ਮੁੰਬਈ : ਬਾਲੀਵੁੱਡ ਇੰਡਸਟਰੀ 'ਚ ਕਈ ਬੇਸ਼ੁਮਾਨ ਰੰਗ ਅਤੇ ਪ੍ਰਤਿਭਾਵਾਂ ਦੇਖਣ ਨੂੰ ਮਿਲਦੀਆਂ ਹਨ। ਜਿੰਨਾ ਇਸ 'ਚ ਦੇਸੀ ਅਕਸ ਦੇਖਣ ਨੂੰ ਮਿਲਦਾ ਹੈ ਉਨਾ ਹੀ ਇਸ 'ਚ ਬੋਲਡਨੈੱਸ ਦਾ ਤੜਕਾ ਪਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸਾਲ 2016 'ਚ ਰਿਲੀਜ਼ ਹੋਈਆਂ ਕਈ ਫਿਲਮਾਂ ਆਪਣੇ ਬੋਲਡ ਪੋਸਟਰਾਂ ਕਾਰਨ ਇੰਡਸਟਰੀ ਅਤੇ ਬਾਹਰ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਪੋਸਟਰਾਂ ਨੂੰ ਦਿਖਾਉਣ ਜਾ ਰਹੇ ਹਾਂ। ਇਸ ਸੂਚੀ 'ਚ ਫਿਲਮ 'ਫਿਤੂਰ', 'ਕੀ ਐਂਡ ਕਾ', 'ਬੇਫਿਰਕੇ' ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਸ ਫਿਲਮ 'ਚ ਫਿਲਮਾਏ ਜਾਣ ਵਾਲੇ ਬੋਲਡ ਦ੍ਰਿਸ਼ਾਂ ਦਾ ਅਸਾਨੀ ਨਾਲ ਅੰਦਾਜ਼ਾ ਲਾ ਸਕਦੇ ਹੋ।
ਬਿਪਾਸ਼ਾ ਦੀ ਮਹਿੰਦੀ ਦੀ ਰਸਮ 'ਚ ਇਹ ਖੂਬਸੂਰਤ ਅਦਾਕਾਰਾ ਆਈਆਂ ਨਜ਼ਰ, ਅੱਜ ਹੋਵੇਗਾ ਵਿਆਹ (PICS)
NEXT STORY