ਜਲੰਧਰ- ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਨੇ ਨੀਂ 7 ਸੀਰੀਜ਼ ਦੀ ਟੈਸਟ ਡਰਾਈਵ ਸ਼ੁਰੂ ਕਰ ਦਿੱਤੀ ਹੈ। ਇਸ ਫੁੱਲ-ਸਾਈਜ਼ ਲਗਜ਼ਰੀ ਸੇਡਾਨ ਸੈਗਮੇਂਟ 'ਚ ਕੰਪਨੀ ਨੇ ਪਹਿਲਾਂ ਨਾਲੋਂ ਜ਼ਿਆਦਾ ਸਪੇਸ ਅਤੇ ਨਵਾਂ ਆਕਰਸ਼ਕ ਡਿਜ਼ਾਈਨ ਦਿੱਤਾ ਹੈ।
2016 BMW 7-ਸੀਰੀਜ਼ ਦੇ ਸਪੈਸੀਫਿਕੇਸ਼ੰਸ-
ਇੰਜਣ- 2993ਸੀਸੀ, ਇਨਲਾਈਨ-6, ਟਰਬੋ
ਟਾਰਕ- 620 Nm 0 200-2500 RPM
ਪਾਵਰ- 262 HP 0 4000 RPM
ਟ੍ਰਾਂਸਮਿਸ਼ਨ- 8-ਸਪੀਡ ZF ਆਟੋਮੈਟਿਕ ਗਿਅਰਬਾਕਸ
ਟਾਪ ਸਪੀਡ- 250 km/hr (0-100 km/hr: 6.2 ਸੈਕਿੰਡਸ)
ਫਿਊਲ ਕੰਜ਼ਪਸ਼ਨ- 9 km/9 (ਸਿਟੀ), 11 km/9 (ਹਾਈਵੇ)
ਸਸਪੈਂਸ਼ਨ- ਡਬਲ ਵਿਸ਼ਬੋਨ (ਫਰੰਟ), ਮਲਟੀ ਲਿੰਕ (ਰਿਅਰ)
ਟਾਇਰਸ- 245/45/19, 275/40/19
ਬ੍ਰੇਕਸ- ਵੈਂਟੀਲੇਟਿਡ ਡਿਸਕ (ਫਰੰਟ), ਵੈਂਟੀਲੇਟਿਡ ਡਿਸਕ (ਰਿਅਰ)
ਸੇਫਟੀ- 8 ਏਅਰਬੈਗਸ
ਫਿਊਲ ਟਾਈਪ- ਡੀਜ਼ਲ
2016 BMW 7-ਸੀਰੀਜ਼ ਡਾਈਮੈਂਸ਼ਨ-
ਓਵਰਆਲ ਲੈਂਥ- ਲੰਬਾਈ 5219 mm ਚੌੜਾਈ 1902 mm x ਉੱਚਾਈ 1481 mm
ਟਰਨੰਗ ਰੇਡੀਅਮ- 6.25 ਮੀਟਰ
ਵ੍ਹੀਲਬੇਸ- 3210mm
ਕਰਬ ਵੇਟ- 1795 kgs
ਗ੍ਰਾਊਂਡ ਕਲੀਅਰੇਂਸ- 152mm
ਫਿਊਲ ਟੈਂਕ ਕਪੈਸਿਟੀ- 80 ਲੀਟਰ
ਬੂਟ ਸਪੇਸ- 515 ਲੀਟਰਸ
ਬਿਹਤਰੀਨ ਸਾਊਂਡ ਕੁਆਲਿਟੀ ਨਾਲ ਲਾਂਚ ਹੋਏ Bullets v2 ਈਅਰਫੋਨ
NEXT STORY