ਬੇਂਗਲੁਰੂ (ਬਿਊਰੋ) - ਰੇਣੁਕਾਸਵਾਮੀ ਕਤਲ ਕੇਸ ਦੀ ਜਾਂਚ ਕਰ ਰਹੀ ਕਰਨਾਟਕ ਦੀ ਪੁਲਸ ਨੇ ਕਿਹਾ ਹੈ ਕਿ ਕੰਨੜ ਫਿਲਮ ਅਭਿਨੇਤਾ ਦਰਸ਼ਨ ਥੂਗੁਦੀਪਾ ਨੇ ਕਥਿਤ ਕਤਲ ਪਿੱਛੋਂ ਕਈ ਲੋਕਾਂ ਨਾਲ ਸੰਪਰਕ ਕੀਤਾ ਸੀ, ਜਦਕਿ ਇਕ ਹੋਰ ਮੁਲਜ਼ਮ ਨੇ ਮੰਨਿਆ ਕਿ ਰੇਣੁਕਾਸਵਾਮੀ ਨੂੰ ਬਿਜਲੀ ਦੇ ਝਟਕੇ ਦਿੱਤੇ ਗਏ ਸਨ। ਪੁਲਸ ਨੇ ਕਿਹਾ ਕਿ ਦਰਸ਼ਨ ਨੇ ਆਪਣੇ ਵਿਰੁੱਧ ਕਾਨੂੰਨੀ ਕਾਰਵਾਈ ਤੋਂ ਬਚਣ ਅਤੇ ਕਤਲ ਦੀ ਸਾਜ਼ਿਸ਼ ਤੇ ਸਬੂਤਾਂ ਨੂੰ ਨਸ਼ਟ ਕਰਨ ਲਈ ਆਉਣ ਵਾਲੇ ਖਰਚੇ ਲਈ ਆਪਣੇ ਇਕ ਦੋਸਤ ਤੋਂ 40 ਲੱਖ ਰੁਪਏ ਲਏ ਉਧਾਰੇ ਲਏ ਸਨ।
ਨੋਟ - Breaking : ਪ੍ਰਸਿੱਧ ਪੰਜਾਬੀ ਅਦਾਕਾਰ ਦੀ ਹੋਈ ਮੌਤ, ਫ਼ਿਲਮ ਇੰਡਸਟਰੀ 'ਚ ਛਾਇਆ ਸੋਗ
ਪੁਲਸ ਨੇ ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟ੍ਰੇਟ ਦੀ ਅਦਾਲਤ ਦੇ ਸਾਹਮਣੇ ਦਾਇਰ ਹਿਰਾਸਤ ਦੀ ਅਰਜ਼ੀ ’ਤੇ ਜਾਂਚ ਦੀ ਜਾਣਕਾਰੀ ਸਾਂਝੀ ਕੀਤੀ। ਪੁਲਸ ਨੇ ਇਹ ਵੀ ਕਿਹਾ ਕਿ ਦਰਸ਼ਨ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਮਿਰ ਖ਼ਾਨ ਦੇ ਪੁੱਤਰ ਦੀ ਫ਼ਿਲਮ 'ਮਹਾਰਾਜ' ’ਤੇ ਲੱਗੀ ਰੋਕ ਹਟੀ, ਫ਼ੈਸਲੇ ਮਗਰੋਂ ਓਟੀਟੀ ’ਤੇ ਹੋਈ ਰਿਲੀਜ਼
NEXT STORY