Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, APR 14, 2021

    6:28:41 PM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਕੋਰੋਨਾ ਤੋਂ ਬਾਅਦ ਲੋਕ ਲੱਭ ਰਹੇ ਨੇ ਕੰਗਨਾ ਰਣੌਤ ਤੋਂ ਬਚਣ ਦੀ ਵੈਕਸੀਨ

ENTERTAINMENT News Punjabi(ਤੜਕਾ ਪੰਜਾਬੀ)

ਕੋਰੋਨਾ ਤੋਂ ਬਾਅਦ ਲੋਕ ਲੱਭ ਰਹੇ ਨੇ ਕੰਗਨਾ ਰਣੌਤ ਤੋਂ ਬਚਣ ਦੀ ਵੈਕਸੀਨ

  • Author Rahul Singh,
  • Updated: 07 Feb, 2021 01:18 PM
Mumbai
people want vaccine to protect them from kangana
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ’ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਆਪਣੀਆਂ ਗੱਲਾਂ ਲੋਕਾਂ ਸਾਹਮਣੇ ਰੱਖਦੀ ਹੈ। ਕਈ ਵਾਰ ਉਹ ਵਿਵਾਦਿਤ ਟਵੀਟ ਵੀ ਕਰ ਦਿੰਦੀ ਹੈ। ਹਾਲ ਹੀ ’ਚ ਉਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਸ ਦੀ ਖੂਬ ਖਿਚਾਈ ਕੀਤੀ।

ਇਸ ਤੋਂ ਪਹਿਲਾਂ 30 ਜਨਵਰੀ ਨੂੰ ਉਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨਾਥੂਰਾਮ ਗੋਡਸੇ ਦੀ ਤਸਵੀਰ ਟਵਿਟਰ ’ਤੇ ਸਾਂਝੀ ਕਰਕੇ ਵਿਵਾਦ ਪੈਦਾ ਕੀਤਾ ਸੀ।

ਦਰਅਸਲ ਸ਼ਨੀਵਾਰ ਨੂੰ ਇਕ ਟਵਿਟਰ ਯੂਜ਼ਰ ਨੇ ਟਵੀਟ ਕਰਕੇ ਪੁੱਛਿਆ ਸੀ, ‘ਕੀ ਕੋਈ ਸਾਨੂੰ ਕੰਗਨਾ ਰਣੌਤ ਤੋਂ ਬਚਾਉਣ ਦੀ ਵੈਕਸੀਨ ਬਣਾ ਰਿਹਾ ਹੈ?’ ਇਸ ਟਵੀਟ ’ਤੇ ਗਾਇਕਾ ਸੋਨਾ ਮੋਹਾਪਾਤਰਾ ਨੇ ਜ਼ਬਰਦਸਤ ਟਵੀਟ ਕਰਕੇ ਕੰਗਨਾ ’ਤੇ ਨਿਸ਼ਾਨਾ ਵਿੰਨ੍ਹਿਆ। ਉਸ ਨੇ ਆਪਣੇ ਟਵੀਟ ’ਚ ਲਿਖਿਆ, ‘ਤੂੰ ਕੌਣ? ਮੈਂ ਆਈਕਨ! ਇਹ ਦਿਨ ਦੀ ਸ਼ੁਰੂਆਤ ’ਚ ਹੈ, ਇਸ ਲਈ ਮੇਰੇ ਕੋਲ ਹਾਸਾ ਬਰਕਰਾਰ ਹੈ।’

“ तू कौन ? मैं icon ! “ 🌝😬🤣
( it’s early in the day yet, so I have my humour intact) https://t.co/5j1jlhX9cX

— Sona Mohapatra (@sonamohapatra) February 6, 2021

ਇਸ ਤੋਂ ਇਲਾਵਾ ਇਸੇ ਕੁਮੈਂਟ ’ਤੇ ਸੋਨਾ ਮੋਹਾਪਾਤਰਾ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਹ ਲਿਖਦੀ ਹੈ, ‘ਮੈਂ ਆਖਿਰਕਾਰ ਜਵਾਬ ਲੱਭ ਹੀ ਲਿਆ ਸਮੀਰਾ ਸੂਦ, ਕੰਗਨਾ ਖੁਦ ਹੀ ਕਿਉਂਕਿ ਉਹੀ ਇੰਨੀ ਸਮਰੱਥ ਹੈ ਕਿ ਉਹ ਅਜਿਹਾ ਟੀਕਾ ਬਣਾ ਸਕੇ। ਉਹੀ ਸਵਾਲ ਹੈ ਤੇ ਉਹੀ ਜਵਾਬ ਹੈ।’

I finally found the answer @samirasood ; Kangana herself. Cus only she is competent enough to make such a vaccine. She is the question. She is the answer. (Entertaining myself 🎶) https://t.co/5j1jlhX9cX

— Sona Mohapatra (@sonamohapatra) February 6, 2021

ਦੱਸਣਯੋਗ ਹੈ ਕਿ ਕੰਗਨਾ ਤੇ ਬਾਲੀਵੁੱਡ ਦੇ ਹੋਰਨਾਂ ਸਿਤਾਰਿਆਂ ਦੀ ਸੋਸ਼ਲ ਮੀਡੀਆ ’ਤੇ ਨੋਕ-ਝੋਕ ਹੁੰਦੀ ਰਹਿੰਦੀ ਹੈ ਪਰ ਸੋਨਾ ਮੋਹਾਪਾਤਰਾ ਨਾਲ ਉਸ ਦੀ ਕਈ ਮੁੱਦਿਆਂ ਨੂੰ ਲੈ ਕੇ ਨੋਕ-ਝੋਕ ਹੋ ਚੁੱਕੀ ਹੈ। ਹਾਲ ਹੀ ’ਚ ਕੰਗਨਾ ਨੇ ਇਕ ਟਵੀਟ ਕੀਤਾ ਸੀ, ਜਿਸ ’ਚ ਉਸ ਨੇ ਖੁਦ ਨੂੰ ਰਾਣੀ ਦੱਸਿਆ ਸੀ। ਇਸ ਟਵੀਟ ’ਤੇ ਟਿੱਪਣੀ ਕਰਦਿਆਂ ਸੋਨਾ ਮੋਹਾਪਾਤਰਾ ਨੇ ਇਹ ਟਵੀਟ ਕੀਤਾ ਸੀ।

ਨੋਟ– ਤੁਸੀਂ ਕੰਗਨਾ ਦੇ ਸਮਰਥਨ ’ਚ ਹੋ ਜਾਂ ਵਿਰੋਧ ’ਚ? ਕੁਮੈਂਟ ਕਰਕੇ ਜ਼ਰੂਰ ਦੱਸੋ।

  • Kangana Ranaut
  • Vaccine
  • Corona Virus
  • Sona Mohapatra
  • Farmers Protest

ਹੰਸਿਕਾ ਮੋਟਵਾਨੀ ਆਪਣੀ ਪੰਜਾਬੀ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ

NEXT STORY

Stories You May Like

  • harshdeep kaur showed her son s face for the first time
    ਹਰਸ਼ਦੀਪ ਕੌਰ ਨੇ ਵਿਸਾਖੀ ਮੌਕੇ ਪਹਿਲੀ ਵਾਰ ਦਿਖਾਇਆ ਪੁੱਤਰ ਹੁਨਰ ਸਿੰਘ ਦਾ ਚਿਹਰਾ
  • filmmaker shekhar kapoor is moved by the memory of sushant singh rajput
    ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਭਾਵੁਕ ਹੋਏ ਫ਼ਿਲਮਮੇਕਰ ਸ਼ੇਖਰ ਕਪੂਰ
  • actor ashutosh gets corona first dose of corona vaccine for last week
    ਕੋਰੋਨਾ ਟੀਕਾ ਲਗਾਉਣ ਦੇ ਬਾਵਜੂਦ ਵੀ ਪਾਜ਼ੇਟਿਵ ਆਏ ਅਦਾਕਾਰ ਆਸ਼ੂਤੋਸ਼ ਰਾਣਾ
  • malaika arora proposes to arjun kapoor picture shared with the ring
    ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਕੀਤੀ ਮੰਗਣੀ! ਅੰਗੂਠੀ ਨਾਲ ਸਾਂਝੀ ਕੀਤੀ ਤਸਵੀਰ
  • tragic news  famous rapper baba sehgal  s father passed away
    ਦੁਖ਼ਦਾਇਕ ਖ਼ਬਰ: ਮਸ਼ਹੂਰ ਰੈਪਰ ਬਾਬਾ ਸਹਿਗਲ ਦੇ ਪਿਤਾ ਦਾ ਹੋਇਆ ਦਿਹਾਂਤ
  • kangana ranaut extends wishes on navratri
    ਹੁਣ ਕੰਗਨਾ ਰਣੌਤ ਨੇ ਨਰਾਤਿਆਂ 'ਤੇ ਕੀਤਾ ਟਵੀਟ, ਦੱਸਿਆ ਦੇਵੀ ਮਾਂ ਦੀ ਤਸਵੀਰ ਦਾ ਕਿੱਸਾ
  • karan aujla emotional post about his mother
    ‘ਦੀਵਾਲੀ ਨੇੜੇ ਪਿਓ ਤੁਰਗਿਆ, ਵਿਸਾਖੀ ਵੇਲੇ ਮਾਂ’, ਕਰਨ ਔਜਲਾ ਦੀ ਜ਼ਿੰਦਗੀ ’ਚ ਤਿਉਹਾਰ ਲੈ ਕੇ ਆਉਂਦੇ ਨੇ ਦੁੱਖ
  • babbu maan look alike babbu mander
    ਇਸ ਸ਼ਖ਼ਸ ਨੂੰ ਦੇਖ ਤੁਹਾਨੂੰ ਵੀ ਪਵੇਗਾ ਬੱਬੂ ਮਾਨ ਦਾ ਭੁਲੇਖਾ, ਖ਼ੁਦ ਨੂੰ ਮੰਨਦਾ ਹੈ ਖੰਟ ਵਾਲੇ ਦਾ ਕੱਟੜ ਫੈਨ
  • sukhbir badal  bjp  elections
    ਸੁਖਬੀਰ ਦੇ ਦਲਿਤ ਉਪ ਮੁੱਖ ਮੰਤਰੀ ਵਾਲੇ ਐਲਾਨ ਤੋਂ ਬਾਅਦ ਭਾਜਪਾ ਦਾ ਵੱਡਾ ਹਮਲਾ
  • shiromani akali dal elections alliance with bsp
    ਬਸਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ!
  • baba sahib  damanvir singh phillaur  goraya
    ਬਾਬਾ ਸਾਹਿਬ ਵਲੋਂ ਦਿੱਤਾ "ਪੜ੍ਹੋ, ਸੰਘਰਸ਼ ਕਰੋ,ਜੁੜੋ" ਹੀ ਦੇਸ਼ ਦੇ ਅਸਲ ਵਿਕਾਸ ਦੀ...
  • sunil jakhar virtual ceremony dr bhimrao ambedkar
    ਦੇਸ਼ ਦੇ ਵਿਕਾਸ ’ਚ ਡਾ. ਭੀਮ ਰਾਓ ਅੰਬੇਡਕਰ ਜੀ ਦਾ ਵੱਡਾ ਯੋਗਦਾਨ: ਜਾਖੜ
  • many injured due to accident
    ਜਲੰਧਰ ਤੋਂ ਅਫ਼ਸੋਸ ਕਰਨ ਜਾ ਰਹੇ ਲੋਕਾਂ ਨਾਲ ਭਰਿਆ ਛੋਟਾ ਹਾਥੀ ਪਲਟਣ ਕਾਰਨ ਕਈ...
  • cbse exam corona
    ਵੱਡੀ ਖ਼ਬਰ : ਸੀ. ਬੀ. ਐੱਸ. ਈ. ਦੀ 10ਵੀਂ ਦੀ ਪ੍ਰੀਖਿਆ ਰੱਦ, 12ਵੀਂ ਦੀ ਮੁਲਤਵੀ
  • ukhbir badal  akali dal  deputy chief minister
    ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਹੋਵੇਗਾ ਉੱਪ ਮੁੱਖ...
  • corona virus  song  rally  kid  school
    ‘ਨੇਤਾ ਜੀ ਕੀ ਰੈਲੀ ਮੇਂ ਕਿਉਂ ਨਹੀਂ ਜਾਤੇ ਹੋ ਕੋਰੋਨਾ’ ਸੁਣੋ ਬੱਚੇ ਵਲੋਂ ਗਾਇਆ...
Trending
Ek Nazar
apple event 2021 to be held on april 20

20 ਅਪ੍ਰੈਲ ਨੂੰ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋ ਸਕਦੈ ਨਵਾਂ ਆਈਪੈਡ

bajaj ct 110x is all set to launch in indian market soon

ਬਜਾਜ ਜਲਦ ਭਾਰਤ ’ਚ ਲਾਂਚ ਕਰ ਸਕਦੀ ਹੈ ਨਵਾਂ CT 110X, ਮਿਲਣਗੇ ਇਹ ਫੀਚਰਜ਼

coconut water is good for pregnant women be sure to include it in your diet

ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ਨਾਰੀਅਲ ਪਾਣੀ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

this microchip will finish corona virus in minutes

ਇਹ ਮਾਈਕ੍ਰੋਚਿੱਪ ਮਿੰਟਾਂ 'ਚ ਕਰੇਗੀ ਕੋਰੋਨਾ ਵਾਇਰਸ ਦਾ 'ਖਾਤਮਾ'

big challenge for china more than a billion people will have to be vaccinated

​​​​​​​'ਚੀਨ ਲਈ ਵੱਡੀ ਚੁਣੌਤੀ, ਇਕ ਅਰਬ ਤੋਂ ਵਧੇਰੇ ਲੋਕਾਂ ਦੀ ਕਰਨੀ ਪਵੇਗੀ...

prohibition on johnson johnson will not affect white house advisor

'ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਰੋਕ ਨਾਲ ਵਧੇਰੇ ਅਸਰ ਨਹੀਂ ਪਵੇਗਾ'

military coup in myanmar 701 killed

ਮਿਆਂਮਾਰ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 710 ਲੋਕਾਂ ਨੇ ਗੁਆਈ ਜਾਨ

russias response to nato deployment near ukraine border is russia

ਯੂਕ੍ਰੇਨ ਦੀ ਸਰਹੱਦ ਨੇੜੇ ਫੌਜੀਆਂ ਦੀ ਤਾਇਨਾਤੀ ਨਾਟੋ ਨੂੰ ਜਵਾਬ ਹੈ : ਰੂਸ

johnson johnson announced delay in bringing anti cavid vaccine to europe

ਜਾਨਸਨ ਐਂਡ ਜਾਨਸਨ ਨੇ ਯੂਰਪ 'ਚ ਆਪਣਾ ਕੋਰੋਨਾ ਰੋਕੂ ਟੀਕਾ ਲਾਉਣ 'ਚ ਦੇਰੀ ਕਰਨ ਦਾ...

us secretary of defense lloyd austin on a trip to europe

ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਯੂਰਪ ਦੀ ਯਾਤਰਾ 'ਤੇ

big decision by us ban on j j vaccine

ਅਮਰੀਕਾ ਨੇ ਲਿਆ ਵੱਡਾ ਫੈਸਲਾ, J&J ਦੀ ਵੈਕਸੀਨ 'ਤੇ ਲਾਈ ਅਸਥਾਈ ਰੋਕ

austria s health minister resigns says he s overworked

ਕੋਰੋਨਾ ਤੋਂ ਹਾਰੇ ਆਸਟ੍ਰੀਆ ਦੇ ਸਿਹਤ ਮੰਤਰੀ ਨੇ ਦਿੱਤਾ ਅਸਤੀਫਾ

kangana ranaut extends wishes on navratri

ਹੁਣ ਕੰਗਨਾ ਰਣੌਤ ਨੇ ਨਰਾਤਿਆਂ 'ਤੇ ਕੀਤਾ ਟਵੀਟ, ਦੱਸਿਆ ਦੇਵੀ ਮਾਂ ਦੀ ਤਸਵੀਰ ਦਾ...

karan aujla emotional post about his mother

‘ਦੀਵਾਲੀ ਨੇੜੇ ਪਿਓ ਤੁਰਗਿਆ, ਵਿਸਾਖੀ ਵੇਲੇ ਮਾਂ’, ਕਰਨ ਔਜਲਾ ਦੀ ਜ਼ਿੰਦਗੀ ’ਚ...

zareen khan grandfather death

ਜ਼ਰੀਨ ਖ਼ਾਨ ਦੇ ਨਾਨੇ ਨੇ ਆਖਿਆ ਦੁਨੀਆ ਨੂੰ ਅਲਵਿਦਾ, ਅਦਾਕਾਰਾ ਨੇ ਸਾਂਝੀ ਕੀਤੀ...

mallika sherawat hot pictuers viral on social media

44 ਸਾਲ ਦੀ ਉਮਰ 'ਚ ਵੀ ਮੱਲਿਕਾ ਸ਼ੇਰਾਵਤ ਪਾਉਂਦੀ ਏ ਅੱਲੜ੍ਹਾਂ ਨੂੰ ਮਾਤ,...

kids have a habit of biting their nails so be use these tips

ਬੱਚਿਆਂ ਨੂੰ ਨਹੁੰ ਖਾਣ ਦੀ ਆਦਤ ਹੈ ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

radhe sham poster and prabhas new look

‘ਰਾਧੇ ਸ਼ਾਮ’ ਦੇ ਨਵੇਂ ਪੋਸਟਰ ’ਚ ਪ੍ਰਭਾਸ ਦਾ ਦਿਸਿਆ ਰੈਟਰੋ ਲੁੱਕ, ਲੋਕਾਂ ਨੂੰ ਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • babbu maan look alike babbu mander
      ਇਸ ਸ਼ਖ਼ਸ ਨੂੰ ਦੇਖ ਤੁਹਾਨੂੰ ਵੀ ਪਵੇਗਾ ਬੱਬੂ ਮਾਨ ਦਾ ਭੁਲੇਖਾ, ਖ਼ੁਦ ਨੂੰ ਮੰਨਦਾ...
    • navjot sidhu  burj jawahar singh wala
      ਚੁੱਪ-ਚੁਪੀਤੇ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਨਵਜੋਤ ਸਿੱਧੂ, ਕੈਪਟਨ ਕੋਲੋਂ ਕੀਤੀ...
    • chetan sakaria brilliant performance rajasthan royals ipl 2021
      ਸੰਘਰਸ਼ ਦੀ ਰਾਹ ਤੋਂ ਸ਼ਾਨਦਾਰ ਪ੍ਰਦਰਸ਼ਨ ਤੱਕ, ਇੰਝ ਰਿਹਾ ਚੇਤਨ ਸਕਾਰੀਆ ਦਾ IPL ’ਚ...
    • bhagwant mann chief minister punjab ropar
      ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ (ਵੀਡੀਓ)
    • police  employees  gifts
      ਰੂਪਨਗਰ : ਵਿਸਾਖੀ ਮੌਕੇ ਪੁਲਸ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਹੋਏ ਬਾਗੋ-ਬਾਗ
    • indian americans healthcare workers green cards protest
      ਅਮਰੀਕਾ: ਗ੍ਰੀਨ ਕਾਰਡ ਦੇ ਮਾਮਲੇ 'ਚ ਸੜਕਾਂ 'ਤੇ ਉਤਰੇ ਭਾਰਤੀ-ਅਮਰੀਕੀ ਡਾਕਟਰ
    • unemployed teachers block highway in sports minister  s constituency
      ਬੇਰੁਜ਼ਗਾਰ ਅਧਿਆਪਕਾਂ ਖੇਡ ਮੰਤਰੀ ਦੇ ਹਲਕੇ ’ਚ ਕੀਤਾ ਹਾਈਵੇ ਜਾਮ
    • day of baisakhi  sri muktsar sahib  gurdwara
      ਵੱਖ-ਵੱਖ ਪਿੰਡਾਂ ਵਿੱਚ ਮਨਾਇਆ ਗਿਆ ਵਿਸਾਖੀ ਦਾ ਦਿਹਾੜਾ
    • the stars  including amitabh bachchan  succumbed to serious illnesses
      ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋਏ ਸਨ ਅਮਿਤਾਭ ਬੱਚਨ ਸਣੇ ਇਹ ਸਿਤਾਰੇ, ਇੰਝ ਨਿਕਲੇ...
    • kotkapura golikand  report  badal  capt amarinder singh
      ਮਾਮਲਾ ਜਾਂਚ ਟੀਮ ਦੀ ਰਿਪੋਰਟ ਰੱਦ ਹੋਣ ਦਾ : ਬਾਦਲਾਂ ਅਤੇ ਕੈਪਟਨ ਦੀ ਗੰਢ ਤੁੱਪ...
    • brother sister murder police arrest
      7 ਸਾਲਾ ਮਾਸੂਮ ਭਰਾ ਦਾ ਨਾਬਾਲਗ ਭੈਣ ਨੇ ਕੀਤਾ ਸੀ ਕਤਲ, ਪੁੱਛ-ਗਿੱਛ ਦੌਰਾਨ ਕੀਤਾ...
    • ਤੜਕਾ ਪੰਜਾਬੀ ਦੀਆਂ ਖਬਰਾਂ
    • zareen khan grandfather death
      ਜ਼ਰੀਨ ਖ਼ਾਨ ਦੇ ਨਾਨੇ ਨੇ ਆਖਿਆ ਦੁਨੀਆ ਨੂੰ ਅਲਵਿਦਾ, ਅਦਾਕਾਰਾ ਨੇ ਸਾਂਝੀ ਕੀਤੀ...
    • mallika sherawat hot pictuers viral on social media
      44 ਸਾਲ ਦੀ ਉਮਰ 'ਚ ਵੀ ਮੱਲਿਕਾ ਸ਼ੇਰਾਵਤ ਪਾਉਂਦੀ ਏ ਅੱਲੜ੍ਹਾਂ ਨੂੰ ਮਾਤ,...
    • radhe sham poster and prabhas new look
      ‘ਰਾਧੇ ਸ਼ਾਮ’ ਦੇ ਨਵੇਂ ਪੋਸਟਰ ’ਚ ਪ੍ਰਭਾਸ ਦਾ ਦਿਸਿਆ ਰੈਟਰੋ ਲੁੱਕ, ਲੋਕਾਂ ਨੂੰ ਆ...
    • shahid kapoor  s mother breaks silence  explains why both marriages failed
      ਸ਼ਾਹਿਦ ਕਪੂਰ ਦੀ ਮਾਂ ਨੇ ਤੋੜੀ ਚੁੱਪੀ, ਦੱਸਿਆ ਕਿਉਂ ਰਹੇ ਦੋਵੇਂ ਵਿਆਹ ਅਸਫ਼ਲ
    • shaadi mubarak actor manav gohil tests positive for covid 19
      ਕੋਰੋਨਾ ਦੀ ਦੂਜੀ ਲਹਿਰ ਦਾ ਬਾਲੀਵੁੱਡ 'ਚ ਪ੍ਰਕੋਪ, ਹੁਣ ਪ੍ਰਸਿੱਧ ਅਦਾਕਾਰ ਮਾਨਵ...
    • urvashi rautela viral videos on internet
      ਹੀਰਿਆਂ ਨਾਲ ਬਣਿਆ ਮਾਸਕਰੇਡ ਪਹਿਨ ਉਰਵਸ਼ੀ ਨੇ ਸਾਂਝੀਆਂ ਕੀਤੀਆਂ ਵੀਡੀਓਜ਼, ਲੋਕਾਂ...
    • patralekhaa  s father passes away  pens heartbreaking note
      ਪ੍ਰਸਿੱਧ ਅਦਾਕਾਰਾ ਪਤਰਲੇਖਾ ਦੇ ਘਰ ਛਾਇਆ ਮਾਤਮ, ਪਿਤਾ ਦਾ ਦਿਹਾਂਤ
    • the stars  including amitabh bachchan  succumbed to serious illnesses
      ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋਏ ਸਨ ਅਮਿਤਾਭ ਬੱਚਨ ਸਣੇ ਇਹ ਸਿਤਾਰੇ, ਇੰਝ ਨਿਕਲੇ...
    • arjun kapoor new car land rover defender
      ਅਰਜੁਨ ਕਪੂਰ ਨੇ ਖਰੀਦੀ ‘ਲੈਂਡ ਰੋਵਰ ਡਿਫੈਂਡਰ’ ਕਾਰ, ਇੰਨੇ ਕਰੋੜ ਹੈ ਕੀਮਤ
    • sonu sood making dosa
      ਸੋਨੂੰ ਸੂਦ ਨੇ ਬਣਾਇਆ ਡੋਸਾ, ਖੁਸ਼ ਹੋ ਕੇ ਫਰਾਹ ਖ਼ਾਨ ਨੇ ਆਖ ਦਿੱਤੀ ਇਹ ਗੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +