Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 06, 2026

    1:00:09 AM

  • trump s warning heightens tensions in the middle east

    'ਮੰਗਲਵਾਰ ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ...

  • heavy rain thunderstorms

    ਅਗਲੇ 3 ਦਿਨ ਕਹਿਰ ਵਰ੍ਹਾਏਗਾ ਮੌਸਮ! ਪੰਜਾਬ ਸਣੇ 10...

  • trump is pushing america living hell iran hits back

    'ਨੇਤਨਯਾਹੂ ਦੇ ਰਾਹ ਚੱਲਿਆ ਤਾਂ ਸੜ ਕੇ ਸਵਾਹ ਹੋ...

  • lpg crisis delhi govt banned gas cylinders warehouses

    ਹੁਣ ਗੋਦਾਮਾਂ 'ਚ ਨਹੀਂ ਮਿਲੇਗਾ LPG ਸਿਲੰਡਰ! ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਮੈਂ ਸੁਰੱਖਿਅਤ ਰਸਤਾ ਨਹੀਂ ਚੁਣਦਾ, ਹਰ ਕਿਰਦਾਰ ’ਚ ਜਿਊਂਦਾ ਹਾਂ ਨਵੀਂ ਜ਼ਿੰਦਗੀ : ਸਿਧਾਂਤ ਚਤੁਰਵੇਦੀ

ENTERTAINMENT News Punjabi(ਤੜਕਾ ਪੰਜਾਬੀ)

ਮੈਂ ਸੁਰੱਖਿਅਤ ਰਸਤਾ ਨਹੀਂ ਚੁਣਦਾ, ਹਰ ਕਿਰਦਾਰ ’ਚ ਜਿਊਂਦਾ ਹਾਂ ਨਵੀਂ ਜ਼ਿੰਦਗੀ : ਸਿਧਾਂਤ ਚਤੁਰਵੇਦੀ

  • Edited By Cherry,
  • Updated: 20 Feb, 2026 11:51 AM
Entertainment
i don  t choose the safe path  i live a new life in every role  siddhant
  • Share
    • Facebook
    • Tumblr
    • Linkedin
    • Twitter
  • Comment

ਮੁੰਬਈ - ਮ੍ਰਿਣਾਲ ਠਾਕੁਰ ਅਤੇ ਸਿਧਾਂਤ ਚਤੁਰਵੇਦੀ ਦੀ ਰੋਮਾਂਟਿਕ ਡਰਾਮਾ ਫਿਲਮ ‘ਦੋ ਦੀਵਾਨੇ ਸ਼ਹਿਰ ਮੇਂ’ ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਇਸ ਦਾ ਨਿਰਦੇਸ਼ਨ ਰਵੀ ਉਦੈਵਾਰ ਕਰ ਰਹੇ ਹਨ। ਫਿਲਮ ਵਿਚ ਇਕ ਖ਼ਾਸ ਤੇ ਹਟ ਕੇ ਪ੍ਰੇਮ ਕਹਾਣੀ ਦਿਖਾਈ ਗਈ ਹੈ। ਫਿਲਮ ਦੇ ਗੀਤਾਂ ਅਤੇ ਟ੍ਰੇਲਰ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਬਾਰੇ ਮ੍ਰਿਣਾਲ ਠਾਕੁਰ, ਸਿਧਾਂਤ ਚਤੁਰਵੇਦੀ ਤੇ ਨਿਰਦੇਸ਼ਕ ਰਵੀ ਉਦੈਵਾਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਕਲਾ ਨੂੰ ਵੇਚਣ ਲਈ ਨਹੀਂ, ਜਿਊਣ ਲਈ ਕਰਦਾ ਹਾਂ : ਸਿਧਾਂਤ ਚਤੁਰਵੇਦੀ

ਪ੍ਰ. ਤੁਸੀਂ ਹਮੇਸ਼ਾ ਕਿਹਾ ਕਿ ਤੁਸੀਂ ਕੰਮ ਵਿਚ ਕੁਝ ਬਦਲਾਅ ਲਿਆਉਣਾ ਚਾਹੁੰਦੇ ਹੋ। ‘ਦੋ ਦੀਵਾਨੇ ਸ਼ਹਿਰ ਮੇਂ’ ਤੋਂ ਤੁਸੀਂ ਖ਼ੁਦ ਨੂੰ ਕਿਵੇਂ ਅਲੱਗ ਰੱਖਦੇ ਹੋ?

