ਮੁੰਬਈ : ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਜੌੜੇ ਬੱਚਿਆਂ ਇਕਰਾ ਅਤੇ ਸ਼ਹਿਰਾਨ ਬਾਰੇ ਤਾਂ ਤੁਸੀਂ ਜਾਣਦੇ ਹੋ ਪਰ ਅੱਜ ਸੰਜੇ ਦੱਤ ਦੀ ਸਭ ਤੋਂ ਵੱਡੀ ਬੇਟੀ ਤ੍ਰਿਸ਼ਲਾ ਬਾਰੇ ਗੱਲ ਕਰਾਂਗੇ। 26 ਸਾਲਾ ਤ੍ਰਿਸ਼ਲਾ ਬੇਹੱਦ ਖੂਬਸੂਰਤ ਕੁੜੀ ਹੈ, ਜੋ ਸੰਜੇ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਧੀ ਹੈ। ਰਿਚਾ ਦੀ ਮੌਤ ਤੋਂ ਬਾਅਦ ਤ੍ਰਿਸ਼ਲਾ ਦਾ ਪਾਲਣ-ਪੋਸ਼ਣ ਉਸ ਦੇ ਨਾਨਾ-ਨਾਨੀ ਨੇ ਕੀਤਾ ਅਤੇ ਹੁਣ ਉਹ ਉਨ੍ਹਾਂ ਨਾਲ ਹੀ ਅਮਰੀਕਾ 'ਚ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਸੰਜੇ ਨੇ ਆਪਣੀ ਇਸ ਲਾਡਲੀ ਨੂੰ ਮੀਡੀਆ ਤੋਂ ਅਕਸਰ ਦੂਰ ਰੱਖਿਆ ਹੈ। ਸੁਣਨ 'ਚ ਆਇਐ ਕਿ ਹੁਣ ਉਹ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਹੈ ਪਰ ਪਾਪਾ ਸੰਜੇ ਸ਼ਾਇਦ ਇਸ ਦੇ ਲਈ ਰਾਜ਼ੀ ਨਹੀਂ ਹਨ।
ਮੀਰਾ 'ਤੇ ਚੜ੍ਹਿਆ Star Wife ਹੋਣ ਦਾ ਰੰਗ, ਕਦੇ ਟਰਾਂਸਪੇਰੈਂਟ ਡ੍ਰੈੱਸ ਤਾਂ ਕਦੇ ਹੌਟ ਪੈਂਟਸ 'ਚ ਦਿਖਾਏ ਜਲਵੇ
NEXT STORY