ਜਲੰਧਰ-ਫੇਸਬੁਕ ਇਕ ਅਜਿਹਾ ਸੋਸ਼ਲ ਮੀਡੀਆ ਹੈ ਜਿਸ 'ਤੇ ਤੁਹਾਨੂੰ ਹਰ ਉਮਰ ਦੇ ਲੋਕ ਮਿਲਣਗੇ। ਗੱਲ ਭਾਵੇ ਸਾਧਾਰਨ ਉਮਰ ਯੂਜ਼ਰ ਦੀ ਹੋਵੇ ਜਾਂ ਸੈਲੀਬ੍ਰਿਟੀ ਯੂਜ਼ਰਸ ਦੀ ਹੋਵੇ ਫੇਸਬੁਕ 'ਚ ਕਾਫੀ ਪਾਪੂਲਰ ਹੈ। ਫੇਸਬੁਕ ਦੇ ਨਾਲ ਹੀ ਯੂਜ਼ਰਸ 'ਚ ਕਾਫੀ ਕ੍ਰੇਜ਼ ਵਧਿਆ ਹੈ ਫੋਟੋਗ੍ਰਾਫੀ ਦਾ ਵੀ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਇਕ ਬੇਹਤਰ ਪ੍ਰੋਫਾਇਲ ਫੋਟੋ ਦੇ ਚੱਕਰ 'ਚ ਯੂਜ਼ਰਸ ਜਿਆਦਾ ਚੰਗੀ ਫੋਟੋਜ਼ ਕਲਿੱਕ ਕਰਨ ਲੱਗੇ ਹੈ। ਇੱਥੇ ਹੀ ਸੁਰੂ ਹੋਇਆ ਸੈਲਫੀ ਦਾ ਚੱਲਣ
ਫੇਸਬੁਕ ਨੇ ਸੈਲਫੀ ਦੇ ਉਪਯੋਗ ਨੂੰ ਵਧਾ ਦਿੱਤਾ ਹੈ। ਇਨ੍ਹਾਂ ਦਿਨ੍ਹਾਂ 'ਚ ਫੇਸਬੁਕ 'ਤੇ ਇਕ ਹੋਰTrend ਚਲ ਰਿਹਾ ਹੈ। ਤੁਸੀਂ ਧਿਆਨ ਕਰੋ ਤਾਂ ਇਨ੍ਹਾਂ ਦਿਨ੍ਹਾਂ ਯੂਜ਼ਰਸ ਫੇਸਬੁਕ 'ਤੇ ਆਪਣੀ ਪ੍ਰੋਫਾਇਲ ਫੋਟੋ ਅਤੇ ਕਵਰ ਫੋਟੋ ਨੂੰ ਕੰਬਾਇੰਨ ਕਰਕੇ ਪੋਸਟ ਕਰਦੇ ਹੈ। ਜੋ ਕਿ ਦੇਖਣ 'ਚ ਕਾਫੀ ਆਕਰਸ਼ਿਤ ਲੱਗਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਕੋਈ ਖਾਸ ਟ੍ਰਿਕ ਹੈ ਅਤੇ ਤੁਸੀਂ ਇਸ ਨੂੰ ਨਹੀਂ ਕਰ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੁਸੀਂ ਵੀ ਇਸ ਟ੍ਰਿਕ ਦਾ ਇਸਤੇਮਾਲ ਕਰ ਸਕਦੇ ਹੈ।
1. ਫੇਸਬੁੱਕ ਪ੍ਰੋਫਾਇਲ ਫੋਟੋ ਅਤੇ ਕਵਰ ਫੋਟੋ ਨੂੰ ਕੰਬਾਇਨ ਕਰਨ ਦੇ ਲਈ ਤੁਹਾਡੀ ਮਦਦ ਲੈਣੀ ਹੋਵੇਗੀ ਇਕ ਵੈੱਬਸਾਈਟ Tickedoutimeline ਦੀ ਸਾਈਟ 'ਤੇ ਜਾਣ ਦੇ ਲਈ ਕਲਿੱਕ ਕਰੋ।
2. ਸਾਈਟ 'ਤੇ ਜਾ ਕੇ ਤੁਹਾਨੂੰ Start Here 'ਤੇ ਕਲਿੱਕ ਕਰਨਾ ਹੋਵੇਗਾ।
3. ਇਸ ਦੇ ਬਾਅਦ ਤੁਸੀਂ ਦਿੱਤੇ ਗਏ ਆਪਸ਼ਨ 'ਚ ਮਰਜ਼ ਪ੍ਰੋਫਾਇਲ ਅਤੇ ਕਵਰ ਫੋਟੋ 'ਤੇ ਕਲਿੱਕ ਕਰੋ।
4. ਹੁਣ ਤੁਸੀਂ ਕੋਈ ਵੀ ਇਕ ਫੋਟੋ ਦੀ ਚੋਣ ਕਰੋ ਜਿਸਨੂੰ ਤੁਸੀਂ ਫੇਸਬੁਕ ਪ੍ਰੋਫਾਇਲ ਫੋਟੋ ਅਤੇ ਕੇਵਲ ਫੋਟੋ ਦੇ ਰੂਪ 'ਚ ਇਸਤੇਮਾਲ ਕਰਨਾ ਚਾਹੁੰਦੇ ਹੈ।
5. ਫੋਟੋ ਅਪਲੋਡ ਹੋਣ ਦੇ ਬਾਅਦ ਸਾਈਟ 'ਤੇ ਪ੍ਰੋਫਾਇਲ ਫੋਟੋ ਅਤੇ ਕਵਰ ਫੋਟੋ ਦਾ ਪ੍ਰਵਿਊ ਦਿਖਾਈ ਦੇਵੇਗਾ। ਜੇਕਰ ਤੁਹਾਨੂੰ ਫੋਟੋ ਸਹੀਂ ਲੱਗਦੀ ਹੈ ਤਾਂ 'done' ਤੇ ਕਲਿੱਕ ਕਰੋ।
6. Confirm ਕਰਦੇ ਹੀ ਤੁਹਾਡੀ ਸਕਰੀਨ 'ਤੇ ਕਵਰ ਫੋਟੋ ਡਾਊਨਲੋਡ ਅਤੇ ਪ੍ਰ੍ਰੋਫਾਇਲ ਫੋਟੋ ਡਾਊਨਲੋਡ ਕਰਨ ਦਾ ਆਪਸ਼ਨ ਮਿਲੇਗਾ। ਤੁਸੀਂ ਦੋਨੋ ਨੂੰ ਹੀ ਡਾਊਨਲੋਡ ਕਰੋ।
7. ਇਸ ਦੇ ਬਾਅਦ ਤੁਸੀਂ simple ਤਰੀਕੇ ਨਾਲ ਫੇਸਬੁਕ ਅਕਾਊਟ 'ਤੇ ਇਸ ਨੂੰ ਅਪਲੋਡ ਕਰ ਦਿਉ।
Lenovo ਨੇ ਲਾਂਚ ਕੀਤਾ ਨਵਾਂ Fitness tracker, ਕੀਮਤ 1,999 ਰੁਪਏ
NEXT STORY