ਗੈਜੇਟ ਡੈਸਕ- ਜੇਕਰ ਤੁਸੀਂ ਨਵੀਂ ਵਾਸ਼ਿੰਗ ਮਸ਼ੀਨ ਖਰੀਦਣ ਦੀ ਸੋਚ ਰਹੇ ਹੋ ਪਰ ਮਹਿੰਗੀਆਂ ਕੀਮਤਾਂ ਕਰਕੇ ਰੁਕ ਜਾਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ। ਫੈਸਟਿਵ ਸੀਜ਼ਨ ਤੋਂ ਪਹਿਲਾਂ ਹੀ ਈ-ਕਾਮਰਸ ਸਾਈਟਾਂ 'ਤੇ ਜ਼ਬਰਦਸਤ ਆਫਰ ਸ਼ੁਰੂ ਹੋ ਗਏ ਹਨ। ਫਲਿਪਕਾਰਟ (Flipkart) 'ਤੇ ਹੁਣ ਤੁਹਾਨੂੰ ਬ੍ਰਾਂਡਡ Thomson ਦੀ 7KG ਵਾਸ਼ਿੰਗ ਮਸ਼ੀਨ ਸਭ ਤੋਂ ਘੱਟ ਕੀਮਤ 'ਤੇ ਮਿਲ ਰਹੀ ਹੈ।
ਕੀਮਤ ਤੇ ਛੋਟ
Thomson ਦੀ 7KG ਵਾਸ਼ਿੰਗ ਮਸ਼ੀਨ ਇਸ ਵੇਲੇ ਫਲਿਪਕਾਰਟ 'ਤੇ ਸਿਰਫ਼ 4,590 ਰੁਪਏ ਦੀ ਖਾਸ ਕੀਮਤ 'ਤੇ ਉਪਲਬਧ ਹੈ। ਚੁਨਿੰਦਾ ਬੈਂਕ ਕਾਰਡ ਨਾਲ ਪੇਮੈਂਟ ਕਰਨ 'ਤੇ 5 ਫੀਸਦੀ ਤੱਕ ਐਕਸਟਰਾ ਕੈਸ਼ਬੈਕ ਮਿਲੇਗਾ।
ਪੁਰਾਣਾ ਡਿਵਾਈਸ ਐਕਸਚੇਂਜ ਕਰਨ 'ਤੇ ਮਾਡਲ ਅਤੇ ਕੰਡੀਸ਼ਨ ਦੇ ਅਨੁਸਾਰ 1,300 ਰੁਪਏ ਤੋਂ ਵੱਧ ਦੀ ਛੋਟ ਵੀ ਲੈ ਸਕਦੇ ਹੋ।
ਇਹ ਵੀ ਪੜ੍ਹੋ : 2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!
ਫੀਚਰਸ
- ਕੌਂਪੈਕਟ ਡਿਜ਼ਾਈਨ ਨਾਲ ਆਉਂਦੀ ਹੈ।
- ਮਲਟੀਪਲ ਵਾਸ਼ ਪ੍ਰੋਗਰਾਮਸ ਦਾ ਸਪੋਰਟ।
- ਹੈਵੀ-ਡਿਊਟੀ ਮੋਟਰ ਨਾਲ ਸਮਾਰਟ ਪ੍ਰੋ ਵਾਸ਼ ਤਕਨਾਲੋਜੀ।
- ਘੱਟ ਪਾਣੀ ਦੀ ਖਪਤ ਅਤੇ 780rpm ਸਪੀਡ ‘ਤੇ ਘੁੰਮਣ ਵਾਲਾ ਮੋਟਰ।
- ਰਸਟ-ਫ੍ਰੀ ਬਾਡੀ ਅਤੇ ਡਿਊਰੇਬਲ ABS ਮੈਟਰੀਅਲ।
- ਐਨਰਜੀ ਐਫ਼ਿਸ਼ਿਏਂਟ ਡਿਜ਼ਾਈਨ।
ਕਿਨ੍ਹਾਂ ਲਈ ਬੈਸਟ?
ਜੇ ਤੁਹਾਡੀ ਫੈਮਿਲੀ ਛੋਟੀ ਹੈ ਜਾਂ ਤੁਸੀਂ ਸਟੂਡੈਂਟ ਹੋ ਤਾਂ ਇਹ ਵਾਸ਼ਿੰਗ ਮਸ਼ੀਨ ਤੁਹਾਡੇ ਲਈ ਪਰਫੈਕਟ ਆਪਸ਼ਨ ਹੈ। ਘੱਟ ਬਜਟ 'ਚ ਵਧੀਆ ਕੁਆਲਟੀ ਦਾ ਉਪਕਰਣ ਲੈਣ ਦਾ ਇਹ ਸੋਨੇ ਵਰਗਾ ਮੌਕਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
YouTube 'ਤੇ ਕਦੋਂ ਮਿਲਦਾ ਹੈ ਗੋਲਡਨ ਬਟਨ? ਜਾਣੋ 1 ਲੱਖ Views 'ਤੇ ਕਿੰਨੀ ਹੁੰਦੀ ਹੈ ਕਮਾਈ
NEXT STORY