਾਂ ਬਰਥਡੇਅ
    • anushka sharma reacted m chinnaswamy stadium
      ਅਨੁਸ਼ਕਾ ਸ਼ਰਮਾ ਦਾ ਬੈਂਗਲੁਰੂ 'ਚ ਮਚੀ ਭਗਦੜ ਨਾਲ ਟੁੱਟਿਆ ਦਿਲ, ਪੋਸਟ ਸਾਂਝੀ ਕਰ...
    • hina khan boyfriend rocky jaiswal marrige
      ਵਿਆਹ ਦੇ ਬੰਧਨ 'ਚ ਬੱਝੀ ਹਿਨਾ ਖਾਨ, ਪ੍ਰੇਮੀ ਰੌਕੀ ਜਾਇਸਵਾਲ ਨਾਲ ਕੀਤੀ ਕੋਰਟ...
    • rana daggubati phone hand actor angry photographer
      ਮੋਬਾਈਲ ਡਿੱਗਣ ਨਾਲ ਗੁੱਸੇ 'ਚ ਆਏ ਰਾਣਾ ਦੱਗੂਬਾਤੀ, ਪੈਪਰਾਜ਼ੀ 'ਤੇ ਭੜਕੇ
    • sonam khan red light area secretly
      ਮਸ਼ਹੂਰ ਅਦਾਕਾਰਾ ਚੋਰੀ-ਚੋਰੀ ਜਾਂਦੀ ਸੀ ਰੈੱਡ ਲਾਈਟ ਏਰੀਆ! ਖੁਦ ਖੋਲ੍ਹੇ ਰਾਜ਼
    • criminal justice 4  s record breaking start
      'ਕ੍ਰਿਮੀਨਲ ਜਸਟਿਸ 4' ਦੀ ਰਿਕਾਰਡ ਤੋੜ ਸ਼ੁਰੂਆਤ, JioHotstar 'ਤੇ ਬਣੀ ਹੁਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +