ਮੁਬੰਈ : ਹਰਮਨ ਪਿਆਰੇ ਟੀ. ਵੀ. ਸੀਰੀਅਲ 'ਅਸ਼ੋਕਾ' ਵਿਚ ਅਸ਼ੋਕ ਦੀ ਮਾਂ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪੱਲਵੀ ਸੁਭਾਸ਼ ਆਪਣੇ ਅਸਲ ਜੀਵਨ ਵਿਚ ਕਾਫੀ ਹੌਟ ਤੇ ਬੋਲਡ ਵਿਖਾਈ ਦਿੰਦੀ ਹੈ। ਤਸਵੀਰਾਂ ਵਿਚ ਵੇਖੋ ਕਿ ਪਰਦੇ ਦੇ ਪਿੱਛੇ ਪੱਲਵੀ ਆਮ ਜੀਵਨ ਵਿਚ ਵੇਖਣ 'ਚ ਕਿਵੇਂ ਦੀ ਲੱਗਦੀ ਹੈ?
ਸਾਲ 2006 ਤੋਂ ਐਕਟਿੰਗ ਦੇ ਖੇਤਰ 'ਚ ਪੈਰ ਰੱਖਣ ਵਾਲੀ ਪੱਲਵੀ ਹੁਣ ਤੱਕ ਕਈ ਮਰਾਠੀ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਸਨੇ ਏਕਤਾ ਕਪੂਰ ਦੇ ਸੀਰੀਅਲ 'ਕਰਮ ਅਪਨਾ ਅਪਨਾ' 'ਚ ਮੁੱਖ ਭੂਮਿਕਾ ਨਿਭਾਈ ਸੀ। ਉਹ ਮੂਲ ਰੂਪ ਵਿਚ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ।
ਚੰਗੀ ਅਦਾਕਾਰੀ ਲਈ ਹੁਣ ਤੱਕ ਕਈ ਐਵਾਰਡ ਜਿੱਤ ਚੁੱਕੀ ਪੱਲਵੀ ਦਾ ਕਹਿਣਾ ਹੈ ਕਿ ਉਹ ਵਕੀਲ ਬਣਨਾ ਚਾਹੁੰਦੀ ਸੀ ਪਰ ਕਿਸਮਤ ਨੇ ਉਸਨੂੰ ਅਭਿਨੇਤਰੀ ਬਣਾ ਦਿੱਤਾ। ਬਹੁਤ ਜਲਦੀ ਉਹ ਬਾਲੀਵੁੱਡ ਵਿਚ ਵੀ ਐਂਟਰੀ ਕਰਨ ਵਾਲੀ ਹੈ।
ਪਾਰਟੀ 'ਚ ਇਹ ਕਿਹੋ ਜਿਹੀ ਡਰੈੱਸ ਪਾ ਕੇ ਪਹੁੰਚੀ ਅਦਾਕਾਰਾ ਸੋਨਮ ਕਪੂਰ (ਦੇਖੋ ਤਸਵੀਰਾਂ)
NEXT STORY