ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਬੋਸਕੋ ਮਾਰਟਿਸ ਨੇ ਬੀਤੇ ਦਿਨੀਂ ਆਪਣੇ ਘਰ 'ਚ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਉਸ ਦੇ ਨਜ਼ਦੀਕੀ ਦੋਸਤ ਅਤੇ ਅਦਾਕਾਰ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਵੀ ਨਜ਼ਰ ਆਈ।
ਸ਼ਾਹਿਦ ਨੇ ਬਲੈਕ ਟੀ-ਸ਼ਰਟ ਅਤੇ ਡੈਨਿਮ ਪਹਿਨੀ ਸੀ, ਜਦਕਿ ਮੀਰਾ ਰੈੱਡ ਫੁਲ ਸਲੀਵਜ਼ ਟਾਪ ਅਤੇ ਬਲੈਕ ਮਿਨੀ ਸਕਰਟ 'ਚ ਸਟਾਈਲਿਸ਼ ਲੱਗ ਰਹੀ ਸੀ।
ਇਸ ਤੋਂ ਇਲਾਵਾ ਪਾਰਟੀ 'ਚ ਅਦਾਕਾਰਾ ਕੰਗਨਾ ਰਣਾਉਤ ਰੈੱਡ ਹੌਟ ਲੁਕ 'ਚ ਦਿਸੀ। ਨਿਰਦੇਸ਼ਕ ਵਿਕਾਸ ਬਹਿਲ, ਕਾਰਤਿਕ ਆਰਿਅਨ, ਓਮਕਾਰ ਕਪੂਰ, ਕ੍ਰਿਸ਼ਿਕਾ ਅਤੇ ਸੁਨੀਲ ਲੁਲਾ ਸਮੇਤ ਕਈ ਸੈਲੀਬ੍ਰਿਟੀਜ਼ ਪਾਰਟੀ 'ਚ ਪਹੁੰਚੇ ਸਨ।
ਇਹ ਹੌਟ ਮਾਡਲਸ ਅਤੇ ਅਭਿਨੇਤਰੀਆਂ 2016 'ਚ ਕਰਨਗੀਆਂ ਡੈਬਿਊ (ਤਸਵੀਰਾਂ)
NEXT STORY