Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 26, 2025

    10:39:47 AM

  • punjab school new orders

    ਪੰਜਾਬ 'ਚ ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ...

  • big good news for farmers involved in the dairy industry of punjab

    ਪੰਜਾਬ ਦੇ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਲਈ...

  • good and bad news for pensioners

    ਪੈਨਸ਼ਨਰਾਂ ਲਈ ਚੰਗੀ ਤੇ  ਮਾੜੀ ਖ਼ਬਰ ! ਜੇਕਰ ਨਹੀਂ...

  • australia and uk work visa

    ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਮੇਟ ਗਾਲਾ ਦੀ ਗਲੋਬਲ 'ਟੌਪ ਵੌਇਸਿਜ਼' ਸੂਚੀ 'ਚ ਕਿਆਰਾ ਅਡਵਾਨੀ ਬਣੀ No.1

ENTERTAINMENT News Punjabi(ਤੜਕਾ ਪੰਜਾਬੀ)

ਮੇਟ ਗਾਲਾ ਦੀ ਗਲੋਬਲ 'ਟੌਪ ਵੌਇਸਿਜ਼' ਸੂਚੀ 'ਚ ਕਿਆਰਾ ਅਡਵਾਨੀ ਬਣੀ No.1

  • Edited By Cherry,
  • Updated: 08 May, 2025 04:39 PM
Entertainment
kiara advani became number one in the global   top voices   list of met gala
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ 'ਮੇਟ ਗਾਲਾ' ਦੀ ਗਲੋਬਲ 'ਟੌਪ ਵੌਇਸਿਜ਼' ਸੂਚੀ ਵਿੱਚ ਸਿਖਰ 'ਤੇ ਰਹੀ। ਮੇਟ ਗਾਲਾ 2025 ਨੇ ਸੋਸ਼ਲ ਮੀਡੀਆ 'ਤੇ ਤੂਫਾਨ ਮਚਾ ਦਿੱਤਾ। ਜਿੱਥੇ ਸ਼ਾਹਰੁਖ ਖਾਨ ਨੇ ਆਪਣੇ ਮੇਟ ਗਾਲਾ ਡੈਬਿਊ ਨਾਲ ਸੁਰਖੀਆਂ ਬਟੋਰੀਆਂ ਅਤੇ ਰਿਹਾਨਾ ਨੇ ਹਮੇਸ਼ਾ ਵਾਂਗ ਇੱਕ ਫੈਸ਼ਨ ਸਟੇਟਮੈਂਟ ਪੇਸ਼ ਕੀਤੀ, ਉੱਥੇ ਹੀ ਕਿਆਰਾ ਨੇ ਆਪਣੀ ਪਹਿਲੀ ਮੇਟ ਗਾਲਾ ਪੇਸ਼ਕਾਰੀ ਵਿੱਚ ਹੀ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਸਭ ਤੋਂ ਵੱਧ ਚਰਚਾ ਵਿੱਚ ਰਹੀ। ਮਾਂ ਬਣਨ ਦੀ ਖੁਸ਼ੀ ਨਾਲ ਕਿਆਰਾ ਨੇ 'ਬਲੂ ਕਾਰਪੇਟ' 'ਤੇ ਬ੍ਰੇਵਹਾਰਟਸ ਨਾਮਕ ਇੱਕ ਦਮਦਾਰ ਕਾਊਚਰ ਲੁੱਕ ਵਿੱਚ ਡੈਬਿਊ ਕੀਤਾ, ਜਿਸਨੂੰ ਭਾਰਤੀ ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਕਾਲੇ ਰੰਗ ਦੇ ਇਸ ਗਾਊਨ ਵਿੱਚ ਐਂਗਲਡ ਸਲੀਵਜ਼, ਘੁੰਗਰੂਆਂ ਅਤੇ ਕ੍ਰਿਸਟਲਾਂ ਨਾਲ ਸਜੀ ਇੱਕ ਬ੍ਰੈਸਟਪਲੇਟ ਸੀ, ਜੋ ਕਿਆਰਾ ਦੇ ਬੇਬੀ ਬੰਪ ਨੂੰ ਖੂਬਸੂਰਤੀ ਨਾਲ ਫਰੇਮ ਕਰ ਰਹੀ ਸੀ।

ਇਸ ਪਹਿਰਾਵੇ ਦਾ ਸਭ ਤੋਂ ਵਿਲੱਖਣ ਹਿੱਸਾ ਸੀ ਇੱਕ Metallic Umbilical Cord, ਜੋ 'ਮਾਂ ਦੇ ਦਿਲ' ਅਤੇ 'ਬੱਚੇ ਦੇ ਦਿਲ' ਨੂੰ ਜੋੜਦਾ ਸੀ। ਫੈਸ਼ਨ ਸ਼ੋਅ ਦੇ ਅਗਲੇ ਹੀ ਦਿਨ, ਸੋਸ਼ਲ ਐਨਾਲਿਟਿਕਸ ਪਲੇਟਫਾਰਮ ਲੈਫਟੀ ਨੇ ਮੇਟ ਗਾਲਾ 2025 ਦੇ ਸਭ ਤੋਂ ਪ੍ਰਭਾਵਸ਼ਾਲੀ ਚਿਹਰਿਆਂ ਦੀ ਸੂਚੀ ਜਾਰੀ ਕੀਤੀ। ਕਿਆਰਾ ਇਸ ਗਲੋਬਲ 'ਟੌਪ ਵੌਇਸਿਜ਼' ਸੂਚੀ ਵਿੱਚ ਸਿਖਰ 'ਤੇ ਰਹੀ, ਜਿਨ੍ਹਾਂ ਦਾ ਅੰਡਰ ਮੀਡੀਆ ਵੈਲਿਊ 15.3 ਮਿਲੀਅਨ ਡਾਲਰ ਰਿਹਾ। ਕਾਇਲੀ ਜੇਨਰ 15.2 ਮਿਲੀਅਨ ਡਾਲਰ ਨਾਲ ਦੂਜੇ ਸਥਾਨ 'ਤੇ ਰਹੀ, ਜਦੋਂ ਕਿ ਲੇਵਿਸ ਹੈਮਿਲਟਨ, ਫ੍ਰੀਨ ਅਤੇ ਹੈਲੀ ਬੀਬਰ ਨੇ ਟੌਪ-5 ਵਿੱਚ ਜਗ੍ਹਾ ਬਣਾਈ। ਕਿਆਰਾ ਦੀ ਇਹ ਸਫਲਤਾ ਸਿਰਫ਼ ਪਹੁੰਚ ਦੀ ਨਹੀਂ, ਸਗੋਂ ਪ੍ਰਭਾਵ ਦੀ ਕਹਾਣੀ ਸੀ। ਉਨ੍ਹਾਂ ਦਾ0 ਸੋਸ਼ਲ ਮੀਡੀਆ ਅੰਗੇਜ਼ਮੈਂਟ ਰੇਟ 3.5 ਫੀਸਦੀ ਰਿਹਾ, ਜੋ ਕਿ ਕਾਇਲੀ ਜੇਨਰ ਦੇ 0.3 ਫੀਸਦੀ ਨਾਲੋਂ ਬਹੁਤ ਜ਼ਿਆਦਾ ਹੈ। ਇਹ ਸਾਬਤ ਕਰਦਾ ਹੈ ਕਿ ਕਿਆਰਾ ਦਾ ਡੈਬਿਊ ਨਾ ਸਿਰਫ਼ ਖੂਬਸੂਰਤ ਸੀ, ਸਗੋਂ ਡੂੰਘਾਈ ਨਾਲ ਵੀ ਸੰਬੰਧਿਤ ਸੀ।
 

  • Kiara Advani
  • number one
  • global Top Voices list
  • Met Gala

ਪਿਤਾ ਇਰਫਾਨ ਖਾਨ ਦੀ ਮੌਤ ਨਾਲ ਟੁੱਟ ਗਏ ਸਨ ਬਾਬਿਲ : ਪ੍ਰਤੀਕ ਬੱਬਰ

NEXT STORY

Stories You May Like

  • kiara advani may be seen in meena kumari  s biopic
    ਮੀਨਾ ਕੁਮਾਰੀ ਦੀ ਬਾਇਓਪਿਕ 'ਚ ਨਜ਼ਰ ਆ ਸਕਦੀ ਹੈ ਕਿਆਰਾ ਅਡਵਾਨੀ
  • smriti mandhana became number 1 odi batsman
    ਸਮ੍ਰਿਤੀ ਮੰਧਾਨਾ ਬਣੀ ਨੰਬਰ-1 ODI ਬੱਲੇਬਾਜ਼, ਤਾਜ਼ਾ ਰੈਂਕਿੰਗ 'ਚ ਹੋਇਆ ਫਾਇਦਾ
  • a big change is happening in upi rules from 1 august  now only
    UPI rules change : 1 ਅਗਸਤ ਤੋਂ UPI ਨਿਯਮਾਂ 'ਚ ਹੋ ਰਿਹੈ ਵੱਡਾ ਬਦਲਾਅ, ਹੁਣ ਸਿਰਫ਼...
  • 1 kg heroin recovered near india pakistan border
    ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ 1 ਕਿਲੋ ਹੈਰੋਇਨ ਬਰਾਮਦ
  • 1 person arrested with heroin
    ਹੈਰੋਇਨ ਸਣੇ 1 ਵਿਅਕਤੀ ਗ੍ਰਿਫ਼ਤਾਰ
  • demanded a ransom of rs 1 crore from his axion brother
    ਐਡਵੋਕੇਟ ਨੇ ਗੈਂਗਸਟਰ ਦਾਸੂਵਾਲ ਨਾਲ ਮਿਲ ਆਪਣੇ ਐਕਸੀਅਨ ਭਰਾ ਪਾਸੋਂ ਮੰਗੀ ਸੀ 1 ਕਰੋੜ ਦੀ ਫਿਰੌਤੀ
  • 1 lakh rupees  scooty 14 lakh vip number
    ਸ਼ੌਕ ਦਾ ਕੋਈ ਮੁੱਲ ਨਹੀਂ! 1 ਲੱਖ ਦੀ ਸਕੂਟੀ ਤੇ 14 ਲੱਖ ਦਾ ਨੰਬਰ
  • boat capsizes during kantara 1 shooting
    ਕਾਂਤਾਰਾ-1 ਦੀ ਸ਼ੂਟਿੰਗ 'ਤੇ ਭੂਤਾਂ ਦਾ ਸਾਇਆ! ਇਕ ਮਹੀਨੇ 'ਚ 3 ਮੌਤਾਂ ਮਗਰੋਂ ਹੁਣ ਵਾਪਰ ਗਿਆ ਇਕ ਹੋਰ ਵੱਡਾ ਹਾਦਸਾ
  • big good news for farmers involved in the dairy industry of punjab
    ਪੰਜਾਬ ਦੇ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ...
  • punjab nia raid
    ਪੰਜਾਬ 'ਚ ਤੜਕਸਾਰ NIA ਦੀ ਰੇਡ!
  • punjab weather update
    ਅੱਜ ਪੂਰੇ ਪੰਜਾਬ 'ਚ ਦਿਸੇਗਾ ਮਾਨਸੂਨ ਦਾ ਅਸਰ! ਹਨੇਰੀ-ਤੂਫ਼ਾਨ ਦੇ ਨਾਲ ਮੋਹਲੇਧਾਰ...
  • heavy rain and thunderstorm alert in punjab for the next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ...
  • heartbreaking accident in punjab
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਆਟੋ ਤੇ ਕਾਰ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
  • aap appoints constituency in charges in punjab
    ਪੰਜਾਬ 'ਚ 'ਆਪ' ਵੱਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ, ਹਰਜੀ ਮਾਨ ਸਣੇ ਇਨ੍ਹਾਂ...
  • today  s top 10 news
    ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
  • big revelation in the case of firing at nri  s house in jalandhar
    ਜਲੰਧਰ 'ਚ  NRI ਦੇ ਘਰ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ...
Trending
Ek Nazar
minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

more than five lakh refugees returned

ਪੰਜ ਲੱਖ ਤੋਂ ਵੱਧ ਸ਼ਰਨਾਰਥੀ ਪਰਤੇ ਅਫਗਾਨਿਸਤਾਨ

population declines

ਇਸ ਦੇਸ਼ ਦੀ ਆਬਾਦੀ ਘਟੀ, ਬਜ਼ੁਰਗਾਂ 'ਚ ਵਾਧਾ

britain buy f 35 aircraft

ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35...

prayagraj  s sitara and captain  s marriage

'ਸਹੁਰੇ ਨਾਲ ਸੌਂਣ ਲਈ ਕੀਤਾ ਮਜ਼ਬੂਰ....', ਨਵੀਂ ਵਿਆਹੀ ਲਾੜੀ ਨੇ ਪਤੀ 'ਤੇ...

oil tanker catches fire

ਤੇਲ ਟੈਂਕਰ ਨੂੰ ਲੱਗੀ ਅੱਗ, ਚਾਰ ਲੋਕਾਂ ਦੀ ਮੌਤ

pakistan international airlines flights to gulf countries

PIA ਨੇ ਖਾੜੀ ਦੇਸ਼ਾਂ ਲਈ ਉਡਾਣਾਂ ਮੁੜ ਕੀਤੀਆਂ ਸ਼ੁਰੂ

record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

prisoners iran

ਈਰਾਨ ਨੇ ਜਾਸੂਸੀ ਦੇ ਦੋਸ਼ 'ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk visa
      ਹੁਣ UK ਜਾਣ ਦਾ ਸੁਫ਼ਨਾ ਕਰੋ ਪੂਰਾ, ਵੱਡੀ ਗਿਣਤੀ 'ਚ ਮਿਲ ਰਿਹਾ ਵਰਕ ਵੀਜ਼ਾ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • illegal immigrants deported from america
      ਅਮਰੀਕਾ ਤੋਂ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀ ਹੋਣਗੇ ਡਿਪੋਰਟ!
    • bikram majithia raid
      ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid! ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦਾ ਸਭ...
    • big relief regarding driving licenses
      ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਹੁਣ ਅਪਲਾਈ ਕਰਨ ਵਾਲਿਆਂ ਦੀਆਂ...
    • rain meteorological department alert
      ਮੌਸਮ ਨੇ ਮਾਰੀ ਪਲਟੀ, 3 ਦਿਨ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ
    • rupee strengthens by 13 paise against usd
      ਅਮਰੀਕੀ ਡਾਲਰ ਮੁਕਾਬਲੇ ਰੁਪਇਆ 13 ਪੈਸੇ ​​ਹੋਇਆ ਮਜ਼ਬੂਤ
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • punjab ndmaew alert
      ਸਵੇਰੇ-ਸਵੇਰੇ ਖੜਕਣ ਲੱਗੀ ਪੰਜਾਬੀਆਂ ਦੇ ਫ਼ੋਨ ਦੀ ਘੰਟੀ! ਦਿੱਤੀ ਜਾ ਰਹੀ ਚੇਤਾਵਨੀ
    • 140 drug smugglers arrested on 115th day of   war on drugs
      'ਯੁੱਧ ਨਸ਼ਿਆਂ ਵਿਰੁੱਧ' ਤਹਿਤ 115ਵੇਂ ਦਿਨ 140 ਨਸ਼ਾ ਸਮੱਗਲਰ ਗ੍ਰਿਫ਼ਤਾਰ
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • ਤੜਕਾ ਪੰਜਾਬੀ ਦੀਆਂ ਖਬਰਾਂ
    • sonam kapoor steals the show at the serpentine summer party
      ਸੋਨਮ ਕਪੂਰ ਨੇ ਸਰਪੇਂਟਾਈਨ ਸਮਰ ਪਾਰਟੀ 'ਚ ਲੁੱਟੀ ਮਹਿਫਿਲ
    • sana khan husband mufti anas emotional statement
      ਸੱਸ ਦੇ ਦੇਹਾਂਤ 'ਤੇ ਬੋਲੇ ਸਨਾ ਖਾਨ ਦੇ ਪਤੀ ਮੁਫਤੀ, 'ਸਾਨੂੰ ਕੋਈ ਅਫਸੋਸ ਨਹੀਂ...'
    • after sunjay wife non executive director
      ਸੰਜੇ ਕਪੂਰ ਦੀ ਕੰਪਨੀ 'ਚ ਤੀਜੀ ਪਤਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬੱਚਿਆਂ ਨਾਲ...
    • diljit dosanjh decides to not release  sardaar ji 3   in india
      ਦਿਲਜੀਤ ਦੋਸਾਂਝ ਨੇ ਫਿਲਮ 'ਸਰਦਾਰ ਜੀ 3' ਸਬੰਧੀ ਲਿਆ ਅਹਿਮ ਫੈਸਲਾ, ਕਰ'ਤਾ...
    • kareena kapoor shares post karisma
      'ਇਹ ਮੁਸ਼ਕਲ ਸਾਲ ਰਿਹਾ...'ਕਰੀਨਾ ਨੇ ਭੈਣ ਕਰਿਸ਼ਮਾ ਦੇ ਜਨਮਦਿਨ 'ਤੇ ਸਾਂਝੀ ਕੀਤੀ...
    • actor srikanth arrested in drug case sent to judicial custody till july 7
      ਮਸ਼ਹੂਰ ਅਦਾਕਾਰ ਗ੍ਰਿਫਤਾਰ, ਬਲੱਡ ਟੈਸਟ 'ਚ ਹੋਇਆ ਵੱਡਾ ਖੁਲਾਸਾ
    • famous makeup artist loses hearing due to wearing airpods
      ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ AirPods ਦੀ ਇੰਝ ਵਰਤੋਂ, ਮੇਕਅੱਪ...
    • degree of doctor of arts
      84 ਸਾਲ ਦੀ ਉਮਰ 'ਚ ਡਾਕਟਰ ਬਣੇ ਮਸ਼ਹੂਰ ਅਦਾਕਾਰ, ਹਾਸਲ ਕੀਤੀ ਡਿਗਰੀ
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • mika singh calls diljit dosanjh fake singer
      'ਦੇਸ਼ ਪਹਿਲਾਂ...'; ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਦੱਸਿਆ 'Fake Singer'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +