ਜਲੰਧਰ : ਤਿਓਹਾਰੀ ਸੀਜਨ ਦੇ ਸ਼ੁਰੂ ਹੁੰਦੇ ਹੀ ਆਨਲਾਈਨ ਸ਼ਾਪਿੰਗ ਸਾਈਟਸ ਗਾਹਕਾਂ ਲਈ ਕਈ ਸਮਾਰਟਫੋਨ, ਟੈਬਲੇਟ, ਲੈਪਟਾਪ ਦੇ ਨਾਲ -ਨਾਲ ਹੋਰ ਡਿਵਾਈਸਿਸ 'ਤੇ ਕਈ ਆਕਰਸ਼ਕ ਆਫਰ ਪੇਸ਼ ਕਰ ਰਹੀ ਹੈ। ਆਓ ਜੀ ਜਾਣਦੇ ਹੈ ਫਲਿੱਪਕਾਰਟ 'ਤੇ ਚੱਲ ਰਹੀ ਇਸ ਸੇਲ ਦੇ ਅਜ ਦੂੱਜੇ ਦਿਨ ਕਿਸ ਸਮਾਰਟਫੋਨ 'ਤੇ ਮਿਲ ਰਹੀ ਹੈ ਭਾਰੀ ਛੋਟ : -
ਫਲਿੱਪਕਾਰਟ 'ਤੇ ਚੱਲ ਰਹੀ ਉਸ ਸੇਲ 'ਚ ਗੂਗਲ ਪਿਕਸਲ ਅਤੇ ਪਿਕਸਲ XL ਸਮਾਰਟਫੋਨ 'ਤੇ ਐਕਸਚੇਂਜ ਆਫਰ ਦੇ ਤਹਿਤ 27,000 ਰਰੁਪਏ ਤੱਕ ਡਿਸਕਾਊਂਟ ਮਿਲ ਰਿਹਾ ਹੈ। ਸਾਰੇ ਬੈਂਕ ਦੇ ਕੈਡਿਟ ਕਾਰਡ 'ਤੇ ਨੋ ਕਾਸਟ EMI ਆਫਰ ਵੀ ਹੈ । ਉਥੇ ਹੀ ਐੱਸ. ਬੀ. ਆਈ ਕਾਰਡ ਯੂਜ਼ਰਾਂ ਨੂੰ 10 ਫ਼ੀਸਦੀ ਅਤੇ ਐਕਸਿਸ ਬੈਂਕ ਕ੍ਰੈਡਿਟ ਕਾਰਡ ਯੂਜ਼ਰ ਨੂੰ 5 ਫ਼ੀਸਦੀ ਦੀ ਇਲਾਵਾ ਛੋਟ ਮਿਲ ਰਹੀ ਹੈ। ਇਸ ਮਹੀਨੇ ਭਾਰਤ 'ਚ ਲਾਂਚ ਹੋਏ ਮੋਟੋ ਜ਼ੈਡ ਸਮਾਰਟਫੋਨ 'ਤੇ ਐਕਸਚੇਂਜ ਆਫਰ ਦੇ ਤਹਿਤ 23,000 ਰੁਪਏ ਤਕਿ ਦੀ ਛੋਟ ਮਿਲ ਸਕਦੀ ਹੈ
ਸਟਾਇਲ ਮੋਡ ਫੀਚਰ ਦੇ ਨਾਲ ਲਾਂਚ ਹੋਏ ਮੋਟੋ ਜ਼ੈੱਡ ਪਲੇ ਸਮਾਰਟਫੋਨ 'ਤੇ 23,500 ਰੁਪਏ ਤੱਕ ਦਾ ਐਕਸਚੇਂਜ਼ ਆਫਰ ਮਿਲ ਰਿਹਾ ਹੈ।
ਇਸ ਫੋਨ ਨੂੰ ਖਰੀਦਣ 'ਤੇ ਸਿਟੀਬੈਂਕ ਕ੍ਰੇਡਿੱਟ ਅਤੇ ਡੈਬਿਟ ਕਾਰਡ ਦੇ ਨਾਲ 15 ਫ਼ੀਸਦੀ ਤੋਂ ਇਲਾਵਾ ਕੈਸ਼ਬੈਕ ਮਿਲੇਗਾ। ਉਥੇ ਹੀ ਐਕਸਿਸ ਬੈਂਕ ਬਜ ਕ੍ਰੈਡਿਟ ਕਾਰਡ ਦੇ ਨਾਲ 5 ਫ਼ੀਸਦੀ ਦੀ ਜ਼ਿਆਦਾ ਛੋਟ ਵੀ ਮਿਲ ਸਕਦੀ ਹੈ।
3 ਨਵੰਬਰ ਨੂੰ ਲਾਂਚ ਹੋਵੇਗੀ Skoda ਦੀ ਇਹ ਕਾਰ
NEXT STORY