Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 02, 2026

    7:03:03 PM

  • punjab power cut

    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ...

  • akali dal slams aap

    ਪੰਜਾਬ 'ਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ...

  • govind singh sandhu submitted a written apology to sri akal takht sahib

    ਚੌਰ ਤੇ ਛਤਰ ਝੁਲਾਉਣ ਦੇ ਮਾਮਲੇ ‘ਚ ਗੋਵਿੰਦ ਸਿੰਘ...

  • sikander singh maluka termed punjab government s claims regarding canal water

    ਨਹਿਰੀ ਪਾਣੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਅਵਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਫ਼ਿਲਮ ਦੀ ਪ੍ਰਮੋਸ਼ਨ 'ਚ ਲੱਗੇ ਐਕਟਰ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ ਖ਼ਾਸ ਗੱਲਬਾਤ

ENTERTAINMENT News Punjabi(ਤੜਕਾ ਪੰਜਾਬੀ)

ਫ਼ਿਲਮ ਦੀ ਪ੍ਰਮੋਸ਼ਨ 'ਚ ਲੱਗੇ ਐਕਟਰ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ ਖ਼ਾਸ ਗੱਲਬਾਤ

  • Edited By Sunita,
  • Updated: 06 Nov, 2022 03:55 PM
Entertainment
katrina kaif siddhant chaturvedi ishaan khatter starrer phone bhoot
  • Share
    • Facebook
    • Tumblr
    • Linkedin
    • Twitter
  • Comment

ਅਭਿਨੇਤਾ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਭੂਤ ਭਜਾਉਣ ਵਾਲੇ ਘੋਸਟ ਬਸਟਰ ਦੇ ਕਿਰਦਾਰ ਵਿਚ ਹੋਣਗੇ। ਦੋਵੇਂ ਕਲਾਕਾਰਾਂ ਦਾ ਸਾਹਮਣਾ ਦੇਸ਼ ਦੇ ਕੋਨੇ-ਕੋਨੇ ਦੀਆਂ ਚੁੜੇਲਆਂ, ਡਾਇਣਾਂ ਨਾਲ ਹੋਵੇਗਾ, ਪਰ ਕਹਾਣੀ ਵਿਚ ਅਸਲ ਟਵਿਸਟ ਭੂਤ ਦੇ ਕਿਰਦਾਰ ਵਾਲੀ ਕੈਟਰੀਨਾ ਕੈਫ਼ ਨਾਲ ਆਵੇਗਾ। ਡਾਇਲਾਗ ਡਿਲੀਵਰੀ ਹਾਸੇ ਨਾਲ ਲੋਟਪੋਟ ਕਰੇਗੀ, ਜਿਸ ਨਾਲ ਦਰਸ਼ਕਾਂ ਨੂੰ ਇਹ ਫ਼ਿਲਮ ਘੋਸਟ ਬਸਟਰ ਨਹੀਂ ਬਲਕਿ ਸਟ੍ਰੈੱਸ ਬਸਟਰ ਦਾ ਅਹਿਸਾਸ ਕਰਵਾਏਗੀ। ਖੁਦ ਅਦਾਕਾਰ ਈਸ਼ਾਨ ਅਤੇ ਸਿਧਾਂਤ ਦਾ ਵੀ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ 100 ਫੀਸਦੀ ਮਨੋਰੰਜਨ ਕਰੇਗੀ। ਫ਼ਿਲਮ ਦੇ ਕੁਝ ਅਨੁਭਵ, ਕਹਾਣੀ ਬਾਰੇ ਦੋਵੇਂ ਕਲਾਕਾਰਾਂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਫੋਨ ਭੂਤ, ਨਾਮ ਤੋਂ ਹੀ ਜ਼ਾਹਿਰ ਹੈ ਕਿ ਇਹ ਇਕ ਹਾਰਰ ਫ਼ਿਲਮ ਹੈ। ਇਸ ਫ਼ਿਲਮ ਵਿਚ ਕਿਹੜੀ ਨਵੀਂ ਕਹਾਣੀ ਹੈ, ਜੋ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚੇਗੀ?
-ਈਸ਼ਾਨ : ਇਹ ਇਕ ਹਾਰਰ ਕਾਮੇਡੀ ਫ਼ਿਲਮ ਹੈ, ਜਿਸ ਵਿਚ ਹਾਰਰ ਘੱਟ ਕਮੇਡੀ ਜ਼ਿਆਦਾ ਹੈ। ਹਾਰਰ ਨੂੰ ਲੈ ਕੇ ਫ਼ਿਲਮ ਵਿਚ ਅਜਿਹੀ ਖੇਡ ਖੇਡੀ ਗਈ ਹੈ ਕਿ ਹਾਰਰ ਵੀ ਪੂਰੀ ਤਰ੍ਹਾਂ ਕਾਮੇਡੀ ਬਣ ਗਈ ਹੈ। ਇਹ ਇਕ ਬਹੁਤ ਹੀ ਹਲਕੀ ਮਜ਼ੇਦਾਰ ਫ਼ਿਲਮ ਹੈ ਜਿਸ ਵਿਚ ਬਹੁਤ ਸਾਰੀਆਂ ਡਰਾਉਣੀਆਂ ਚੀਜਾਂ ਨਹੀਂ ਹਨ, ਜਿਵੇਂ ਕਿ ਇਹ ਡਰਾਉਣੀਆਂ ਫ਼ਿਲਮਾਂ ਵਿਚ ਹੁੰਦੀਆਂ ਹਨ।
-ਸਿਧਾਂਤ : ਇਸ ਫ਼ਿਲਮ ਵਿਚ ਭਾਰਤ ਦੇ ਹਰ ਕੋਨੇ ਤੋਂ ਭੂਤ ਹਨ। ਚੁੜੈਲ ਹੈ, ਡਾਇਣ ਵੀ। ਡਾਇਣ ਪੰਜਾਬੀ ਹੈ, ਚੁੜੇਲ ਬੰਗਾਲੀ ਹੈ। ਹਾਲਾਂਕਿ ਇਹ ਜੌਂਬੀਜ਼ ਵਰਗਾ ਕੁਝ ਨਹੀਂ ਹੈ। ਸਿਰਫ਼ ਕਿੱਸੇ ਕਹਾਣੀਆਂ ਵਿਚ ਸੁਣਾਈਆਂ ਜਾਣ ਵਾਲੀਆਂ ਚੁਣੈਲਾਂ, ਡਾਇਣਾਂ ਹਨ। ਇੰਝ ਕਹੋ ਕਿ ਦੇਸੀ ਭੂਤ ਹਨ, ਜਿਸ ਵਿਚ ਕਾਮੇਡੀ ਦਾ ਤੜਕਾ ਲਗਾਇਆ ਗਿਆ ਹੈ।

ਭੂਲ-ਭੁਲੱਈਆਂ ਪਾਰਟ-2 ਨੂੰ ਛੱਡ ਕੇ ਪਿਛਲੇ ਸਮੇਂ ਵਿਚ ਆਈਆਂ ਹਾਰਰ ਕਾਮੇਡੀ ਫ਼ਿਲਮਾਂ ਦਰਸ਼ਕਾਂ ਨੂੰ ਬਹੁਤਾ ਲੁਭਾਉਣ ਵਿਚ ਕਾਮਯਾਬ ਨਹੀਂ ਹੋ ਸਕੀਆਂ। ਤਾਂ ਤੁਸੀਂ ਇਸ ਫ਼ਿਲਮ ਤੋਂ ਕੀ ਉਮੀਦ ਕਰਦੇ ਹੋ?
-ਈਸ਼ਾਨ : ਅਜਿਹਾ ਨਹੀਂ ਹੈ। ਫ਼ਿਲਮ ਇਕ ਤਰ੍ਹਾਂ ਇਕ ਮੀਲ ਪੱਥਰ ਰਹੀ ਹੈ, ਜਿਸ ਵਿਚ ਕਾਮੇਡੀ ਅਤੇ ਹਾਰਰ ਦਾ ਮਿਸ਼ਰਣ ਸੀ। ਸਾਡੀ ਫ਼ਿਲਮ ਥੋੜੀ ਵੱਖਰੀ ਹੈ, ਬਿਲਕੁਲ ਨਵੇਂ ਕਿਰਦਾਰਾਂ ਨਾਲ। ਸਿਧਾਂਤ ਅਤੇ ਮੈਂ ਦੋਸਤਾਂ ਦੀ ਭੂਮਿਕਾ ਨਿਭਾਅ ਰਹੇ ਹਾਂ। ਉਸ ਤਰ੍ਹਾਂ ਨਾਲ ਵੱਡੀ ਫ਼ਿਲਮ ਵੀ ਹੈ। ‘ਜਾਨੇ ਭੀ ਦੋ ਯਾਰੋ’, ‘ਅੰਦਾਜ਼ ਅਪਨਾ ਅਪਨਾ’ ਵਰਗੀਆਂ ਫ਼ਿਲਮਾਂ, ਜੋ ਲੰਬੇ ਸਮੇਂ ਤੋਂ ਨਜ਼ਰ ਨਹੀਂ ਆਈਆਂ ਹਨ, ਉਹੋ ਜਿਹਾ ਹੀ ਟੋਨ ਇਸ ਫ਼ਿਲਮ ਵਿਚ ਵੀ ਹੈ। ਉਸ ਦਾ ਇਸ ਫ਼ਿਲਮ ਵਿਚ ਫਲੇਵਰ ਹੈ।
-ਸਿਧਾਂਤ : ਇਸ ਫ਼ਿਲਮ ਵਿਚ ਹਾਰਰ ਦੇ ਐਲੀਮੈਂਟ ਹਨ ਪਰ ਕਾਮੇਡੀ ਜ਼ਿਆਦਾ ਹੈ, ਜਿਸ ਵਿਚ ਦੋ ਦੋਸਤ ਸਫ਼ਰ ’ਤੇ ਨਿਕਲਦੇ ਹਨ ਤੇ ਉਨ੍ਹਾਂ ਦੇ ਨਾਲ ਜੋ ਕੁਝ ਹੁੰਦਾ ਹੈ, ਉਹ ਉਸ ਨਾਲ ਕਿੰਝ ਡੀਲ ਕਰਦੇ ਹਨ, ਉਹ ਚੀਜ਼ਾਂ ਨੂੰ ਸੁਧਾਰਦੇ ਵੀ ਹਨ ਪਰ ਅਣਜਾਣੇ ਵਿਚ ਸੁਧਾਰਦੇ ਹਨ। ਅਜਿਹਾ ਨਹੀਂ ਹੈ ਕਿ ਦੋਵੇਂ ਦੋਸਤ ਬੜੇ ਬਮਾਰਟ ਹਨ, ਹੀਰੋਇਕ ਹਨ, ਸਗੋਂ ਦੋਵੇਂ ਹੀ ਬੜੇ ਬੇਵਕੂਫ਼ ਹਨ, ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਜ਼ਿੰਦਗੀ ਵਿਚ ਕੀ ਕਰਨਾ ਹੈ ਪਰ ਇਹ ਹਾਰਰ ਫ਼ਿਲਮਾਂ ਦੇ ਬੜੇ ਫੈਨ ਹਨ, ਜਿਨ੍ਹਾਂ ਨੂੰ ਇਹ ਚੀਜ਼ਾਂ ਆਪਣੇ ਵੱਲ ਖਿੱਚਦੀਆਂ ਹਨ। ਇਸ ਲਈ ਇਕ ਯਾਤਰਾ ’ਤੇ ਨਿਕਲਦੇ ਹਨ ਤੇ ਦੇਖਦੇ ਹਨ ਕਿ ਕਿਹੋ ਜਿਹੀਆਂ ਚੁਣੌਤੀਆਂ ਹਨ। ਫ਼ਿਲਮ ਵਿਚ ਜੈਕੀ ਸ਼ਰਾਫ਼ ਇਕ ਤਾਂਤਰਿਕ ਦਾ ਰੋਲ ਪਲੇਅ ਕਰ ਰਹੇ ਹਨ ਤੇ ਇਨ੍ਹਾਂ ਨਾਲ ਹੀ ਲੜਨ ਦੀ ਅਸਲ ਯਾਤਰਾ ਹੈ। ਕੈਟਰੀਨਾ ਰਾਗਿਨੀ ਦਾ ਰੋਲ ਪਲੇਅ ਕਰ ਰਹੇ ਹਨ, ਜੋ ਇਕ ਭੂਤ ਹੈ ਤੇ ਕੈਟਰੀਨਾ ਕੈਫ਼ ਹੀ ਕਹਾਣੀ ਵਿਚ ਟਵਿਸਟ ਲੈ ਕੇ ਆਉਂਦੀ ਹੈ।

ਓ. ਟੀ. ਟੀ. ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਵਿਚ ਫ਼ਿਲਮ ਨਿਰਮਾਣ ਤੋਂ ਲੈ ਕੇ ਸਿਨੇਮਾ ਘਰਾਂ ਵਿਚ ਫ਼ਿਲਮ ਰਿਲੀਜ਼ ਕਰਨਾ ਕਿੰਨਾ ਚੁਣੌਤੀਪੂਰਣ ਹੋ ਗਿਆ ਹੈ?
-ਈਸ਼ਾਨ : ਬੇਹੱਦ ਸਿੰਪਲ ਹੈ, ਫ਼ਿਲਮ ਜ਼ਿਆਦਾ ਰੋਮਾਂਚਕਾਰੀ, ਅਨੋਖੀ ਤੇ ਧਮਾਕੇਦਾਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਖਿੱਚ ਕੇ ਲੈ ਆਵੇ। ਸਿਨੇਮਾ ਦਾ ਅਨੁਭਵ ਇਕ ਭਾਈਚਾਰਕ ਅਨੁਭਵ ਹੈ, ਜੋ ਇਕੱਲੇ ਘਰ ਵਿਚ ਬੈਠ ਕੇ ਲਏ ਗਏ ਅਨੁਭਵ ਤੋਂ ਬੇਹੱਦ ਵੱਖ ਹੈ। ਸਿਨੇਮਾ ’ਚ ਤੁਸੀਂ ਹਮੇਸ਼ਾ ਕੁਝ ਸਿੱਖਦੇ ਹੋ। ਕਾਮੇਡੀ ਫ਼ਿਲਮ ਵਿਚ ਸਿਨੇਮਾ ਘਰਾਂ ਦੇ ਅੰਦਰ ਇਕੱਠੇ ਹੱਸਣ ਦਾ ਭਾਈਚਾਰਕ ਅਨੁਭਵ ਹੁੰਦਾ ਹੈ। ਇਸ ਲਈ ਮੇਰੇ ਹਿਸਾਬ ਲਾਲ ਸਿਨੇਮਾ ਕਦੇ ਪੁਰਾਣਾ ਨਹੀਂ ਹੋਵੇਗਾ ਤੇ ਇਸ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।
-ਸਿਧਾਂਤ : ਓ. ਟੀ. ਟੀ. ਤੇ ਸਿਨੇਮਾ ਘਰਾਂ ਬਾਰੇ ਮੇਰਾ ਕਹਿਣਾ ਹੈ ਕਿ ਅੱਜ ਆਨਲਾਈਨ ਸ਼ਾਪਿੰਗ ਹੈ ਪਰ ਵਿਆਹ ਹੁੰਦਾ ਹੈ ਤਾਂ ਸ਼ੇਰਵਾਨੀ ਖਰੀਦਨ ਲਈ ਦੁਕਾਨ ’ਤੇ ਜਾਣਾ ਪਵੇਗਾ, ਤਾਂ ਕਿ ਸਹੀ ਨਾਪ ਦਿੱਤਾ ਜਾ ਸਕੇ। ਜਿਵੇਂ ਵਿਆਹ ਦਾ ਈਵੈਂਟ ਹੈ, ਉਂਝ ਹੀ ਸਿਨੇਮਾ ਇਕ ਈਵੈਂਟ ਹੋਣਾ ਚਾਹੀਦਾ ਹੈ, ਜਿਸ ਵਿਚ ਜਾ ਕੇ ਹੀ ਸ਼ੇਰਵਾਨੀ ਦਾ ਅਨੁਭਵ ਕੀਤਾ ਜਾ ਸਕੇ। ਸਾਡੀ ਫ਼ਿਲਮ ਵੀ ਸ਼ੇਰਵਾਨੀ ਹੈ, ਜੋ ਚਮਕ ਰਹੀ ਹੈ। ਉਸ ’ਤੇ ਕੈਟਰੀਨਾ ਕੈਫ਼ ਹਨ, ਜਿਨ੍ਹਾਂ ਨੂੰ ਹਰ ਕੋਈ ਵੱਡੇ ਪਰਦੇ ’ਤੇ ਦੇਖਣਾ ਚਾਹੇਗਾ। ਈਸ਼ਾਨ ਨੂੰ ਡਾਂਸ ਕਰਦੇ ਹੋਏ ਦੇਖੋਗੇ।

ਸਾਊਥ ਇੰਡੀਅਨ ਫ਼ਿਲਮ ਇੰਡਸਟਰੀ ਤੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਤੁਸੀਂ ਕਿੰਝ ਦੇਖਦੇ ਹੋ?
-ਸਿਧਾਂਤ : ਅਸੀਂ ਖੁਸ਼ਕਿਸਮਤ ਹਾਂ ਕਿ ਅਜਿਹਾ ਸਮਾਂ ਆ ਗਿਆ ਹੈ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਚੰਗੀਆਂ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਸਮੇਂ ਸਿਨੇਮਾ ਵਧ ਰਿਹਾ ਹੈ। ਇਸ ਵਿਚ ਕੌਣ ਘੱਟ, ਕੌਣ ਜ਼ਿਆਦਾ ਹੈ, ਇਹ ਤਾਂ ਬਿਜ਼ਨੈੱਸ ਹੈ। ਕੁਝ ਫ਼ਿਲਮਾਂ ਚੱਲਦੀਆਂ ਹਨ, ਕੁਝ ਨਹੀਂ ਚੱਲਦੀਆਂ। ਇਕ ਦਰਸ਼ਕ ਦੇ ਲਿਹਾਜ ਨਾਲ ਵਧੀਆ ਗੱਲ ਇਹ ਹੈ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਕਹਾਣੀਆਂ ਦੇਖਣ ਨੂੰ ਮਿਲ ਰਹੀਆਂ ਹਨ। ਬਾਲੀਵੁੱਡ ਦੇ ਪੱਧਰ ’ਤੇ ਪਿਛਲੇ ਸਮੇਂ ਵਿਚ ਕਾਫ਼ੀ ਚੰਗੀਆਂ ਫ਼ਿਲਮਾਂ ਬਣੀਆਂ ਹਨ। ਇਸ ਵਿਚ ਘੱਟ ਜਾਂ ਜ਼ਿਆਦਾ ਦਾ ਸਵਾਲ ਨਹੀਂ ਹੈ। ਸਟਾਕ ਮਾਰਕੀਟ ਦੀ ਤਰ੍ਹਾਂ ਉਤਾਰ ਚੜ੍ਹਾਅ ਹੈ।
-ਈਸ਼ਾਨ : ਸਿਨੇਮਾ ਦਾ ਕੰਮ ਜੋੜਨ ਦਾ ਹੈ। ਸਾਊਥ ਇੰਡੀਅਨ ਸਿਨੇਮਾ ਜਾਂ ਨਾਰਥ ਇੰਡੀਅਨ ਸਿਨੇਮਾ ਦੀ ਬਜਾਏ ਅੱਜ ਭਾਰਤੀ ਸਿਨੇਮਾ ਕਹਿਣਾ ਸਹੀ ਗੱਲ ਹੋਵੇਗੀ। ਹਾਂ ਇਹੀ ਸਹੀ ਹੈ ਕਿ ਦੋਵੇਂ ਸਿਨੇਮਾ ਇੰਡਸਟਰੀ ਅਲੱਗ ਹਨ। ਸਾਊਥ ਇੰਡੀਅਨ ਇੰਡਸਟਰੀ ਸ਼ਾਨਦਾਰ ਫ਼ਿਲਮਾਂ ਬਣਾ ਰਹੀ ਹੈ ਤੇ ਬਿਹਤਰੀਨ ਬਿਜ਼ਨੈੱਸ ਵੀ ਕਰ ਰਹੀ ਹੈ। ਇਹ ਹਿੰਦੀ ਫ਼ਿਲਮ ਇਡਸਟਰੀ ਲਈ ਪ੍ਰੇਰਣਾ ਹੈ। ਇਕ ਬਿਹਤਰੀਨ ਮਿਸਾਲ ਹੈ, ਜਿਸ ਵਿਚ ਮਾਯੂਸ ਹੋਣ ਦੀ ਲੋੜ ਨਹੀਂ ਹੈ। ਜੇਕਰ ਹਿੰਦੀ ਫ਼ਿਲਮ ਇਡਸਟਰੀ ਇਸ ਤੋਂ ਪ੍ਰੇਰਣਾ ਲਵੇਗੀ ਤਾਂ ਸਿਨੇਮਾ ਦਾ ਸਟੈਂਡਰਡ ਵਧੇਗਾ।

ਈਸ਼ਾਨ ਤੁਹਾਡੇ ਮੁਤਾਬਿਕ ਅੱਜ ਫ਼ਿਲਮਾਂ ਜ਼ਿਆਦਾ ਰੋਮਾਂਚਕਾਰੀ, ਮੀਨਿੰਗਫੁਲ ਹੋਣੀਆਂ ਚਾਹੀਦੀਆਂ ਹਨ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਚੋਣ ਕਿੰਝ ਕਰਦੇ ਹੋ? ਕੀ ਚੰਗਾ ਸਬਜੈਕਟ ਸਿਲੈਕਟ ਕਰਨਾ ਚੁਣੌਤੀਪੂਰਣ ਹੈ?
ਚੁਣੌਤੀ ਤਾਂ ਹਰ ਫੇਜ਼ ਵਿਚ ਹੁੰਦੀ ਹੈ ਪਰ ਮੇਰਾ ਮੰਨਣਾ ਹੈ ਕਿ ਆਪਣੇ ਫੈਸਲੇ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਲੈਣੇ ਚਾਹੀਦੇ ਹਨ ਕਿ ਦਰਸ਼ਕ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਣਾ ਚਾਹੁੰਦੇ ਹਨ। ਅੱਜ ਦਰਸ਼ਕ ਮਨੋਰੰਜਕ ਫ਼ਿਲਮਾਂ ਦੇਖਣਾ ਚਾਹੁੰਦੇ ਹਨ, ਕਿਉਂਕਿ ਅਸੀਂ ਇਕ ਪੈਨਡੈਮਿਕ ਕੋਵਿਡ ਦੇ ਦੌਰ ’ਚੋਂ ਗੁਜ਼ਰੇ ਹਾਂ। ਅੱਜ ਹਰ ਕੋਈ ਚਾਹੁੰਦਾ ਹੈ ਕਿ ਜਿਆਦਾ ਦਬਾਅ ਨਾ ਹੋਵੇ, ਮਨੋਰੰਜਨ ਹੋਵੇ। ਸਾਡੀ ਫ਼ਿਲਮ ਉਸ ’ਤੇ ਆਧਾਰਿਤ ਹੈ। ਇੰਝ ਵੀ ਕਹਿ ਸਕਦੇ ਹੋ ਕਿ ਇਹ ਘੋਸਟ ਬਸਟਰ ਫ਼ਿਲਮ ਨਹੀਂ, ਸਗੋਂ ਸਟ੍ਰੈੱਸ ਬਸਟਰ ਫ਼ਿਲਮ ਹੈ।

ਕੈਟਰੀਨਾ ਕੈਫ਼ ਫ਼ਿਲਮ ਵਿਚ ਟਵਿਸਟ ਦੇ ਨਾਲ ਨਾਲ ਇਕ ਬਿਜ਼ਨੈੱਸ ਮਾਡਲ ਵੀ ਲੈ ਕੇ ਆਉਂਦੇ ਹਨ। ਆਖਰ ਕੀ ਉਨ੍ਹਾਂ ਦਾ ਬਿਜ਼ਨੈੱਸ ਮਾਡਲ ਹੈ?
-ਈਸ਼ਾਨ : ਰਾਗਿਨੀ ਦੇ ਕਿਰਦਾਰ ਵਿਚ ਕੈਟੀਰਨਾ ਕੈਫ ਦਾ ਏਜੰਡਾ ਇਕ ਰਹੱਸ ਹੈ, ਜੋ ਫ਼ਿਲਮ ਦੇਖਣ ’ਤੇ ਹੀ ਸਮਝ ਆ ਸਕਦਾ ਹੈ। ਹਾਲਾਂਕਿ ਇਹ ਸਾਫ਼ ਹੈ ਕਿ ਭੂਤ ਹੋਣ ਦੇ ਕਾਰਨ ਰਾਗਿਨੀ ਦਾ ਬਿਜ਼ਨੈੱਸ ਮਾਡਲ ਮਟੀਰੀਲੀਅਸਟਿਕ ਨਹੀਂ ਹੈ। ਉਨ੍ਹਾਂ ਦਾ ਟੀਚਾ ਅਲੱਗ ਹੈ। ਇਹੀ ਇਕ ਰਹੱਸ ਹੈ, ਜੋ ਦਰਸ਼ਕ ਫ਼ਿਮਲ ਦੇਖਣ ’ਤੇ ਹੀ ਸਮਝ ਸਕਣਗੇ।

ਈਸ਼ਾਨ ਤੁਹਾਡੇ ਆਉਣ ਵਾਲੇ ਇਕ ਪ੍ਰਾਜੈਕਟ ‘ਨੇਚਰ ਫਾਰ ਨੇਚਰ’ ਨੂੰ ਲੈ ਕੇ ਕਾਫ਼ੀ ਚਰਚਾ ਹੈ? ਤੁਸੀਂ ਇਸ ਬਾਰੇ ਕੁੱਝ ਦੱਸੋ?
-ਈਸ਼ਾਨ : ‘ਨੇਚਰ ਫਾਰ ਨੇਚਰ’ ਫ਼ਿਲਮ ਨਹੀਂ ਹੈ। ਇਹ ਅਲੱਗ ਤਰ੍ਹਾਂ ਦਾ ਪ੍ਰਾਜੈਕਟ ਹੈ। ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ‘ਫ਼ੋਨ ਭੂਤ’ ਤੋਂ ਬਾਅਦ ਹੀ ਜਲਦੀ ਹੀ ‘ਪੀਪਾ’ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਇਹ ਇਕ ਵਾਰ ਡ੍ਰਾਮਾ ਹੈ। 1971 ਦੀ ਜੰਗ ’ਤੇ ਆਧਾਰਿਤ ਇਹ ਇਕ ਆਰਮੀ ਫ਼ਿਲਮ ਹੈ।

‘ਗਹਿਰਾਈਆਂ’ ਫ਼ਿਲਮ ਨੇ ਤੁਹਾਨੂੰ ਇਕ ਅਲੱਗ ਪਛਾਣ ਦਿੱਤੀ ਹੈ। ਉਸ ਤੋਂ ਬਾਅਦ ਲਾਈਫ਼ ਕਿੰਝ ਬਦਲੀ, ਇਸ ਬਾਰੇ ਦੱਸੋ?
-ਸਿਧਾਂਤ: ਮੇਰਾ ਹਮੇਸ਼ਾ ਮੰਨਣਾ ਹੈ ਕਿ ਜੋ ਕਰਾਂ, ਅਲੱਗ ਕਰਾਂ। ਇਸ ਤੋਂ ਬਾਅਦ ਦੋ ਫ਼ਿਲਮਾਂ ਆਉਣ ਵਾਲੀਆਂ ਹਨ, ਪਹਿਲੀ ‘ਖੋ ਗਏ ਹਮ ਕਹਾਂ’ ਤੇ ਦੂਸਰੀ ਇਕ ਐਕਸ਼ਨ ਫ਼ਿਲਮ ਹੈ, ਜਿਸ ਦਾ ਨਾਮ ‘ਯੁੱਧਦਰਾ’ ਹੈ। ਇਹ ਫਰਹਾਨ ਅਖ਼ਤਰ ਤੇ ਸ਼੍ਰੀਧਰ ਰਾਘਵਨ ਨੇ ਲਿਖੀ ਹੈ। ਮੇਰੀ ਕੋਸ਼ਿਸ਼ ਧਰਾਤਲ ਨਾ ਜੁੜੀ ਫ਼ਿਲਮ ਕਰਨ ਦੀ ਹੈ।

ਫ਼ਿਲਮ ਵਿਚ ਤੁਸੀਂ ਇਕ ਘੋਸਟ ਬਸਟਰ ਹੋ? ਪਹਿਲਾਂ ਵੀ ਕਈ ਅਭਿਨੇਤਾ ਅਜਿਹੇ ਕਿਰਦਾਰ ਨਿਭਾਅ ਚੁੱਕੇ ਹਨ। ਤੁਹਾਡੇ ਕਿਰਦਾਰ ਵਿਚ ਕੀ ਨਵਾਂ ਹੈ?
-ਸਿਧਾਂਤ : ਪਹਿਲਾਂ ਜਿਨ੍ਹਾਂ ਨੇ ਵੀ ਇਹ ਕਿਰਦਾਰ ਨਿਭਾਏ ਹਨ, ਉਹ ਕਾਫੀ ਟੈਲੇਂਟਡ ਸਨ। ਮੇਰਾ ਕਿਰਦਾਰ ਬਿਲਕੁਲ ਵੀ ਟੈਲੇਂਟਡ ਨਹੀਂ ਹੈ। ਉਹ ਜਿਸ ਸਫ਼ਰ ’ਤੇ ਨਿਕਲਦਾ ਹੈ, ਚੀਜ਼ਾਂ ਖੁਦ ਬ-ਖੁਦ ਹੋਣ ਲੱਗੀਦੀਆਂ ਹਨ। ਮੇਰੇ ਕਿਰਦਾਰ ਦੇ ਕੋਲ ਕੋਈ ਸ਼ਕਤੀ ਨਹੀਂ ਹੈ, ਸਿਰਫ਼ ਮਾਸੂਮੀਅਤ ਹੈ। ਸਾਡੇ ਨਾਲ ਕਿਸਮਤ ਹੈ, ਜੋ ਕਰਦੇ ਹਾਂ ਉਹ ਸਹੀ ਹੋ ਜਾਂਦਾ ਹੈ।
 

  • Ishaan Khatter
  • Katrina Kaif
  • Siddhant Chaturvedi
  • Phone Bhoot

ਫ਼ਿਲਮ ‘ਡਬਲ ਐਕਸ. ਐੱਲ.’ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰਕਾਸਟ ਨੇ ਸਾਂਝੇ ਕੀਤੇ ਤਜਰਬੇ

NEXT STORY

Stories You May Like

  • ishaan will come in third place  suryakumar
    ਈਸ਼ਾਨ ਤੀਜੇ ਨੰਬਰ ’ਤੇ ਉਤਰੇਗਾ : ਸੂਰਯਕੁਮਾਰ
  • action against extortion cases intensified
    ਜ਼ਬਰਦਸਤੀ ਵਸੂਲੀ ਮਾਮਲਿਆਂ ਖ਼ਿਲਾਫ਼ ਕਾਰਵਾਈ ਤੇਜ਼: 7 ਲੋਕਾਂ 'ਤੇ ਲੱਗੇ ਚਾਰਜ, 111 ਦੀ ਹੋਵੇਗੀ ਇਮੀਗ੍ਰੇਸ਼ਨ ਜਾਂਚ
  • religious and communal fanaticism is dangerous
    ਸਾਹਿਤ, ਸੰਗੀਤ, ਨ੍ਰਿਤ, ਨਾਟਕ ਅਤੇ ਫ਼ਿਲਮ ’ਚ ਧਾਰਮਿਕ-ਫਿਰਕੂ ਜਨੂੰਨ ਖ਼ਤਰਨਾਕ
  • bloody murder  scooter rider  s nose and mouth cut off
    ਖ਼ੂਨੀ ਡੋਰ ਦਾ ਕਹਿਰ: ਸਕੂਟਰ ਸਵਾਰ ਨੌਜਵਾਨ ਦਾ ਨੱਕ ਤੇ ਮੂੰਹ ਕੱਟਿਆ ਗਿਆ, ਲੱਗੇ 20 ਟਾਂਕੇ
  • cancer due to drinking milk
    ਦੁੱਧ ਪੀਣ ਨਾਲ ਕੈਂਸਰ ! ਮੂੰਹ ਮੋੜਨ ਲੱਗੇ ਲੋਕ, ਡਾਕਟਰ ਵੀ...
  • skoda auto india launches new kushak  major upgrade
    ਸਕੋਡਾ ਆਟੋ ਇੰਡੀਆ ਨੇ ਨਵੀਂ ਕੁਸ਼ਾਕ ਕੀਤੀ ਲਾਂਚ, ਫੀਚਰਜ਼ ਅਤੇ ਸੇਫਟੀ ’ਚ ਵੱਡਾ ਅਪਗ੍ਰੇਡ
  • salman khan to become director after becoming an actor
    ਐਕਟਰ ਤੋਂ ਬਾਅਦ ਡਾਇਰੈਕਟਰ ਬਣਨਗੇ ਸਲਮਾਨ? ਕਰਨ ਜਾ ਰਹੇ ਨਵੇਂ ਪ੍ਰਾਜੈਕਟ 'ਤੇ ਕੰਮ
  • college students conversation sitharaman
    ਬਜਟ ਪੇਸ਼ ਕਰਨ ਮਗਰੋਂ 30 ਕਾਲਜ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਵਿੱਤ ਮੰਤਰੀ ਸੀਤਾਰਮਨ
  • punjab power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ! ਲੱਗੇਗਾ ਲੰਬਾ Power Cut
  • 2 days alert in punjab meteorological department s big forecast till february 6
    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ...
  • navjot kaur sidhu big statement
    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ, ਨਵਜੋਤ...
  • boy commits suicide by jumping in front of moving train
    ਸੋਢਲ ਫਾਟਕ ਨੇੜੇ ਮਚੀ ਹਫ਼ੜਾ-ਦਫ਼ੜੀ, ਚਲਦੀ ਟਰੇਨ ਅੱਗੇ ਆ ਕੇ ਨੌਜਵਾਨ ਨੇ ਕੀਤੀ...
  • partap singh bajwa appeals to pm modi to open eurasian land route for punjab
    ਪ੍ਰਤਾਪ ਬਾਜਵਾ ਦੀ PM ਮੋਦੀ ਨੂੰ ਅਪੀਲ, ਕਿਹਾ-ਪੰਜਾਬ ਦਾ ਭਵਿੱਖ ਉਦੋਂ ਸੁਧਰ ਸਕਦੈ...
  • thieves target grocery store
    ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਕੀਤਾ ਨੁਕਸਾਨ
  • pm narendra modi reached jalandhar
    PM ਨਰਿੰਦਰ ਮੋਦੀ ਕਰੀਬ 1 ਘੰਟੇ ਤੱਕ ਡੇਰਾ ਸੱਚਖੰਡ ਬੱਲਾਂ ’ਚ ਰੁਕੇ, 30 ਮਿੰਟ ਤੱਕ...
  • loco pilot attacked with sharp weapons
    ਰੇਲਵੇ ਸਟੇਸ਼ਨ ਦੇ ਗਾਰਡ ਰੂਮ ’ਚ ਜਾ ਰਹੇ ਲੋਕੋ ਪਾਇਲਟ ’ਤੇ ਤੇਜ਼ਧਾਰ ਹਥਿਆਰਾਂ ਨਾਲ...
Trending
Ek Nazar
pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

february 1 to 4 weather heavy rain

1 ਤੋਂ 4 ਫਰਵਰੀ ਤੱਕ ਤੇਜ਼ ਮੀਂਹ ਹਨੇਰੀ ਦਾ ਅਲਰਟ! ਉੱਤਰੀ ਭਾਰਤ 'ਚ ਫਿਰ ਬਦਲੇਗਾ...

israeli strikes in gaza kill 12

ਇਜ਼ਰਾਈਲ ਨੇ ਗਾਜ਼ਾ 'ਚ ਮੁੜ ਕੀਤੀ ਏਅਰ ਸਟ੍ਰਾਈਕ! ਔਰਤਾਂ ਸਣੇ 12 ਫਲਸਤੀਨੀਆਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • rohit shetty residence firing lawrence bishnoi gang claims responsibility
      ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...
    • the launch of tamannaah bhatia  s jewellery store was a hit
      ਤਮੰਨਾ ਭਾਟੀਆ ਦੇ ਜਿਊਲਰੀ ਸਟੋਰ ਦੀ ਲਾਂਚਿੰਗ 'ਚ ਲੱਗੀਆਂ ਰੌਣਕਾਂ, ਸਾਮੰਥਾ ਤੇ...
    • anil kapoor writes emotional post for jackie shroff
      ਕੁਝ ਰਿਸ਼ਤੇ ਇਕ ਜਨਮ ਤੋਂ ਵੀ ਪਰੇ ਹੁੰਦੇ ਹਨ: ਅਨਿਲ ਕਪੂਰ ਨੇ ਜੈਕੀ ਸ਼ਰਾਫ ਲਈ...
    • govinda meets cm yogi adityanath
      ਗੋਵਿੰਦਾ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ, ਮੁੱਖ ਮੰਤਰੀ ਨੇ ਭੇਟ...
    • after tv  naagin will now be seen in cinemas
      TV ਤੋਂ ਬਾਅਦ ਹੁਣ ਸਿਨੇਮਾਘਰਾਂ ’ਚ ਦਿਖੇਗੀ ‘ਨਾਗਿਨ’, ਏਕਤਾ ਕਪੂਰ ਦੇ ਨਵੇਂ...
    • firing outside famous film director s house
      ਵੱਡੀ ਖ਼ਬਰ: ਮਸ਼ਹੂਰ ਫਿਲਮ ਡਾਇਰੈਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ, ਮੌਕੇ 'ਤੇ...
    • superstar ram charan becomes father of twins
      ਜੁੜਵਾਂ ਬੱਚਿਆਂ ਦੇ ਪਿਤਾ ਬਣੇ ਸੁਪਰਸਟਾਰ ਰਾਮ ਚਰਨ, ਪਤਨੀ ਉਪਾਸਨਾ ਨੇ ਪੁੱਤਰ ਤੇ...
    • ghuggi  s mischief on kang  s birthday
      ਸਮੀਪ ਕੰਗ ਦੇ ਜਨਮਦਿਨ 'ਤੇ ਘੁੱਗੀ ਦੀ ਸ਼ਰਾਰਤ: ਬਾਂਦਰੀ ਨੂੰ ਪਕੌੜੇ ਖੁਆ ਕੇ...
    • influencer khaby lame sold his personality rights for 9 000 crore
      Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...
    • aj dharmani  s explosive comeback after 5 years
      5 ਸਾਲਾਂ ਬਾਅਦ AJ Dharmani ਦਾ ਧਮਾਕੇਦਾਰ ਕਮਬੈਕ, 'ਬਿਗ ਬੈਂਗ ਬੋਲੀਆ' ਗੀਤ 2...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +