ਐਂਟਰਟੇਨਮੈਂਟ ਡੈਸਕ - ਮੁੰਬਈ ’ਚ ਕੋਰੀਓਗ੍ਰਾਫਰ ਟੈਰੇਂਸ ਲੁਈਸ ਨੇ ਕ੍ਰਿਸਮਸ ਪਾਰਟੀ ਦਿੱਤੀ। ਪਾਰਟੀ ’ਚ ਅਦਾਕਾਰਾ ਸੋਨਾਲੀ ਬੇਂਦ੍ਰੇ, ਕਰਿਸ਼ਮਾ ਕਪੂਰ, ਪ੍ਰਿਯੰਕਾ ਚੋਪੜਾ ਜੋਨਸ ਦੀ ਮਾਂ ਮਧੂ ਚੋਪੜਾ ਵੀ ਪਹੁੰਚੀ।
ਇਲਾਵਾ ਟੀ.ਵੀ. ਨਾਲ ਜੁੜੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ।
ਇਸ ਦੌਰਾਨ ਅਦਾਕਾਰਾ ਸਰਗੁਣ ਮਹਿਤਾ ਪਤੀ ਰਵੀ ਦੂਬੇ ਅਤੇ ਅਰਜੁਨ ਬਿਜਲਾਨੀ ਪਤਨੀ ਨੇਹਾ ਸਵਾਮੀ ਨਾਲ ਪਹੁੰਚੇ।
ਇਨ੍ਹਾਂ ਤੋਂ ਇਲਾਵਾ ਮੰਦਿਰਾ ਬੇਦੀ ਵੀ ਪਹੁੰਚੀ।
ਮੇਕਰਜ਼ ਨੇ ‘120 ਬਹਾਦਰ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
NEXT STORY