ਮੈਂ ਹਮੇਸ਼ਾ ਸੁਰੱਖਿਅਤ ਰਸਤਾ ਚੁਣਨ ਤੋਂ ਬਚਦਾ ਹਾਂ। ਜੇ ਮੈਂ ਉਹੀ ਕਰਨਾ ਹੁੰਦਾ ਜੋ ਸਭ ਕਰਦੇ ਹਨ ਤਾਂ ਮੈਂ ਕੋਈ ਆਮ ਨੌਕਰੀ ਕਰ ਲੈਂਦਾ। ਮੈਂ ਹਰ ਕਿਰਦਾਰ ਰਾਹੀਂ ਵੱਖਰੀ ਜ਼ਿੰਦਗੀ ਜਿਉੂਣੀ ਚਾਹੁੰਦਾ ਹਾਂ। ਕਦੇ ਮਿਊਜ਼ੀਸ਼ੀਅਨ, ਕਦੇ ਅਮੀਰ ਇਨਸਾਨ ਤਾਂ ਕਦੇ ਆਮ ਆਦਮੀ। ਮੈਂ ਖ਼ੁਦ ਨੂੰ ਕਿਸੇ ਇਕ ਦਾਇਰੇ ਵਿਚ ਬੰਨ੍ਹਣਾ ਨਹੀਂ ਚਾਹੁੰਦਾ। ਹੁਣ ਅਸਫ਼ਲਤਾ ਮੈਨੂੰ ਜ਼ਿਆਦਾ ਨਹੀਂ ਡਰਾਉਂਦੀ, ਕਿਉਂਕਿ ਸਫ਼ਲਤਾ ਵੀ ਹਰ ਵਾਰ ਮਿਹਨਤ ਨਾਲ ਦੁਬਾਰਾ ਕਮਾਉਣੀ ਪੈਂਦੀ ਹੈ। ਮੇਰਾ ਉਦੇਸ਼ ਸਿਰਫ਼ ਅਜਿਹੀਆਂ ਕਹਾਣੀਆਂ ਸੁਣਨਾ ਹੈ, ਜੋ ਲੰਬੇ ਸਮੇਂ ਤੱਕ ਲੋਕਾਂ ਦੇ ਦਿਲ ਵਿਚ ਰਹਿਣ। ਮੈਂ ਕਲਾ ਨੂੰ ਸਿਰਫ਼ ਵੇਚਣ ਲਈ ਨਹੀਂ, ਸਗੋਂ ਉਸ ਨੂੰ ਜਿਉੂਣ ਲਈ ਕੰਮ ਕਰਦਾ ਹਾਂ।

ਪ੍ਰ. ਫਿਲਮ ਵਿਚ ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨ ਕਾਫ਼ੀ ਚਰਚਾ ’ਚ ਹਨ। ਕੀ ਤੁਸੀਂ ਮਾਨੀਟਰ ਦੇਖ ਕੇ ਇੰਪਰੂਵਾਈਜ਼ ਕੀਤਾ?

ਨਹੀਂ , ਮੈਂ ਮਾਨੀਟਰ ਘੱਟ ਦੇਖਦਾ ਹਾਂ। ਮੈਂ ਡਾਇਰੈਕਟਰ ਦੀ ਬ੍ਰੀਫਿੰਗ ਸੁਣਦਾ ਹਾਂ ਅਤੇ ਉਸ ਵਿਚ ਡੁੱਬ ਜਾਂਦਾ ਹਾਂ। ਅਸੀਂ ਲੰਬੇ ਟੇਕ ਕਰਦੇ ਸੀ, ਜਿਸ ਨਾਲ ਕਿਰਦਾਰ ਵਿਚ ਰਹਿਣਾ ਆਸਾਨ ਹੁੰਦਾ ਸੀ। ਅਸੀਂ ਇਕ ਐਕਸਪ੍ਰੈਸ਼ਨ ਦਾ ਨਾਮ ਰੱਖਿਆ ਸੀ- ‘ਟੈਟੂ’। ਬਹੁਤ ਸਰਲ ਪਰ ਅਸਰਦਾਰ। ਅਸਲੀ ਜਾਦੂ ਉਦੋਂ ਹੁੰਦਾ ਹੈ, ਜਦੋਂ ਤੁਸੀਂ ਡਾਇਲਾਗ ਤੋਂ ਪਰ੍ਹੇ ਜਾ ਕੇ ਕਿਰਦਾਰ ਨੂੰ ਜਿਊਂਦੇ ਹੋ।

ਪ੍ਰ. ਅਲਮੋਡਾ ਵਿਚ ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ?

ਅਜਿਹਾ ਲੱਗਿਆ ਹੀ ਨਹੀਂ ਕਿ ਸ਼ੂਟਿੰਗ ਕਰ ਰਹੇ ਹਾਂ। ਛੁੱਟੀਆਂ ਵਾਲੀ ਫੀਲਿੰਗ ਆਈ। ਸਵੇਰ 6 ਵਜੇ ਉੱਠ ਕੇ ਬਾਲਕੋਨੀ ਤੋਂ ਹਿਮਾਲਿਆ ਦਾ ਨਜ਼ਾਰਾ ਦੇਖਣਾ ਮੈਜੀਕਲ ਸੀ।

ਜਦੋਂ ਕਿਰਦਾਰ ਹੀ ਪਛਾਣ ਬਣ ਜਾਵੇ, ਉਹੀ ਅਸਲੀ ਕੰਪਲੀਮੈਂਟ ਹੈ : ਮ੍ਰਿਣਾਲ ਠਾਕੁਰ

ਪ੍ਰ. ‘ਦੋ ਦੀਵਾਨੇ ਸ਼ਹਿਰ ਮੇਂ’ ਤੁਹਾਡੇ ਲਈ ਇੰਨੀ ਖ਼ਾਸ ਕਿਉਂ ਹੈ?

ਕਿਉਂਕਿ ਮੈਂ ਇਕ ਟਾਈਮਲੈੱਸ ਅਤੇ ਇਮੋਸ਼ਨਲ ਲਵ ਸਟੋਰੀ ਦਾ ਹਿੱਸਾ ਬਣਨਾ ਚਾਹੁੰਦੀ ਸੀ। ਇਹ ਫਿਲਮ ਸਿਰਫ਼ ਕਮਰਸ਼ੀਅਲ ਹਿੱਟ ਲਈ ਨਹੀਂ ਸਗੋਂ ਪਿਆਰ ਦੀ ਭਾਵਨਾ ਅਤੇ ਸੋਚ ਵਿਚ ਬਦਲਾਅ ਲਿਆਉਣ ਲਈ ਬਣਾਈ ਗਈ ਹੈ। ਰੋਸ਼ਨੀ ਦਾ ਕਿਰਦਾਰ ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੇਰੇ ਲਈ ਸੈੱਟ ’ਤੇ ਹੋਣਾ ਹੀ ਸੁਪਨਾ ਸੀ। ਜਦੋਂ ਟ੍ਰੇਲਰ ਦੇਖਿਆ ਤਾਂ ਮੈਨੂੰ ਸਿਰਫ਼ ‘ਰੋਸ਼ਨੀ’ ਨਜ਼ਰ ਆਈ, ਮ੍ਰਿਣਾਲ ਨਹੀਂ। ਇਹ ਮੇਰੇ ਲਈ ਸਭ ਤੋਂ ਵੱਡਾ ਕੰਪਲੀਮੈਂਟ ਹੈ।

ਪ੍ਰ. ਸ਼ੂਟਿੰਗ ਦੌਰਾਨ ਅਜਿਹਾ ਕੋਈ ਪਲ ਜਦੋਂ ਤੁਹਾਨੂੰ ਲੱਗਿਆ ਕਿ ਇਹ ਪ੍ਰਾਜੈਕਟ ਸੱਚਮੁੱਚ ਸਪੈਸ਼ਲ ਹੈ?

ਹਾਂ, ਜਦੋਂ ਮੈਂ ਡੇਂਗੂ ਨਾਲ ਬਿਮਾਰ ਸੀ, ਉਦੋਂ ਵੀ ਮੈਂ ਸ਼ੂਟ ਕੀਤਾ। ਕੈਮਰਾ ਆਨ ਹੁੰਦੇ ਹੀ ਮੈਨੂੰ ਇਕ ਅਲੱਗ ਤਾਕਤ ਮਿਲਦੀ ਹੈ। ਉਸ ਸਮੇਂ ਸਮਝ ਆ ਗਿਆ ਸੀ ਕਿ ਇਹ ਫਿਲਮ ਮੇਰੇ ਲਈ ਸਿਰਫ਼ ਕੰਮ ਨਹੀਂ ਸਗੋਂ ਇਕ ਸੁਪਨਾ ਹੈ ਜੋ ਸੱਚ ਹੋ ਰਿਹਾ ਹੈ।

ਪ੍ਰ. ਅਲਮੋਡਾ ਵਿਚ ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ?

ਉਥੋਂ ਦੀ ਮੈਗੀ, ਮੋਮੋਜ਼, ਚਾਹ ਅਤੇ ਹਵਾ ਸਭ ਖ਼ਾਸ ਸੀ। ਕਸਾਰ ਦੇਵੀ ਮੰਦਰ ਕੋਲ ਸ਼ੂਟ ਕੀਤਾ, ਜਿਥੇ ਇਕ ਖ਼ਾਸ ਮੈਗਨੇਟਿਕ ਫੀਲਡ ਹੋਣ ਦੀ ਗੱਲ ਕਹੀ ਜਾਂਦੀ ਹੈ। ਬੱਦਲ ਅਚਾਨਕ ਆ ਜਾਂਦੇ ਸਨ, ਜਿਵੇਂ ਕੋਈ ਫੈਂਟੇਸੀ ਸੀਨ ਹੋਵੇ।

ਪ੍ਰੋਮੋ ਨਾਲ ਹੀ ਦਰਸ਼ਕਾਂ ਨੇ ਮਹਿਸੂਸ ਕੀਤੀ ਫਿਲਮ ਦੀ ਈਮਾਨਦਾਰੀ : ਰਵੀ ਉਦੈਵਾਰ

ਪ੍ਰ. ਜਦੋਂ ਇਸ ਫਿਲਮ ਦਾ ਆਈਡੀਆ ਪਹਿਲੀ ਵਾਰ ਸੁਣਿਆ ਤਾਂ ਕੀ ਲੱਗਿਆ?

ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਇਕ ਵੱਡਾ ਵੈਕਯੂਮ ਹੈ। ਐਕਸ਼ਨ ਅਤੇ ਡਰਾਮਾ ਤਾਂ ਬਣ ਰਹੇ ਹਨ ਪਰ ਇਕ ਸਿੰਪਲ, ਸਵੀਟ, ਇਮੋਸ਼ਨਲ ਲਵ ਸਟੋਰੀ ਜਿਥੇ ਕਹਾਣੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋਵੇ, ਉਹ ਘੱਟ ਦਿਖਾਈ ਦੇ ਰਹੀ ਹੈ। ਜਦੋਂ ਮੈਨੂੰ ਕਹਾਣੀ ਸੁਣਾਈ ਗਈ ਉਦੋਂ ਮਹਿਸੂਸ ਹੋ ਗਿਆ ਸੀ ਕਿ ਇਹ ਇਕ ਖ਼ੂਬਸੂਰਤ ਫਿਲਮ ਬਣੇਗੀ, ਜਿਸ ਦੀ ਆਪਣੀ ਪਛਾਣ ਹੋਵੇਗੀ। ਲੋਕਾਂ ਨੇ ਪ੍ਰੋਮੋ ਨਾਲ ਹੀ ਫਿਲਮ ਦੀ ਈਮਾਨਦਾਰੀ ਅਤੇ ਇੰਟੈਂਟ ਨੂੰ ਮਹਿਸੂਸ ਕੀਤਾ। ਮੈਂ ਕਹਿ ਸਕਦਾ ਹਾਂ ਕਿ ਇਹ ਫਿਲਮ ਦਿਲ ਦੇ ਇਕਦਮ ਪਿਓਰ ਕੋਨੇ ਤੋਂ ਬਣਾਈ ਗਈ ਹੈ।

ਪ੍ਰ. ਅਲਮੋਡਾ ਵਿਚ ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ?

ਮੈਂ ਹਰ ਸਾਲ ਪਹਾੜ ਜਾਂਦਾ ਹਾਂ, ਉਥੋਂ ਮੈਨੂੰ ਕਲੈਰਟੀ ਮਿਲਦੀ ਹੈ। ਉਸ ਲੋਕੇਸ਼ਨ ਨੇ ਫਿਲਮ ਨੂੰ ਇਕ ਵੱਖਰਾ ਹੀ ਜਾਦੂ ਦਿੱਤਾ।

  • Siddhant Chaturvedi
  • Do Deewane Shaher Mein

ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟੌਕਸਿਕ' ਦਾ ਧਮਾਕੇਦਾਰ ਟੀਜ਼ਰ ਰਿਲੀਜ਼

NEXT STORY

Stories You May Like

  • siddhant chaturvedi shows off strong swag at lakme fashion week
    ਲੈਕਮੇ ਫੈਸ਼ਨ ਵੀਕ 'ਚ ਸਿਧਾਂਤ ਚਤੁਰਵੇਦੀ ਨੇ ਦਿਖਾਇਆ ਜ਼ਬਰਦਸਤ ਸਵੈਗ
  • transplant center to be established in pgi
    ਮਰੀਜ਼ਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ, PGI ’ਚ ਸਥਾਪਿਤ ਹੋਵੇਗਾ ਟਰਾਂਸਪਲਾਂਟ ਸੈਂਟਰ
  • raghav chadha spoke on the party  s allegations
    "ਮੈਂ ਜ਼ਖਮੀ ਹਾਂ, ਇਸ ਲਈ ਘਾਤਕ ਹਾਂ",  ਪਾਰਟੀ ਦੇ ਦੋਸ਼ਾਂ 'ਤੇ ਬੋਲੇ ਰਾਘਵ ਚੱਢਾ
  • raho road problem
    ਰਾਹੋਂ ਰੋਡ ਬਣਿਆ 'ਮੌਤ ਦਾ ਰਸਤਾ': ਓਵਰਲੋਡ ਟਰੱਕਾਂ ਦਾ ਖ਼ੌਫ਼, ਹਰ ਹਫ਼ਤੇ ਹਾਦਸੇ
  • doctors from government medical college create history
    ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ ਚਰਚਾ
  • we are living in interesting times
    ਅਸੀਂ ਦਿਲਚਸਪ ਸਮੇਂ ’ਚ ਜੀਅ ਰਹੇ ਹਾਂ
  • ipl 2026  gujarat titans coach nehra said
    IPL 2026: ਗੁਜਰਾਤ ਟਾਈਟਨਸ ਦੀ ਹੁੰਕਾਰ, ਕੋਚ ਨੇਹਰਾ ਬੋਲੇ- ‘ਅਸੀਂ ਸਿਰਫ਼ ਖੇਡਣ ਨਹੀਂ, ਜਿੱਤਣ ਆਏ ਹਾਂ’
  • roshan healthcare ayurvedic treatment
    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ ਛੁਪਾਓ, ਇਹ ਕਾਰਗਰ ਦੇਸੀ ਨੁਸਖ਼ਾ...
  • tera tera hatti organizes massive free book camp thousands of children helped
    ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ...
  • punjab s weather will change again new released alert
    6, 7 ਤੇ 8 ਤਾਰੀਖ਼ ਅਹਿਮ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ Alert, ਮੌਸਮ ਦੀ 9...
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ...
  • bjp office news
    BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ...
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ...
  • impact of war hotels dhabas and small businesses worried about gas shortage
    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ...
  • attackers smash car windows in jalandhar
    ਜਲੰਧਰ 'ਚ ਲੜਾਈ ਛੁੜਵਾਉਣੀ ਨੌਜਵਾਨ ਪਈ ਮਹਿੰਗੀ, ਗੁੱਸੇ 'ਚ ਹਮਲਾਵਰਾਂ ਨੇ ਕਾਰ...
Trending
Ek Nazar
shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • saqib saleem injured during dangerous stunt for   kaptaan
      ਸੀਰੀਜ਼ 'ਕਪਤਾਨ' ਦੀ ਸ਼ੂਟਿੰਗ ਦੌਰਾਨ ਖ਼ਤਰਨਾਕ ਸਟੰਟ ਕਰਦੇ ਹੋਏ ਜ਼ਖ਼ਮੀ ਹੋ ਗਏ...
    • raj kapoor s haveli in peshawar suffers damage after heavy rains tremors
      ਭੂਚਾਲ ਨੇ ਹਿਲਾਈ 'ਕਪੂਰ ਹਵੇਲੀ' ! ਪੇਸ਼ਾਵਰ 'ਚ ਬਾਲੀਵੁੱਡ ਦੀ ਯਾਦਗਾਰ ਨੂੰ ਵੱਡਾ...
    • rajinikanth announces   jailer 2   wrap
      ਸੁਪਰਸਟਾਰ ਰਜਨੀਕਾਂਤ ਦਾ ਵੱਡਾ ਧਮਾਕਾ! 'ਜੇਲਰ 2' ਦੀ ਸ਼ੂਟਿੰਗ ਹੋਈ ਪੂਰੀ, ਜਲਦ...
    • ranbir kapoor to play double role in   ramayana
      ਰਣਬੀਰ ਕਪੂਰ ਦਾ ਡਬਲ ਰੋਲ: ਰਾਮਾਇਣ 'ਚ ਭਗਵਾਨ ਰਾਮ ਤੋਂ ਇਲਾਵਾ ਇਸ ਅਵਤਾਰ 'ਚ ਵੀ...
    • famous actress loses battle to cancer
      ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ
    • court grants three day police custody of director ranjith in harassment case
      ਜਿਨਸੀ ਸ਼ੋਸ਼ਣ ਮਾਮਲਾ: ਪੁਲਸ ਨੂੰ ਮਿਲਿਆ ਡਾਇਰੈਕਟਰ ਰੰਜੀਤ ਦਾ 3 ਦਿਨ ਦਾ ਪੁਲਸ...
    • rashmika mandanna to appear as a presenter at the global anime awards in tokyo
      ਟੋਕੀਓ 'ਚ ਹੋਣ ਵਾਲੇ ਗਲੋਬਲ ਐਨੀਮੇ ਐਵਾਰਡਸ 'ਚ ਬਤੌਰ ਪ੍ਰੈਜ਼ੈਂਟਰ ਨਜ਼ਰ ਆਵੇਗੀ...
    • fan reaches stage during live concert sunanda sharma steps back in fear
      ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...
    • famous actress to become mother of twins
      ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ
    • famous actor lost 6 7 kg in 45 days
      ਮਸ਼ਹੂਰ ਅਦਾਕਾਰ ਨੇ 45 ਦਿਨਾਂ 'ਚ ਘਟਾਇਆ 6-7 ਕਿਲੋ ਭਾਰ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +