ਆਟੋ ਡੈਸਕ- ਤੁਸੀਂ ਵੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜਨਵਰੀ 2026 ਤੁਹਾਡੇ ਲਈ ਬਿਹਤਰੀਨ ਮੌਕਾ ਲੈ ਕੇ ਆਇਆ ਹੈ। ਕੀਆ ਇੰਡੀਆ ਆਪਣੀਆਂ ਲੋਕਪ੍ਰਸਿੱਧ ਗੱਡੀਆਂ ਜਿਵੇਂ- Sonet, Seltos ਅਤੇ Carens 'ਤੇ ਲੱਖਾਂ ਰੁਪਏ ਦੀ ਭਾਰੀ ਛੋਟ ਦੇ ਰਹੀ ਹੈ। ਕੰਪਨੀ ਦਾ ਇਹ 'ਕਲੀਅਰੈਂਸ ਸੇਲ' ਵਰਗਾ ਆਫਰ ਪੁਰਾਣੇ (2025) ਅਤੇ ਨਵੇਂ (2026) ਦੋਵਾਂ ਮਾਡਲਾਂ 'ਤੇ ਲਾਗੂ ਹੈ। ਇਹ ਡਿਸਕਾਊਂਟ ਸਿਰਫ 31 ਜਨਵਰੀ 2026 ਤਕ ਹੀ ਉਪਲੱਬਧ ਹੈ।
ਡਿਸਕਾਊਂਟ ਡਿਟੇਲਸ
ਮਾਡਲਸ 2025 ਮਾਡਲਸ 'ਤੇ ਛੋਟ 2026 ਮਾਡਲਸ 'ਤੇ ਛੋਟ
Kia Sonet 66,000 ਤੋਂ ਵੱਧ 44,000 ਤੋਂ ਵੱਧ
Kia Syros 1,05,000 ਤੋਂ ਵੱਧ 69,000 ਤੋਂ ਵੱਧ
Kia Seltos 1,45,000 ਤੋਂ ਵੱਧ 79,000 ਤੋਂ ਵੱਧ
Kia Carens 68,000 ਤੋਂ ਵੱਧ 61,000 ਤੋਂ ਵੱਧ
Kia Carnival 2,00,000 ਤੋਂ ਵੱਧ 1,78,000 ਤਕ
ਵੋਡਾਫੋਨ-ਆਈਡੀਆ ਅਗਲੇ 3 ਸਾਲਾਂ 'ਚ 45,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ : CEO
NEXT STORY