ਜਲੰਧਰ—ਜਦ ਤੁਸੀਂ ਕਿਸੇ ਐਪ ਦੀ ਵਰਤੋਂ ਕਰਦੇ ਹੋ ਤਾਂ ਅਤੇ ਉੱਥੇ ਤੁਹਾਡੀ ਪ੍ਰਤੀਕਿਰਿਆ ਜਾਣਨ ਲਈ ਰੇਟਿੰਗ ਅਤੇ Review ਦਾ ਆਪਸ਼ਨ ਉਪਲੱਬਧ ਹੁੰਦਾ ਹੈ। ਅਕਸਰ ਯੂਜ਼ਰਸ ਕਿਸੇ ਐਪ ਦੀ ਵਰਤੋਂ ਕਰਨ ਤੋਂ ਬਾਅਦ ਉੱਥੇ ਤੁਹਾਡੀ ਪ੍ਰਤੀਕਿਰਿਆ ਦੇ ਜਰੀਏ ਇਹ ਵਿਅਕਤ ਕਰ ਪਾਂਦੇ ਹਨ ਕਿ ਐਪ ਵਰਤੋਂ 'ਚ ਕਿਸ ਤਰ੍ਹਾਂ ਦਾ ਹੈ। ਐਪ ਸਟੋਰ 'ਤੇ ਦਿੱਤਾ ਗਿਆ Review ਡਿਵੈਲਪਰਸ ਨੂੰ ਬਿਹਤਰ ਕਦਮ ਚੁੱਕਣ ਦਾ ਮੌਕਾ ਦਿੰਦਾ ਹੈ। ਵਰਤੋਂ ਕਰਨ ਵਾਲਿਆਂ ਨੂੰ ਕਸਟਮਰ ਸੋਪਰਟ ਦੀ ਭੂਮਿਕਾ ਨਿਭਾਉਣ ਨਾਲ, ਐਪ ਸਟੋਰ 'ਤੇ ਇਕ ਕੰਪਨੀ ਹੁਣ ਉਸ ਵਿਅਕਤੀ ਦੀ ਆਪਣੇ ਉਤਪਾਦਾਂ ਦੀ ਸਮੀਖਿਆ 'ਤੇ ਪ੍ਰਤੀਕਿਰਿਆ ਵਿਅਕਤ ਕਰ ਸਕਦੀ ਹੈ। ਹਾਲਾਂਕਿ ਇਸ ਦੇ ਉਲਟ ਗੂਗਲ ਪਲੇ ਸਟੋਰ 'ਤੇ ਇਕ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਭੂਮੀਕਾ ਉਪਲੱਬਧ ਹੈ। ਗੂਗਲ ਪਲੇ ਸਟੋਰ ਨੇ ਸਾਲ 2013 ਤੋਂ ਡਿਵੈਲਪਰਸ ਨੂੰ ਸਮੀਖਿਆਵਾਂ ਦਾ ਜਵਾਬ ਦੇਣ ਦੀ ਮਨਜ਼ੂਰੀ ਦਿੱਤੀ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਆਈ.ਓ.ਐੱਸ ਉਪਭੋਗਤਾਵਾਂ ਲਈ ਮਾਈਕ੍ਰੋਸਾਫਟ ਅਤੇ ਐਪਲ ਨੇ ਸਕਾਈਪ ਬਣਾਉਣ ਲਈ ਸਮਝੌਤਾ ਕੀਤਾ ਹੈ। ਮਾਈਕ੍ਰੋਸਾਫਟ ਨੇ ਹਾਲ ਹੀ 'ਚ ਸਕਈਪ ਨਵੀਨਤਮ ਸੰਸਕਰਣ ਪੇਸ਼ ਕੀਤਾ ਹੈ, ਹਾਲਾਂਕਿ ਇਹ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ ਦੋਵਾਂ ਯੂਜ਼ਰਸ ਨੂੰ ਚੰਗੀ ਤਰ੍ਹਾਂ ਪ੍ਰਪਾਤ ਨਹੀਂ ਹੋਈਆ ਹੈ। ਰਿਪਰੋਟ ਦਾ ਸੁਝਾਅ ਹੈ ਕਿ ਜਦੋਂ ਤੋਂ ਨਵੀਨਤਮ ਅਪਡੇਟ ਜਾਰੀ ਕੀਤਾ ਗਿਆ ਸੀ, ਉਦੋਂ ਤੋਂ ਐਪ ਦੀ ਰੇਟਿੰਗ ਵਿਸ਼ੇਸ਼ਕਾਰ ਐਪਲ ਦੇ ਐਪ 'ਤੇ ਘੱਟ ਰਹੀ ਸੀ। ਹੁਣ, ਇਕ ਨਵੀਨਤਮ ਬਲਾਗ ਪੋਸਟ 'ਚ ਮਾਈਕ੍ਰੋਸਾਫਟ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਆਈ.ਓ.ਐੱਸ ਐਪ ਨੂੰ ਹੋਰ ਸੁਧਾਰ ਨਾਲ ਅਪਡਰੇਗ ਕਰਨ ਜਾ ਰਹੀ ਹੈ
ਕੱਲ ਲਾਂਚ ਹੋਵੇਗੀ ਮਰਸਡੀਜ਼ AMG GLC 43 4ਮੈਟਿਕ ਕੂਪੇ
NEXT STORY