ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇੰਨੀਂ ਦਿਨੀਂ ਕੈਨੇਡਾ 'ਚ ਹੈ, ਜਿਥੇ ਗਾਇਕਾ ਖੂਬ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਕਰਕੇ ਉਹ ਕਾਫ਼ੀ ਟਰੋਲ ਹੋ ਰਹੀ ਹੈ।
![PunjabKesari](https://static.jagbani.com/multimedia/13_23_182456514afsana8-ll.jpg)
ਦਰਅਸਲ, ਇਨ੍ਹਾਂ ਤਸਵੀਰਾਂ 'ਚ ਅਫਸਾਨਾ ਖ਼ਾਨ ਨੇ ਕਾਫ਼ੀ ਜ਼ਿਆਦਾ ਮੇਕਅੱਪ ਕੀਤਾ ਹੋਇਆ ਸੀ, ਜੋ ਕਿ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ।
![PunjabKesari](https://static.jagbani.com/multimedia/13_23_180737774afsana7-ll.jpg)
ਇਨ੍ਹਾਂ ਤਸਵੀਰਾਂ 'ਤੇ ਲੋਕ ਕੁਮੈਂਟ ਕਰਕੇ ਅਫਸਾਨਾ ਨੂੰ ਖ਼ੂਬ ਟਰੋਲ ਕਰ ਰਹੇ ਹਨ।
![PunjabKesari](https://static.jagbani.com/multimedia/13_30_014003868afsana12-ll.jpg)
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਅਫਸਾਨਾ ਖ਼ਾਨ ਪਰਪਲ ਯਾਨੀਕਿ ਜਾਮਨੀ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ।
![PunjabKesari](https://static.jagbani.com/multimedia/13_26_140909521afsana10-ll.jpg)
ਇਸ ਦੇ ਨਾਲ ਹੀ ਉਸ ਨੇ ਕਾਫ਼ੀ ਗਹਿਣੇ ਵੀ ਪਹਿਨੇ ਹੋਏ ਹਨ। ਇਨ੍ਹਾਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
![PunjabKesari](https://static.jagbani.com/multimedia/13_26_140284865afsana9-ll.jpg)
ਟਰੋਲ ਕਰਦਿਆਂ ਇੱਕ ਯੂਜ਼ਰ ਨੇ ਅਫਸਾਨਾ ਖ਼ਾਨ ਦੀਆਂ ਤਸਵੀਰਾਂ 'ਚ ਕੁਮੈਂਟ ਕੀਤਾ, ''ਇਨ੍ਹਾ ਮੇਕਅੱਪ? ਮੂੰਹ 'ਤੇ ਇੱਧਾਂ ਚੋਪੜਿਆ ਪਿਆ। ਕੀ ਸ਼ੋਅ ਕਰਨਾ ਚਾਹੁੰਦੇ ਹੋ ਮੈਡਮ ਅਫਸਾਨਾ ਜੀ ਤੁਸੀਂ? ਹੱਥਾਂ 'ਤੇ ਵੀ ਲਾ ਲਿਆ ਕਰੋ ਥੋੜਾ ਮੇਕਅੱਪ। ਹੱਥ ਇਕੱਲੇ ਹੀ ਨਜ਼ਰ ਆ ਰਹੇ ਤੁਹਾਡੇ।''
![PunjabKesari](https://static.jagbani.com/multimedia/13_26_141691329afsana11-ll.jpg)
ਇੱਕ ਹੋਰ ਯੂਜ਼ਰਸ ਨੇ ਕੁਮੈਂਟ ਕਰਦਿਆਂ ਕਿਹਾ, ''ਦੀਦੀ ਮੇਕਅੱਪ ਥੋੜਾ ਜ਼ਿਆਦਾ ਹੋ ਗਿਆ ਅੱਜ ਤਾਂ।''
![PunjabKesari](https://static.jagbani.com/multimedia/13_23_179018815afsana6-ll.jpg)
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਹੀ ਅਫਸਾਨਾ ਖ਼ਾਨ ਨੂੰ ਆਪਣੀ ਵੈਸਟਰਨ ਡਰੈੱਸ ਲਈ ਵੀ ਕਾਫ਼ੀ ਟਰੋਲ ਕੀਤਾ ਗਿਆ ਸੀ।
![PunjabKesari](https://static.jagbani.com/multimedia/13_23_177300564afsana5-ll.jpg)
ਉਸ ਨੇ ਬਲੈਕ ਪੋਲਕਾ ਡੌਟਸ ਵਾਲੀ ਵ੍ਹਾਈਟ ਡਰੈਸ ਪਹਿਨੀ ਸੀ, ਜਿਸ 'ਚ ਉਸ ਦੇ ਮੋਟਾਪੇ ਦਾ ਕਾਫ਼ੀ ਮਜ਼ਾਕ ਉਡਾਇਆ ਗਿਆ ਸੀ।
![PunjabKesari](https://static.jagbani.com/multimedia/13_23_176676444afsana4-ll.jpg)
![PunjabKesari](https://static.jagbani.com/multimedia/13_23_174800449afsana3-ll.jpg)
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਲਗਜ਼ਰੀ ਕਾਰਾਂ ਛੱਡ ਸ਼ਹਿਨਾਜ਼ ਗਿੱਲ ਨੇ ਰਾਤ ਨੂੰ ਕੀਤੀ ਮਾਂ ਨਾਲ ਆਟੋ ਦੀ ਸਵਾਰੀ, ਵੀਡੀਓ ਵਾਇਰਲ
NEXT STORY