ਜਲੰਧਰ : ਸਾਡੇ ਪਹਿਲੇ ਆਰਟੀਕਲਸ 'ਚ ਅਸੀਂ ਤੁਹਾਨੂੰ 2015 ਦੀਆਂ ਸਭ ਤੋਂ ਡਰਾਵਨੀਆਂ ਗੇਮਸ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸੀਆਂ 2015 ਦੀਆਂ ਸਭ ਤੋਂ ਮਸ਼ਹੂਰ ਗੇਮਸ ਬਾਰੇ ਦੱਸਿਆ ਸੀ। ਇਸ ਵਾਰ ਅਸੀਂ 2015 'ਚ ਸਭ ਤੋਂ ਜ਼ਿਆਦਾ ਕਾਰੋਬਾਰ ਕਰਨ ਵਾਲੀਆਂ ਗੇਮਸ ਬਾਰੇ ਦੱਸਣ ਜਾ ਰਹੇ ਹਾਂ।
ਇਸ ਲਿਸਟ 'ਚ ਸਾਰੇ ਪਲੈਟਫੋਰਮਜ਼ 'ਤੇ ਰਿਟੇਲ ਵੈਲਿਊ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਕਾਰੋਬਾਰ ਕਰਨ ਵਾਲੀਆਂ ਗੇਮਸ ਸ਼ਾਮਿਲ ਹਨ :
- Call of Duty: Black Ops III (XBO, PS4, 360, PS3, PC)
- Madden NFL 16 (PS4, XBO, 360, PS3)
- Fallout 4 (PS4, XBO, PC)
- Star Wars Battlefront 2015 (XBO, PS4, PC)
- Grand Theft Auto V (PS4, XBO, 360, PS3, PC)
- NBA 2K16 (PS4, XBO, 360, PS3)
- Minecraft (360, XBO, PS3, PS4)
- Mortal Kombat X (PS4, XBO)
- FIFA 16 (PS4, XBO, 360, PS3)
- Call of Duty: Advanced Warfare (XBO, PS4, 360, PS3, PC)
ਇਨ੍ਹਾਂ 'ਚ ਸਭ ਤੋਂ ਮਸ਼ਹੂਰ ਤੇ ਜ਼ਿਆਗਾ ਰਾਰੋਬਾਰ ਕਰਨ ਵਾਲੀ Call of Duty: Black Ops III ਰਹੀ, ਜਿਸ ਨੂੰ ਹਰ ਪਲੈਟਫੋਰਮ 'ਤੇ ਇਕੋ ਜਿਹੀ ਪ੍ਰਤੀਕਿਰਿਆ ਮਿਲੀ।
ਨਵੇਂ ਅਪਡੇਟ 'ਚ ਆਈਫੋਨ ਤੇ ਆਈਪੈਡ 'ਚ ਦੇਖਣ ਨੂੰ ਮਿਲਣਗੇ ਇਹ ਕੰਮ ਦੇ ਫੀਚਰਜ਼
NEXT STORY