Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 03, 2026

    11:14:55 PM

  • rain and hail in punjab haryana

    ਹਿਮਾਚਲ ਦੀਆਂ ਚੋਟੀਆਂ ’ਤੇ ਬਰਫਬਾਰੀ; ਪੰਜਾਬ-ਹਰਿਆਣਾ...

  • roshan healthcare ayurvedic treatment

    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ,...

  • earthquake tremors felt in jalandhar

    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ,...

  • csk vs pbks ipl 2026 chennai set punjab a target of 210 runs

    CSK vs PBKS IPL 2026: ਚੇਨਈ ਨੇ ਪੰਜਾਬ ਨੂੰ 210...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Oneplus users ਲਈ ਬੁਰੀ ਖਬਰ, ਬਿਨ੍ਹਾਂ ਇਜਾਜ਼ਤ ਦੇ private data ਇਕੱਠਾ ਕਰ ਰਹੀ ਹੈ ਕੰਪਨੀ

GADGETS News Punjabi(ਗੈਜੇਟ)

Oneplus users ਲਈ ਬੁਰੀ ਖਬਰ, ਬਿਨ੍ਹਾਂ ਇਜਾਜ਼ਤ ਦੇ private data ਇਕੱਠਾ ਕਰ ਰਹੀ ਹੈ ਕੰਪਨੀ

  • Updated: 12 Oct, 2017 12:13 PM
Gadgets
company is collecting your private data without permission
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਦੀ ਡਿਵਾਇਸ ਯੂਜ਼ਰਸ ਦੇ ਨਿਜੀ ਡਾਟੇ ਨੂੰ ਆਪਣੇ ਸਰਵਰ 'ਤੇ ਭੇਜ ਰਹੀ ਹੈ। ਕੰਪਨੀ ਦਾ ਆਪਣਾ ਆਪਰੇਟਿੰਗ ਸਿਸਟਮ OxygenOS ਯੂਜਰ ਦੇ IMEI ਨੰਬਰ, MAC ਐਡਰਸ, ਮੋਬਾਇਲ ਨੈੱਟਵਰਕ, ਵਾਈ-ਫਾਈ Wi-Fi SSIDs ਅਤੇ ਫੋਨ ਦੇ ਸੀਰੀਅਲ ਨੰਬਰ ਦੀ ਪਹਿਚਾਣ ਕਰਨ 'ਚ ਸਮਰੱਥ ਹੈ। ਇਸ ਗਲ ਦੀ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ।

ਕੀ ਕਹਿੰਦੀ ਹੈ ਰਿਪੋਰਟ?
ਮੀਡੀਆ 'ਚ ਆਈ ਇਕ ਰਿਪੋਰਟ ਦੇ ਮੁਤਾਬਕ, ਇਕ ਵਨਪਲਸ 2 ਯੂਜ਼ਰ ਕਰਿਸ ਡੀ ਮੋਰੇ ਨੇ ਆਪਣੇ ਫੋਨ 'ਚ ਇਕ ਸਕਿਓਰਿਟੀ ਟੂਲ ਇੰਸਟਾਲ ਕੀਤਾ ਸੀ ਜੋ ਡਿਵਾਇਸ ਦੇ ਡਾਟਾ ਨੂੰ ਟ੍ਰੈਕ ਕਰਦਾ ਹੈ। ਇਸ ਟੂਲ ਦੇ ਰਾਹੀਂ ਡਿਵਾਇਸ open.oneplus.net 'ਤੇ ਟ੍ਰੈਫਿਕ ਰਿਕਵੇਸਟ ਜਨਰੇਟ ਕਰ ਰਹੀ ਸੀ ਜੋ ਯੂ. ਐੱਸ ਆਧਾਰਿਤ ਅਮੇਜ਼ਨ ਐਡਬਲਿਊਏਸ ਸਰਵਰ ਰੀਡਾਇਰੈਕਟ ਕੀਤਾ ਜਾ ਰਿਹਾ ਸੀ। ਯੂਜ਼ਰ ਨੇ ਦੱਸਿਆ ਕਿ ਡਿਵਾਇਸ ਸਮਾਰਟਫੋਨ ਦੇ ਲਾਕ ਅਤੇ ਅਨਲਾਕ ਨੂੰ ਵੀ ਟ੍ਰੈਕ ਕਰ ਰਹੀ ਸੀ।

ਕੰਪਨੀ ਦਾ ਹੈ ਇਹ ਕਹਿਣਾ?
ਇਸ ਮਾਮਲੇ ਨੂੰ ਲੈ ਕੇ ਵਨਪਲਸ ਨੇ ਬਿਆਨ ਦਿੱਤਾ ਹੈ, ਜਿਸ ਦੇ ਨਾਲ ਇਹ ਸਪੱਸ਼ਟ ਹੈ ਕਿ ਵਨਪਲਸ 3ਟੀ ਅਤੇ 5 ਸਮੇਤ ਕੰਪਨੀ ਦੀ ਸਾਰੇ ਡਿਵਾਈਸਿਜ਼ ਦੇ ਨਾਲ ਇਹੀ ਟ੍ਰੈਕਿੰਗ ਸਮੱਸਿਆ ਹੈ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ,“ਅਸੀਂ ਅਮੇਜ਼ਨ ਸਰਵਰ 'ਤੇ HTTPS ਦੇ ਰਾਹੀਂ ਦੋ ਵੱਖ-ਵੱਖ ਸਟਰੀਨਸ 'ਚ ਐਨਾਲਿਟਿਕਸ ਨੂੰ ਸੁਰੱਖਿਅਤ ਤੌਰ 'ਤੇ ਸੰਚਾਰਿਤ (transmit) ਕਰਦੇ ਹਨ। ਪਹਿਲੀ ਸਟ੍ਰੀਮ 'ਚ ਐਨਾਲਿਟਿਕਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਨਾਲ ਯੂਜ਼ਰ ਦੇ ਮੁਤਾਬਕ ਸਾਫਟਵੇਅਰ 'ਚ ਕੀ-ਕੀ ਬਦਲਾਵ ਕੀਤੇ ਜਾਣੇ ਹਨ ਇਸ ਦਾ ਪਤਾ ਲਗਾਇਆ ਜਾਂਦਾ ਹੈ। ਇਸ ਨੂੰ ਯੂਜ਼ਰ ਦੁਆਰਾ ਆਫ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਸੈਟਿੰਗਸ 'ਚ ਜਾ ਕੇ Advanced 'ਤੇ ਕਲਿਕ ਕਰਨਾ ਹੋਵੇਗਾ। ਫਿਰ Join user experience program 'ਤੇ ਟੈਪ ਕਰਨਾ ਹੋਵੇਗਾ। ਉਥੇ ਹੀ, ਦੂਜੀ ਸਟ੍ਰੀਮ 'ਚ ਅਸੀਂ ਡਿਵਾਇਸ ਦੀ ਜਾਣਕਾਰੀ ਇਕੱਠਾ ਕਰਦੀ ਹੈ ਜਿਸ ਦੇ ਨਾਲ ਉਹ ਬਿਹਤਰ after-sales ਸਪੋਰਟ ਉਪਲੱਬਧ ਕਰਾ ਸਕੇ। ”

ਕੰਪਨੀ ਨੇ ਇਹ ਵੀ ਦੱਸਿਆ ਕਿ ਯੂਜ਼ਰਸ ਦਾ ਡਾਟਾ ਵਨਪਲਸ ਸਿਸਟਮ ਸਰਵਿਸ ਨਾਮ ਦੀ ਸਿਸਟਮ ਐਪਲੀਕੇਸ਼ਨ 'ਚ ਰੱਖਿਆ ਜਾਂਦਾ ਹੈ ਜਿਸ ਨੂੰ ਬੰਦ ਤਾਂ ਨਹੀਂ ਕੀਤਾ ਜਾ ਸਕਦਾ ਪਰ ਡਿਵਾਇਸ ਆਨ ਕਰਨ ਦੇ ਸਮੇਂ ਇਸ ਨੂੰ ਡਿਸੇਬਲ ਜਰੂਰ ਕੀਤਾ ਜਾ ਸਕਦਾ ਹੈ।

  • bad news
  • oneplus users
  • company
  • collecting
  • private data
  • without permission

ਅਗਲੇ ਹਫਤੇ Essential ਸਮਾਰਟਫੋਨ ਵਾਈਟ ਵੇਰੀਐਂਟ 'ਚ ਹੋਵੇਗਾ ਉਪਲੱਬਧ

NEXT STORY

Stories You May Like

  • bad news for oneplus lovers
    OnePlus ਪ੍ਰੇਮੀਆਂ ਲਈ ਬੁਰੀ ਖ਼ਬਰ! ਇੰਡੀਆ CEO ਨੇ ਦਿੱਤਾ ਅਸਤੀਫ਼ਾ, ਕੀ ਭਾਰਤ 'ਚ ਬੰਦ ਹੋ ਜਾਣਗੇ ਇਹ ਫ਼ੋਨ
  • android users are in danger
    Android Users 'ਤੇ ਮੰਡਰਾ ਰਿਹਾ ਖਤਰਾ ! ਬੈਂਕ ਖਾਤਾ ਖਾਲੀ ਕਰ ਸਕਦੈ ਮੈਲਵੇਅਰ, ਕੇਂਦਰ ਸਰਕਾਰ ਨੇ ਕੀਤਾ ਅਲਰਟ
  • ipl 2026 big blow to csk bad news about ms dhoni
    IPL 2026 : CSK ਨੂੰ ਵੱਡਾ ਝਟਕਾ; MS ਧੋਨੀ ਬਾਰੇ ਆਈ ਬੁਰੀ ਖਬਰ
  • oneplus   new smartphone has made a splash
    OnePlus ਦੇ ਨਵੇਂ ਸਮਾਰਟਫੋਨ ਨੇ ਪਾਈ ਧੱਕ! 7500mAh ਬੈਟਰੀ ਦੇ ਨਾਲ ਜਲਦ ਹੋਵੇਗਾ ਲਾਂਚ
  • iphone users beware
    iPhone ਯੂਜ਼ਰਸ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਗੰਭੀਰ ਚਿਤਾਵਨੀ, ਪੜ੍ਹੋ ਪੂਰੀ ਖਬਰ
  • 30 days validity  2 5gb data daily
    30 ਦਿਨ ਦੀ Validity, 2.5GB ਡਾਟਾ ਰੋਜ਼ਾਨਾ ! ਸਿਰਫ 225 ਰੁਪਏ 'ਚ ਕੰਪਨੀ ਦੇ ਰਹੀ ਧਾਕੜ ਪਲਾਨ
  • facebook users   lottery
    Facebook users ਦੀ ਲੱਗੀ ਲਾਟਰੀ ! ਇਸ ਨਵੇਂ Features ਨਾਲ ਕਮਾਓ ਲੱਖਾਂ ਰੁਪਏ
  • whatsapp users are having fun
    WhatsApp users ਦੀਆਂ ਲੱਗ ਗਈਆਂ ਮੌਜਾਂ! ਹੁਣ ਇਕ ਕਲਿਕ ਕਰਦੇ ਹੀ Read ਹੋਣਗੇ ਸਾਰੇ ਮੈਸੇਜ
  • shiromani akali dal
    ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਚੱਲਣ ਕਾਰਨ ਅਗਲੀ ਸਰਕਾਰ ਦੀ...
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
  • powercom transco union pensioners hold division level meeting
    ਪਾਵਰਕਾਮ-ਟਰਾਂਸਕੋ ਯੂਨੀਅਨ ਪੈਨਸ਼ਨਰਾਂ ਦੀ ਡਿਵੀਜ਼ਨ ਪੱਧਰੀ ਮੀਟਿੰਗ, ਸੰਘਰਸ਼ ਤੇਜ਼...
  • bloody clash between two nepali families in nurpur colony
    ਨੂਰਪੁਰ ਕਾਲੋਨੀ 'ਚ ਦੋ ਨੇਪਾਲੀ ਪਰਿਵਾਰਾਂ ਵਿਚਾਲੇ ਖੂਨੀ ਝੜਪ, 2 ਔਰਤਾਂ ਸਮੇਤ 4...
  • thief caught red handed cutting meter wires in jalandhar
    ਜਲੰਧਰ 'ਚ ਮੀਟਰ ਦੀਆਂ ਤਾਰਾਂ ਕੱਟਦਾ ਚੋਰ ਰੰਗੇ ਹੱਥੀਂ ਗ੍ਰਿਫ਼ਤਾਰ, ਲੋਕਾਂ ਨੇ...
  • long power cut in punjab on saturday  these areas will be affected
    ਪੰਜਾਬ 'ਚ ਸ਼ਨੀਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ cut ! ਇਹ ਇਲਾਕੇ ਹੋਣਗੇ...
  • robbers attack and rob youth riding an activa
    ਐਕਟਿਵਾ ਸਵਾਰ ਨੌਜਵਾਨ 'ਤੇ ਲੁਟੇਰਿਆਂ ਨੇ ਹਮਲਾ ਕਰਕੇ ਕੀਤੀ ਲੁੱਟਖੋਹ
Trending
Ek Nazar
lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

school principal attack

ਲਖਨਊ ਦੇ ਸਕੂਲ 'ਚ ਖ਼ੂਨੀ ਖੇਡ: ਸਿਰਫਿਰੇ ਨੌਜਵਾਨ ਨੇ ਸ਼ਰੇਆਮ ਪ੍ਰਿੰਸੀਪਲ ਨੂੰ ਮਾਰ...

half day holiday declared in schools on april 7  pathankot dc issues order

ਸਕੂਲਾਂ 'ਚ ਅੱਧੇ ਦਿਨ ਦੀ ਛੁੱਟੀ ਐਲਾਨ! ਪਠਾਨਕੋਟ ਜ਼ਿਲ੍ਹੇ 'ਚ ਹੁਕਮ ਜਾਰੀ

kali yugi wife  s deed  scorpio attacks husband with lover

ਕਲਯੁੱਗੀ ਪਤਨੀ ਦੀ ਕਰਤੂਤ! ਆਸ਼ਕ ਨਾਲ ਮਿਲ ਕੇ ਪਤੀ 'ਤੇ ਚੜਾ'ਤੀ ਸਕਾਰਪੀਓ

statues of lord krishna and gopis vandalized in karachi

ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • big regarding the deadline for sim binding
      WhatsApp ਤੇ Telegram ਯੂਜ਼ਰਸ ਨੂੰ ਰਾਹਤ ! 'ਸਿਮ ਬਾਈਂਡਿੰਗ' ਦੀ ਡੈੱਡਲਾਈਨ ਨੂੰ...
    • you will have to pay to run instagram
      ਹੁਣ Instagram ਚਲਾਉਣ ਲਈ ਦੇਣੇ ਪੈਣਗੇ ਪੈਸੇ ! Meta ਨੇ ਤਿਆਰ ਕੀਤਾ ਨਵਾਂ Plan
    • upi money transfer technology
      ਪਲਕ ਝਪਕਦਿਆਂ ਹੀ ਪੈਸੇ ਟ੍ਰਾਂਸਫਰ ! ਜਾਣੋ ਕਿਵੇਂ ਕੰਮ ਕਰਦੀ ਹੈ UPI ਦੇ ਪਿੱਛੇ ਦੀ...
    • people have been killed by suvs from this company
      ਇਸ ਕੰਪਨੀ ਦੀਆਂ SUV ਕਾਰਾਂ ਨੂੰ ਟੁੱਟ ਕੇ ਪੈ ਗਏ ਲੋਕ ! 31 ਦਿਨਾਂ 'ਚ ਵਿਕੀਆਂ...
    • the smartest ai claude has his brain stolen
      ਸਭ ਤੋਂ ਹੁਸ਼ਿਆਰ AI 'Claude' ਦਾ ਦਿਮਾਗ ਹੋਇਆ 'ਚੋਰੀ'! 5 ਲੱਖ ਲਾਈਨਾਂ ਦਾ ਕੋਡ...
    • read this news before booking a cylinder
      ਸਿਲੰਡਰ ਬੁੱਕ ਕਰਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ! ਕਿਤੇ ਤੁਹਾਡਾ ਵੀ ਖਾਤਾ...
    • now you can change your email id without losing data
      Gmail ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ਹੁਣ ਬਿਨਾਂ ਡਾਟਾ ਗੁਆਏ ਬਦਲ ਸਕੋਗੇ ਆਪਣੀ...
    • vivo s flagship phone will be launched soon
      Vivo's big bang! 6500mAh ਬੈਟਰੀ ਅਤੇ 50MP ਸੈਲਫੀ ਕੈਮਰੇ ਨਾਲ ਜਲਦ ਲਾਂਚ...
    • west asia  internet outage  global network  sea routes
      ਠੱਪ ਹੋ ਜਾਏਗਾ ਇੰਟਰਨੈੱਟ ? ਜੰਗ ਕਾਰਨ ਗਲੋਬਲ ਨੈੱਟਵਰਕ 'ਤੇ ਮੰਡਰਾ ਰਿਹਾ ਵੱਡਾ...
    • kia seltos become number 1 in safety
      ਸੇਫਟੀ 'ਚ ਟਾਟਾ-ਮਹਿੰਦਰਾ ਨੂੰ ਪਿੱਛੇ ਛੱਡ ਨੰਬਰ-1 ਬਣੀ ਇਹ ਕਾਰ, Bharat NCAP...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +