Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 17, 2026

    6:15:21 PM

  • dcs transfers  large scale transfers

    ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ, 129...

  • punjab power cut

    Punjab 'ਚ 8 ਘੰਟਿਆਂ ਦਾ Power Cut! ਇਨ੍ਹਾਂ...

  • students abducted in nigeria

    ਨਾਈਜੀਰੀਆ 'ਚ ਵੱਡੀ ਵਾਰਦਾਤ, ਬੰਦੂਕਧਾਰੀਆਂ ਨੇ ਅਗਵਾ...

  • fortune overturned of punjabi boy

    ਆਹ ਹੁੰਦੀ ਐ ਕਿਸਮਤ...! ਵਿਦੇਸ਼ ਜਾਣ ਲਈ ਨਹੀਂ ਫੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Wow ! ਹੁਣ WhatsApp ਦੇ ਜ਼ਰੀਏ ਭੇਜ ਸਕੋਗੇ ਪੈਸੇ

GADGETS News Punjabi(ਗੈਜੇਟ)

Wow ! ਹੁਣ WhatsApp ਦੇ ਜ਼ਰੀਏ ਭੇਜ ਸਕੋਗੇ ਪੈਸੇ

  • Updated: 21 May, 2016 04:44 PM
ਜਲੰਧਰ
freecharge users can now transfer money via whatsapp
  • Share
    • Facebook
    • Tumblr
    • Linkedin
    • Twitter
  • Comment

ਜਲੰਧਰ: ਦੁਨੀਆ ਭਰ 'ਚ ਇਕ ਅਰਬ ਤੋਂ ਜ਼ਿਆਦਾ ਯੂਜ਼ਰਸ ਦੁਆਰਾ ਇਸਤੇਮਾਲ ਕੀਤਾ ਜਾਣ ਵਾਲਾ WhatsApp 'ਤੇ ਖਪਤਕਾਰ ਹੁਣ ਫ੍ਰੀਚਾਰਜ ਜ਼ਰੀਏ ਪੈਸਾ ਟ੍ਰਾਂਸਫਰ ਜਾਂ ਰਿਸੀਵ ਕਰ ਸਕੋਗੇ। ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਇਸ ਪ੍ਰਕਾਰ ਦੀ ਮਨੀ ਟਰਾਂਸਫਰ ਸਰਵਿਸ ਆਪਣੇ ਮੈਸੇਂਜਰ ਐਪ 'ਤੇ ਸ਼ੁਰੂ ਕੀਤੀ ਸੀ।

ਫ੍ਰੀਚਾਰਜ ਯੂਜ਼ਰਸ ਦੇ ਕੋਲ ਪਹਿਲਾਂ ਤੋਂ ਹੀ ਬਿਲ‍ਟ-ਇਨ- ਵਾਲੇਟ ਸਿਸ‍ਟਮ ਦੇ ਜ਼ਰੀਏ ਮਨੀ ਟਰਾਂਸਫਰ ਕਰਨ ਦੀ ਆਪਸ਼ਨ ਸੀ, ਪਰ ਹੁਣ ਕਿਸੇ ਥਰਡ ਪਾਰਟੀ ਐਪ ਦੁਆਰਾ ਮਨੀ ਟਰਾਂਸਫਰ ਕਰਨ ਦੀ ਸਰਵਿਸ ਅਸਲ ‍'ਚ ਅਨੋਖੀ ਹੈ। ਇਸ ਸਰਵਿਸ ਤੋਂ ਫ੍ਰੀਚਾਰਜ ਯੂਜ਼ਰਸ ਦੀ ਸੰਖਿ‍ਆਂ ਵਧੇਗੀ। ਫ੍ਰੀਚਾਰਜ ਦੇ ਸੀ. ਓ. ਓ ਗੋਵਿੰਦ ਰਾਜਨ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ 'ਚ ਸੋਸ਼ਲ ਪੇਮੈਂਟ ਦੀ ਪ੍ਰਮੁੱਖ ਭੂਮਿਕਾ ਹੈ।

ਇੰਝ ਕਰ ਸਕਦੇ ਹਨ WhatsApp ਦੇ ਜ਼ਰੀਏ ਫੰਡ ਟਰਾਂਸਫਰ :-

- ਫ੍ਰੀ-ਚਾਰਜ ਮੋਬਾਇਲ ਐਪ ਨੂੰ ਓਪਨ ਕਰੋ, ਹੁਣ ਫ੍ਰੀ-ਚਾਰਜ ਮੈਨੀ‍ਯੂ 'ਚ ਜਾਓ।
- ਫ੍ਰੀ-ਚਾਰਜ ਆਨ ਵ‍ਾਟਸਐਪ ਨੂੰ ਟੈਪ ਕਰੋ। ਹੁਣ ਫ੍ਰੀ-ਚਾਰਜ ਐਪ ਨੂੰ ਤੁਹਾਡੇ ਵਾਟਸਐਪ ਅਕਾਊਂਟ ਤੱਕ ਪੁੱਜਣ ਦੀ ਆਗਿਆ ਦੇਣ ਲਈ ਟੈਪ ਕਰੋ।
- ਹੁਣ ਇਹ Setup ਪੂਰਾ ਹੋ ਚੁੱਕਿਆ ਹੈ।
- ਹੁਣ ਵ‍ਾਟਸਐਪ ਨੂੰ ਓਪਨ ਕਰੋ, ਕਾਂ‍ਟੈਕ‍ਟ 'ਚ ਉਸ ਨਾਮ ਨੂੰ ਟਚ ਕਰੋ ਜਿਸ ਨੂੰ ਤੁਸੀਂ ਮਨੀ ਟਰਾਂਸਫਰ ਕਰਨਾ ਚਾਹੁੰਦੇ ਹੋ, ਅਤੇ ਹੇਠਾਂ ਦੱਸੇ ਗਏ ਤਰੀਕੇ ਨਾਲ ਇਕ ਮੈਸੇਜ ਭੇਜੋ :
AMOUNT in Rs.FC. ਉਦਾਹਰਣ ਲਈ ਤੁਸੀਂ ਆਪਣੇ ਦੋਸ‍ਤ ਨੂੰ 100 ਰੁਪਏ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਮੈਸੇਜ 'ਚ '100FC' ਲਿੱਖ ਕੇ ਭੇਜੋ।
- ਤੁਸੀਂ ਜਿਵੇਂ ਹੀ ਸੈਂਡ ਬਟਨ ਦਬਾਉਂਦੇ ਹੋ, ਸ‍ਕ੍ਰੀਨ 'ਤੇ ਇਕ ਫ੍ਰੀ-ਚਾਰਜ ਵਿੰਡੋ ਪਾਪ-ਅਪ ਹੋਵੋਗੀ ਜੋ ਪੁਛੇਗੀ ਕਿ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ ਜਾਂ ਪ੍ਰਾਪ‍ਤ ਕਰਨਾ ਚਾਹੁੰਦੇ ਹੋ। ਬਸ ਤੁਹਾਨੂੰ ਸਹੀ ਆਪਸ਼ਨ ਸਿਲੇਕਟ ਕਰਨੀ ਹੋਵੇਗੀ।

- ਇਹ ਆਪਣੇ ਦੋਸ‍ਤ ਨੂੰ ਪੈਸੇ ਭੇਜਣਾ ਜਾਂ ਉਸ ਤੋਂ ਪੈਸੇ ਹਾਸਲ ਕਰਨ ਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ, ਪਰ ਇਹ ਸਰਵਿਸ ਅਜੇ ਸਿਰਫ ਫ੍ਰੀ-ਰੀਚਾਰਜ ਐਂਡ੍ਰਾਇਡ ਐਪ 'ਤੇ ਹੀ ਉਪਲੱਬਧ ਹੈ।

- ਇਸ ਦੇ ਲਈ ਜਰੂਰੀ ਹੈ ਕਿ ਦੋਨਾਂ ਪਾਸੇ ਦੇ ਯੂਜ਼ਰਸ ਨੂੰ ਫ੍ਰੀ—ਰੀਚਾਰਜ ਦੀ ਵਰਤੋ ਕਰਨਾ ਲਾਜ਼ਮੀ ਹੋਵੇਗਾ, ਅਤੇ ਭੇਜਣ ਵਾਲੇ ਜਾਂ ਪ੍ਰਾਪ‍ਤ ਕਰਨ ਵਾਲੇ ਦੋਨਾਂ ਨੂੰ ਫ੍ਰੀ-ਰੀਚਾਰਜ ਆਨ ਵ‍ਾਟਸਐਪ ਨੂੰ ਇਨੇਬਲ‍ਡ ਕਰਨਾ ਹੋਵੇਗਾ।

  • ਫ੍ਰੀਚਾਰਜ
  • ਯੂਜ਼ਰਸ
  • ਵਾਲੇਟ ਸਿਸ‍ਟਮ
  • ਮਨੀ ਟਰਾਂਸਫਰ
  • ਵ‍ਾਟਸਐਪ
  • freecharge users
  • transfer
  • money
  • via whatsapp

Google ਤੇ Levi's ਮਿਲ ਕੇ ਬਣਾ ਰਹੇ ਹਨ ਸਮਾਰਟ ਜੈਕੇਟ (ਵੀਡੀਓ)

NEXT STORY

Stories You May Like

  • whatsapp is getting the biggest change ever
    WhatsApp 'ਚ ਕੀਤਾ ਜਾ ਰਿਹੈ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ! ਹੁਣ ਚਾਹ ਕੇ ਵੀ ਨਹੀਂ ਕਰ ਸਕੋਗੇ ਇਹ ਕੰਮ
  • whatsapp s amazing feature has arrived
    ਹੁਣ ਬਿਨਾਂ ਨੰਬਰ ਦਿਖਾਏ ਕਰ ਸਕੋਗੇ ਚੈਟਿੰਗ; ਆ ਗਿਆ WhatsApp ਦਾ ਸ਼ਾਨਦਾਰ ਫੀਚਰ
  • whatsapp is bringing amazing features
    ਹੁਣ Spam messages ਦੀ ਨੋ-ਐਂਟਰੀ! WhatsApp ਲਿਆ ਰਿਹਾ ਸ਼ਾਨਦਾਰ ਫੀਚਰ
  • whatsapp will now run on the car screen
    ਹੁਣ ਕਾਰ ਦੀ ਸਕਰੀਨ 'ਤੇ ਚੱਲੇਗਾ WhatsApp! ਲਾਂਚ ਹੋਇਆ ਸ਼ਾਨਦਾਰ ਫੀਚਰ
  • questions raised on whatsapp privacy
    WhatsApp Privacy 'ਤੇ ਉੱਠੇ ਸਵਾਲ! ਐਲਨ ਮਸਕ ਦੇ ਇੱਕ ਬਿਆਨ ਨੇ ਯੂਜ਼ਰਸ ਦੀ ਵਧਾਈ ਚਿੰਤਾ
  • whatsapp is rolling out a noise cancellation feature
    WhatsApp ਨੇ ਕਰ ਦਿੱਤਾ ਧਮਾਕਾ ! ਹੁਣ ਕਾਲ ਦੌਰਾਨ ਪਿੱਛੇ ਪੈ ਰਿਹਾ ਰੌਲਾ ਹੋਵੇਗਾ ਗਾਇਬ, ਇਹ ਫੀਚਰ ਕਰੇਗਾ ਕਮਾਲ
  • sakhi whatsapp
    ਔਰਤਾਂ ਦੀ ਸੁਰੱਖਿਆ ਲਈ ਰੇਲਵੇ ਦੀ ਨਿਵੇਕਲੀ ਪਹਿਲ ! ਲਾਂਚ ਕੀਤਾ Sakhi Whatsapp System
  • qr code secret whatsapp groups noida violence
    ਨੋਇਡਾ : 'QR ਕੋਡ' ਵਾਲੇ ਸੀਕ੍ਰੇਟ WhatsApp ਗਰੁੱਪਾਂ ਰਾਹੀਂ ਭੜਕਾਈ ਹਿੰਸਾ, STF ਕਰੇਗੀ ਪਰਦਾਫਾਸ਼
  • clash among students outside private school  seriously injured
    ਜਲੰਧਰ 'ਚ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀਆਂ 'ਚ ਹੋਈ ਖ਼ੂਨੀ ਝੜਪ
  • nearly one and a half acres of farmer  s wheat burnt to ashes
    ਬਿਆਸ ਪਿੰਡ ’ਚ ਅੱਗ ਲੱਗਣ ਕਾਰਨ ਕਿਸਾਨ ਦੀ ਕਰੀਬ ਡੇਢ ਏਕੜ ਕਣਕ ਸੜ ਕੇ ਸੁਆਹ
  • fraud case in jalandhar
    ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ 20 ਲੱਖ ਦੀ ਠੱਗੀ, 3 ਮੁਲਜ਼ਮਾਂ ਖ਼ਿਲਾਫ਼ ਮਾਮਲਾ...
  • preparations for strict action against corruption in tehbazari branch
    ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਖੁੱਲ੍ਹੇਆਮ ਭ੍ਰਿਸ਼ਟਾਚਾਰ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • vehicles overturn in horrific truck car collision on highway jalandhar goraya
    ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ
  • impact of gulf war visible in punjab it became difficult for house builders
    ਖਾੜੀ ਜੰਗ ਦਾ ਪੰਜਾਬ 'ਚ ਦਿਸਿਆ ਅਸਰ! ਘਰ ਬਣਾਉਣ ਵਾਲਿਆਂ ਲਈ ਹੋਇਆ ਔਖਾ
  • 5 suppliers arrested for selling drugs
    ਕਪੂਰਥਲਾ ਤੋਂ ਜਲੰਧਰ ਚਿੱਟਾ ਵੇਚਣ ਆਉਣ ਵਾਲਿਆਂ ਸਮੇਤ 5 ਸਪਲਾਇਰ ਗ੍ਰਿਫ਼ਤਾਰ
Trending
Ek Nazar
cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

akshaya tritiya shukra gochar malavya rajyog

ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...

vehicles overturn in horrific truck car collision on highway jalandhar goraya

ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

sarpanch sahab sets another record

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ...

horrible accident on ludhiana jalandhar gt road  tipper collides with truck

ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ  ਭਿਆਨਕ ਹਾਦਸਾ, ਟਿੱਪਰ ਦੀ ਟਰੱਕ ਨਾਲ...

astronauts share experiences

‘ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ...

children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

major on the 8th pay commission minimum salary

ਘੱਟੋ-ਘੱਟ ਤਨਖਾਹ 69000 ਰੁਪਏ...! ਮੁਲਾਜ਼ਮਾਂ ਦੀ ਲੱਗੇਗੀ ਲਾਟਰੀ, 8th Pay...

school principal caught by vigilance taking rs 6 000 bribe

6,000 ਰੁਪਏ ਰਿਸ਼ਵਤ ਲੈਂਦਾ ਸਕੂਲ ਦਾ ਪ੍ਰਿੰਸੀਪਲ ਵਿਜੀਲੈਂਸ ਵੱਲੋਂ ਕਾਬੂ

important news for pilgrims going on shri amarnath yatra

ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

bsnl 599 plan 70 days 3gb data daily offer

70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • this expensive car has become expensive
      ਮਹਿੰਗੀ ਹੋ ਗਈ ਇਹ ਧਾਕੜ ਕਾਰ ! 50 ਹਜ਼ਾਰ ਤੱਕ ਚੜ੍ਹ ਗਈਆਂ ਕੀਮਤਾਂ, ਗਾਹਕਾਂ ਨੂੰ...
    • fastag will be blacklisted
      FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼
    • enjoy the ac to your heart s content
      ਰੱਜ ਕੇ ਲਓ AC ਦਾ ਆਨੰਦ! ਸਰਕਾਰ ਦੇਵੇਗੀ 60 ਫੀਸਦ ਸਬਸਿਡੀ, ਜਾਣੋ ਕਿਵੇਂ
    • you will now get rid of youtube shorts forever
      YouTube Shorts ਤੋਂ ਹੁਣ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਬਸ ਕਰ ਲਓ ਇਹ ਕੰਮ
    • are planning to buy an ev read this first changed the rules
      ਨਵੀਂ EV ਖਰੀਦਣ ਦਾ ਬਣਾ ਰਹੇ ਹੋ Plan ਤਾਂ ਪੜ੍ਹ ਲਓ ਇਹ ਖ਼ਬਰ ! ਜਾਰੀ ਹੋਏ ਸਖ਼ਤ...
    • vivo launches a powerful phone with a powerful battery
      Vivo ਨੇ 9020mAh ਦੀ ਦਮਦਾਰ ਬੈਟਰੀ ਨਾਲ ਲਾਂਚ ਕੀਤਾ ਧਾਕੜ Phone ! ਜਾਣੋ ਕੀਮਤ...
    • the story of spam messages will end
      Spam messages ਦਾ ਕਿੱਸਾ ਹੋਵੇਗਾ ਖ਼ਤਮ! ਆ ਗਿਆ WhatsApp ਦਾ ਸ਼ਾਨਦਾਰ ਫੀਚਰ
    • special news for airtel users
      Airtel ਯੂਜ਼ਰਸ ਲਈ ਖਾਸ ਖਬਰ! ਇਕੋ ਰੀਚਾਰਜ 'ਚ Netflix, Prime Video ਤੇ 350+...
    • how to track phone number location safely
      Location Tracking: ਫੋਨ ਨੰਬਰ ਰਾਹੀਂ ਮੋਬਾਈਲ ਦੀ ਲੋਕੇਸ਼ਨ ਇੰਝ ਲੱਗੇਗੀ ਪਤਾ!...
    • notices issued to several giant companies including google  meta
      Google, Meta ਤੇ X ਸਮੇਤ ਕਈ ਦਿੱਗਜ ਕੰਪਨੀਆਂ ਨੂੰ ਨੋਟਿਸ ਜਾਰੀ, ਜਾਣੋ ਕਾਰਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +