Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    3:25:36 PM

  • if you have extra cylinders at home  be careful  it might happen

    ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ...

  • india pakistan relation

    ਇਕ-ਦੂਜੇ ਨੂੰ ਸਭ ਤੋਂ ਵੱਡਾ ਖ਼ਤਰਾ ਮੰਨਦੇ ਹਨ ਭਾਰਤ...

  • firing outside former jathedar giani raghbir singh s house

    ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ...

  • jathedar gargajj strongly condemns lathicharge on sikhs in ambala

    ਅੰਬਾਲਾ 'ਚ ਸਿੱਖਾਂ 'ਤੇ ਲਾਠੀਚਾਰਜ ਦੀ ਜਥੇਦਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਪ੍ਰਵਾਸੀ ਸ਼ਾਇਰ -ਗੀਤਕਾਰ ਸ਼ਮੀ ਜਲੰਧਰੀ ਦੀ ਪੁਸਤਕ 'ਉਹ ਪਹਿਲੀ ਮੁਹੱਬਤ' ਲੋਕ ਅਰਪਣ

ENTERTAINMENT News Punjabi(ਤੜਕਾ ਪੰਜਾਬੀ)

ਪ੍ਰਵਾਸੀ ਸ਼ਾਇਰ -ਗੀਤਕਾਰ ਸ਼ਮੀ ਜਲੰਧਰੀ ਦੀ ਪੁਸਤਕ 'ਉਹ ਪਹਿਲੀ ਮੁਹੱਬਤ' ਲੋਕ ਅਰਪਣ

  • Edited By Cherry,
  • Updated: 28 Aug, 2025 12:26 PM
Entertainment
immigrant poet lyricist shami jalandhari  s book   uh pehli mohabbat   unveiled
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ: ਆਸਟ੍ਰੇਲੀਆ ਵੱਸਦੇ ਪੰਜਾਬੀ ਮੂਲ ਦੇ ਸ਼ਾਇਰ ਸ਼ਮੀ ਜਲੰਧਰੀ ਦੀ ਨਵੀਂ ਪੁਸਤਕ 'ਉਹ ਪਹਿਲੀ ਮੁਹੱਬਤ' ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪਾਠਕਾਂ ਸਨਮੁੱਖ ਕੀਤੀ ਗਈ। ਇਸ ਨੂੰ ਰਸਮੀ ਤੌਰ 'ਤੇ ਲੋਕ -ਅਰਪਣ ਕਰਨ ਦੀ ਰਸਮ ਸਾਹਿਤ ਅਤੇ ਸਿਨੇਮਾ ਜਗਤ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋਂ ਅਦਾ ਕੀਤੀ ਗਈ, ਜਿਨ੍ਹਾਂ ਵਿਚ ਪ੍ਰੋਫ. ਪਾਲੀ ਭੁਪਿੰਦਰ ਸਿੰਘ ਅਜ਼ੀਮ ਲੇਖਕ ਅਤੇ ਨਿਰਦੇਸ਼ਕ, ਰਤਨ ਔਲਖ ਦਿਗਜ਼ ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ, ਅਦਾਕਾਰ ਬਿਨੈ ਜੌੜਾ, ਅਦਾਕਾਰਾ ਹਰਸ਼ਿਤਾ ਸਿੰਘ, ਸੀਨੀਅਰ ਕਾਲਮਨਿਸਟ ਨਿਰੂਪਮਾ ਦੱਤ ਤੋਂ ਇਲਾਵਾ ਦਲਜੀਤ ਥਖਸ਼ੀ, ਸੁਨੀਲ ਡੋਗਰਾ, ਜਸਜੀਤ ਜਸ ਆਦਿ ਸ਼ੁਮਾਰ ਰਹੇ।

ਸ਼ਮੀ ਜਲੰਧਰੀ ਨੂੰ ਕੁਦਰਤ ਨਾਲ ਰੱਜ ਕੇ ਪਿਆਰ ਕਰਨ ਵਾਲੇ ਸ਼ਾਇਰ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਾਇਰੀ ਅਤੇ ਗੀਤਕਾਰੀ ਨੂੰ ਨਵੇਂ ਰੰਗ ਦੇਣ ਵਾਲੇ ਇਹ ਬਾਕਮਾਲ ਸ਼ਾਇਰ ਅਪਣੀ ਨਵੀਂ ਪੁਸਤਕ 'ਉਹ ਪਹਿਲੀ ਮੁਹੱਬਤ' ਲੈ ਕੇ ਪਾਠਕਾਂ, ਸਰੋਤਿਆਂ ਅਤੇ ਅਪਣੇ ਚਾਹੁਣ ਵਾਲਿਆਂ ਸਨਮੁੱਖ ਹੋਏ ਹਨ। ਹਾਲਾਂਕਿ ਸ਼ਮੀ ਮੁਹੱਬਤ ਦਾ ਸ਼ਾਇਰ ਹੈ ਪਰ ਫਿਰ ਵੀ ਉਸ ਦੀ ਕਵਿਤਾ ਵਿਚ ਆਪਣੇ ਵਤਨ ਸਮੇਤ ਦੁਨੀਆ ਭਰ ਦੇ ਫ਼ਿਕਰ ਸਾਹਮਣੇ ਆਉਂਦੇ ਹਨ। ਜਲੰਧਰ ਛੱਡ ਆਸਟ੍ਰੇਲੀਆ ਦੇ ਐਡੀਲੈਡ ਵਿਖੇ ਰਹਿ ਰਹੇ ਸ਼ਮੀ ਜਲੰਧਰੀ ਦਾ ਦਿਲ ਪੰਜਾਬ ਵਿੱਚ ਹੀ ਧੜਕਦਾ ਹੈ, ਫਿਰ ਉਹ ਭਾਵੇਂ ਲਹਿੰਦਾ ਪੰਜਾਬ ਹੋਵੇ, ਭਾਵੇਂ ਚੜ੍ਹਦਾ ਪੰਜਾਬ।

ਸ਼ਮੀ ਜਲੰਧਰੀ ਦਾ ਜਨਮ 11 ਜੂਨ 1971 ਨੂੰ ਉੱਤਰ ਪ੍ਰਦੇਸ਼ (ਹੁਣ ਉੱਤਰਾਖੰਡ) ਦੇ ਸ਼ਹਿਰ ਰੁੜਕੀ ਵਿਖੇ ਹੋਇਆ ਸੀ। 2006 ਵਿੱਚ ਉਹ ਪਰਿਵਾਰ ਸਮੇਤ ਆਸਟ੍ਰੇਲੀਆ ਚਲੇ ਗਏ ਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿਖੇ ਕੰਮ ਕਾਰ ਕਰਦਿਆਂ ਸ਼ਾਇਰੀ ਵਿਚ ਵੀ ਨਾਮ ਕਮਾ ਰਹੇ ਹਨ। ਸ਼ਮੀ ਜਲੰਧਰੀ ਅਨੁਸਾਰ ਸ਼ਾਇਰੀ ਕਿਸੇ ਵੀ ਵਿਅਕਤੀ ਨੂੰ ਅੰਦਰੋਂ ਤਬਦੀਲ ਕਰਨ ਦਾ ਹੁਨਰ ਰੱਖਦੀ ਹੈ। 

ਉਨ੍ਹਾਂ ਦੀ ਸ਼ਾਇਰੀ ਪੜ੍ਹਦਿਆਂ ਪਾਠਕ ਸੂਫ਼ੀਵਾਦ ਦੇ ਗਹਿਰੇ ਪ੍ਰਭਾਵ ਹੇਠ ਜਾ ਪਹੁੰਚਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਮਸਲੇ, ਗੱਲਾਂ, ਗੀਤ, ਸੰਗੀਤ, ਰਸਮਾਂ ਰਿਵਾਜ, ਮਿੱਥਾਂ, ਹਕੀਕਤਾਂ, ਨਦੀਆਂ ਨਾਲ਼ੇ, ਦਰਿਆ, ਸਾਗਰ, ਝੀਲਾਂ, ਬੱਦਲਾਂ, ਬਾਰਿਸ਼ਾਂ, ਪੰਛੀ ਪਰਿੰਦਿਆਂ ਨੂੰ ਉਹ ਆਪਣੀ ਸ਼ਾਇਰੀ ਦਾ ਇਸ ਕਦਰ ਹਿੱਸਾ ਬਣਾਉਂਦੇ ਹਨ ਕਿ ਪਾਠਕ ਉਨ੍ਹਾਂ ਦੀ ਸਾਦੀ ਪਰ ਪ੍ਰਭਾਵਸ਼ੀਲ ਸ਼ੈਲੀ ਅਤੇ ਸ਼ਬਦਾਵਲੀ ਤੋਂ ਇਹ ਅਹਿਸਾਸ ਹੀ ਨਹੀਂ ਕਰ ਸਕਦਾ ਕਿ ਉਨ੍ਹਾਂ ਦਾ ਤਾਅਲੁਕ ਲਹਿੰਦੇ ਪੰਜਾਬ ਨਾਲ਼ ਹੈ ਜਾਂ ਚੜ੍ਹਦੇ ਪੰਜਾਬ ਨਾਲ਼। ਦੇਖਿਆ ਜਾਵੇ ਤਾਂ ਕਲਾਕਾਰ, ਲੇਖਕ, ਅਦਾਕਾਰ, ਪੀਰ ਫ਼ਕੀਰ, ਸੰਤ ਹੱਦਾਂ ਸਰਹੱਦਾਂ ਪਾਰ ਤੋਂ ਅਗਾਂਹ ਦੀ ਗੱਲ ਕਰਨ ਵਾਲ਼ੇ ਸਭ ਦੇ ਸਾਂਝੇ ਸਮਝੇ ਜਾਂਦੇ ਹਨ ਤੇ ਸ਼ਮੀ ਜਲੰਧਰੀ ਦੀ ਸ਼ਾਇਰੀ ਵੀ ਉਨ੍ਹਾਂ ਨੂੰ ਸਾਂਝੇ ਪੰਜਾਬ ਦਾ ਸ਼ਾਇਰ ਬਣਾਉਂਦੀ ਹੈ।

ਸ਼ਮੀ ਜਲੰਧਰੀ ਦੀ ਸਮੁੱਚੀ ਕਵਿਤਾ ਦਾ ਅਧਿਐਨ ਕਰੀਏ ਤਾਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸੂਫ਼ੀ ਸੰਤਾਂ ਦੀ ਸੋਚ ਦਾ ਉਨ੍ਹਾਂ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਹੀ ਨਹੀਂ ਪਿਆ ਸਗੋਂ ਸੂਫ਼ੀਵਾਦ ਉਨ੍ਹਾਂ ਦੇ ਰੋਮ ਰੋਮ ਵਿਚ ਰਚ ਗਿਆ ਪ੍ਰਤੀਤ ਹੁੰਦਾ ਹੈ। ਇਸੇ ਕਰਕੇ ਉਹ ਕਾਦਰ ਦੀ ਕੁਦਰਤ ਦੇ ਹਰ ਰੰਗ ਦਾ ਕਾਇਲ ਹੁੰਦਾ ਹੈ। ਸ਼ਮੀ ਦੀ ਸ਼ਾਇਰੀ ਵਿੱਚ ਮੁਹੱਬਤ ਅਹਿਸਾਸ ਬਣਕੇ ਧੜਕਦੀ ਹੈ। ਸ਼ਮੀ ਜਲੰਧਰੀ ਆਪਣੀ ਕਵਿਤਾ ਰਾਹੀਂ ਲਾਹੌਰ, ਮੁਲਤਾਨ ਤੇ ਕਸੂਰ ਦੇ ਨਾਲ਼-ਨਾਲ਼ ਮਾਝੇ ਮਾਲਵੇ ਤੇ ਦੁਆਬੇ ਦੇ ਰੰਗਾਂ ਦਾ ਸੁਮੇਲ ਪੇਸ਼ ਕਰਦੇ ਹਨ। ਪ੍ਰਦੇਸ਼ ਨੂੰ ਹੀ ਸ਼ਮੀ ਨੇ ਆਪਣਾ ਘਰ ਬਣਾ ਲਿਆ ਹੈ ਪਰ ਉਸ ਦੀ ਸ਼ਾਇਰੀ ਦੇ ਅਹਿਸਾਸ ਅੱਜ ਵੀ ਪੰਜਾਬ ਦੀ ਮਿੱਟੀ ਨਾਲ਼ ਜੁੜੇ ਹੋਏ ਹਨ। ਇਸ ਲਈ ਉਨ੍ਹਾਂ ਦੀ ਕਵਿਤਾ 'ਚੋਂ ਅੱਜ ਵੀ ਪੰਜਾਬ ਦੀਆਂ ਲਹਿਰਾਉਂਦੀਆਂ ਫ਼ਸਲਾਂ ਦੀ ਮਹਿਕ ਆਉਂਦੀ ਹੈ। ਪੰਜਾਬ ਦੇ ਫ਼ਿਕਰ ਉਨ੍ਹਾਂ ਦੀ ਸ਼ਾਇਰੀ ਦਾ ਹਿੱਸਾ ਹਨ।

ਬ੍ਰਿਟਿਸ਼ ਫ਼ਿਲਮੀ ਸੰਗੀਤਕਾਰ ਮੁਖ਼ਤਾਰ ਸਹੋਤਾ ਨੇ ਸ਼ਮੀ ਦੇ ਗੀਤਾਂ ਨੂੰ ਕਈ ਫ਼ਿਲਮਾਂ ਲਈ ਰਿਕਾਰਡ ਕੀਤਾ ਹੈ। ਉਨ੍ਹਾਂ ਦੀਆਂ ਰਚਨਾਵਾਂ/ਗੀਤ ਕੱਚੇ ਧਾਗੇ, ਇਸ਼ਕ ਮਾਈ ਰਿਲੀਜਨ, ਅਤੇ ਹਿੰਦੀ ਫ਼ਿਲਮਾਂ ਵੋਹ ਅਤੇ ਰਾਜਾ ਅਬਰੋਡੀਆ ਵਿੱਚ ਵਿਚ ਰਿਕਾਰਡ ਹੋ ਚੁੱਕੇ ਹਨ। ਨੂਰਾਂ ਸਿਸਟਰ ਸਮੇਤ ਪਾਕਿਸਤਾਨੀ ਗਾਇਕ ਆਰਿਫ਼ ਲੁਹਾਰ, ਸੂਫ਼ੀ ਗਾਇਕ ਯਾਕੂਬ, ਮੁਹੰਮਦ ਅਲੀ ਅਤੇ ਕਈ ਹੋਰ ਪ੍ਰਸਿੱਧ ਗਾਇਕਾਂ ਨੇ ਸ਼ਮੀ ਦੇ ਗੀਤ ਗਾਏ ਹਨ। ਇਕ ਦਹਾਕੇ ਤੋਂ ਗਾਇਕ ਸੁਨੀਲ ਡੋਗਰਾ ਸ਼ਮੀ ਜਲੰਧਰੀ ਦੀਆਂ ਰਚਨਾਵਾਂ ਮਹਿਫ਼ਿਲਾਂ ਵਿੱਚ ਗਾ ਕੇ ਵਾਹ ਵਾਹ ਖੱਟ ਰਿਹਾ ਹੈ। ਜਿੱਥੇ ਸ਼ਮੀ ਜਲੰਧਰੀ ਦੇ ਗੀਤ ਹੋਰਾਂ ਗਾਇਕਾਂ ਨੇ ਰਿਕਾਰਡ ਕਰਵਾਏ ਹਨ ਉਥੇ ਹੀ ਕੁਦਰਤ ਨੇ ਸ਼ਮੀ ਜਲੰਧਰੀ ਨੂੰ ਵੀ ਕਸ਼ਿਸ਼ ਭਰਪੂਰ ਆਵਾਜ਼ ਬਖ਼ਸ਼ੀ ਹੈ। 

  • Shami Jalandhari
  • book
  • Uh Pehli Mohabbat
  • unveiled

ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ, ਕਰ'ਤਾ ਇਹ ਐਲਾਨ

NEXT STORY

Stories You May Like

  • lok adalats for the first time in jammu and kashmir
    ਜੰਮੂ-ਕਸ਼ਮੀਰ ’ਚ ਪਹਿਲੀ ਵਾਰ 2 ਸਥਾਈ ਲੋਕ ਅਦਾਲਤਾਂ ਲਾਉਣ ਦੀ ਮਨਜ਼ੂਰੀ, ਜੱਜਾਂ ਦੀ ਗਿਣਤੀ 'ਚ ਵੀ ਹੋਵੇਗਾ ਵਾਧਾ
  • ceuta migrant crisis
    ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ
  • sheikh hasina
    ''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ...
  • migrants forcibly entered spain
    ਸਪੇਨ 'ਚ ਹਜ਼ਾਰਾਂ ਪ੍ਰਵਾਸੀ ਧੱਕੇ ਨਾਲ ਹੋਏ ਦਾਖਲ ! 20 ਤੋਂ ਵੱਧ ਮੌਤਾਂ
  • 2 migrant laborers killed in terrorist attack in kulgam
    ਕੁਲਗਾਮ 'ਚ ਅੱਤਵਾਦੀ ਹਮਲੇ 'ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
  • illegal immigrant truck drivers will be laid off
    ਟਰੰਪ ਦਾ ਧਮਾਕਾ: ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਦੀ ਹੋਵੇਗੀ ਛੁੱਟੀ, ਸਾਬਕਾ ਫ਼ੌਜੀਆਂ ਲਈ ਨੌਕਰੀਆਂ ਦਾ ਐਲਾਨ
  • investment indian companies abroad increased by 50   first choice
    ਵਿਦੇਸ਼ਾਂ 'ਚ 50% ਵਧਿਆ ਭਾਰਤੀ ਕੰਪਨੀਆਂ ਦਾ ਨਿਵੇਸ਼, ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਇਹ ਦੇਸ਼
  • lok sabha  supreme court  number of judges  bill passed
    ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਲੋਕ ਸਭਾ 'ਚ ਪਾਸ
  • sukhbir badal attack akali dal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਭਿਸ਼ੇਕ ਬਖਸ਼ੀ ਨੇ ਕੀਤੀ ਸਖ਼ਤ ਨਿੰਦਾ
  • son sentenced to life imprisonment for killing father
    ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ...
  • punjabi youth in mexico
    ਮੈਕਸੀਕੋ 'ਚ ਫਸੇ ਪੰਜਾਬੀ ਨੌਜਵਾਨ ਦੀ ਰੋਂਦੇ ਹੋਏ ਦੀ ਵੀਡੀਓ ਵਾਇਰਲ
  • shocking revelation in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ...
  • questions raised over municipal corporation  s negligence on sd college road
    SD ਕਾਲਜ ਰੋਡ 'ਤੇ ਨਗਰ ਨਿਗਮ ਦੀ ਲਾਪਰਵਾਹੀ ’ਤੇ ਉੱਠੇ ਸਵਾਲ, ਚੌਥੀ ਮੰਜ਼ਿਲ ਦਾ...
  • gymkhana club elections jalandhar
    ਜਿਮਖਾਨਾ ਕਲੱਬ ਚੋਣਾਂ 'ਚ ਥੋੜ੍ਹੀ ਜਿਹੀ ਗਰਮੀ ਵਿਖਾਉਣ ਵਾਲਾ ਪ੍ਰੋਗਰੈਸਿਵ ਗਰੁੱਪ...
  • draft voter list released in jalandhar under sir 2026
    SIR-2026 ਹੇਠ ਜਲੰਧਰ 'ਚ 14,64,949 ਵੋਟਰਾਂ ਦੀ ਡਰਾਫਟ ਵੋਟਰ ਸੂਚੀ ਜਾਰੀ, 16...
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
Trending
Ek Nazar
veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • had to do   c grade   films to run the household
      ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...
    • dulquer and rishab shetty inaugurate indian film festival of melbourne
      ਦੁਲਕਰ ਤੇ ਰਿਸ਼ਭ ਸ਼ੈੱਟੀ ਨੇ ਕੀਤੀ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਦੀ ਸ਼ੁਰੂਆਤ
    • india ke top 1  anil kapoor will host
      ਸਟਾਰ ਪਲੱਸ 'ਤੇ ਆ ਰਿਹੈ ਨਵਾਂ ਕਵਿੱਜ ਸ਼ੋਅ, ਘਰ ਬੈਠ ਕੇ ਵੀ ਜਿੱਤ ਸਕਦੇ ਹੋ ਇਨਾਮ,...
    • veer pahariya s  prem keetanu  to release on gandhi jayanti
      ਗਾਂਧੀ ਜਯੰਤੀ 'ਤੇ ਰਿਲੀਜ਼ ਹੋਵੇਗੀ ਵੀਰ ਪਹਾੜੀਆ ਦੀ ਫਿਲਮ "ਪ੍ਰੇਮ ਕਿਟਾਣੂ"
    • 7 dogs   is a truly international film  salman khan
      "7 ਡੌਗਸ" ਇੱਕ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਫਿਲਮ ਹੈ: ਸਲਮਾਨ ਖਾਨ
    • actress started her film career at the age of 4 and then suddenly left the world
      4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...
    • massive slum set built across acres for nani s  the paradise
      ਨਾਨੀ ਦੀ "ਦਿ ਪੈਰਾਡਾਈਜ਼" ਲਈ ਕਈ ਏਕੜ 'ਚ ਤਿਆਰ ਕੀਤਾ ਗਿਆ ਵਿਸ਼ਾਲ...
    • excessive use of mobile phone lands actress in hospital
      ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...
    • nawazuddin siddiqui  s daughter shora makes headlines
      ਨਵਾਜ਼ੂਦੀਨ ਸਿੱਦੀਕੀ ਦੀ ਧੀ ਸ਼ੌਰਾ ਨੇ ਬਟੋਰੀਆਂ ਸੁਰਖੀਆਂ, 'ਨਕਾਬ' ਰਾਹੀਂ...
    • sunny deol wants to take his son on a tour of his village sahnewal
      ਆਪਣੇ ਪੁੱਤ ਨੂੰ ਆਪਣਾ ਪਿੰਡ ਸਾਹਨੇਵਾਲ ਘੁੰਮਾਉਣਾ ਚਾਹੁੰਦੇ Sunny Deol
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +