ਮੁੰਬਈ- ‘ਬੰਦਿਸ਼ ਬੈਂਡਿਟਸ’ ਸੀਜ਼ਨ-2 ਦੀ ਲੀਡ ਅਦਾਕਾਰਾ ਸ਼੍ਰੇਆ ਚੌਧਰੀ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ। ਸ਼੍ਰੇਆ ਕਹਿੰਦੀ ਹੈ ਕਿ ਮੇਰੇ ’ਚ ਮੋਟੀਵੇਸ਼ਨ ਦੀ ਕਮੀ ਸੀ। ਫਿਰ ਮੇਰੀ ਜ਼ਿੰਦਗੀ ’ਚ ਰਿਤਿਕ ਰੋਸ਼ਨ ਆਏ। ਇਕ ਪ੍ਰਸ਼ੰਸਕ ਕੁੜੀ ਦੇ ਰੂਪ ’ਚ ਉਸ ਦੀ ਫਿਟਨੈਸ ਜਰਨੀ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ- Kiara Advani ਦਾ ਹਸਪਤਾਲ 'ਚ ਭਰਤੀ ਹੋਣ ਦਾ ਸੱਚ ਆਇਆ ਸਾਹਮਣੇ
ਉਸ ਨੇ ਆਪਣੀਆਂ ਪ੍ਰੇਸ਼ਾਨੀਆਂ ਅਤੇ ਉਨ੍ਹਾਂ ’ਤੇ ਕਾਬੂ ਪਾਉਣ ਦੀ ਗੱਲ ਖੁੱਲ੍ਹ ਕੇ ਕੀਤੀ ਅਤੇ ਇਸ ਤੋਂ ਮੈਨੂੰ ਇਕ ਦਿਨ ਜਿੱਤਣ ਦੀ ਪ੍ਰੇਰਨਾ ਮਿਲੀ। ਮੈਂ ਵੀ ਆਪਣੀ ਫਿਟਨੈਸ ’ਤੇ ਕੰਮ ਕਰਨ ਦਾ ਫੈਸਲਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਚਰਨ-ਕਿਆਰਾ ਦੀ ਫਿਲਮ ‘ਗੇਮ ਚੇਂਜਰ’ ਦਾ ਟ੍ਰੇਲਰ ਲਾਂਚ
NEXT STORY