Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 19, 2025

    6:28:31 PM

  • kidnapped a girl on the pretext of marriage

    ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ...

  • iran launched over 450 ballistic missiles

    'Iran ਨੇ ਇਜ਼ਰਾਈਲ 'ਤੇ ਦਾਗੀਆਂ 450 Ballistic...

  • major action can be taken against 3 senior officials

    Punjab: ਨਿਗਮ ਦੀ ਅਫ਼ਸਰਸ਼ਾਹੀ 'ਚ ਮਚੀ ਭਾਜੜ, 3...

  • ludhiana by election details of voting so far revealed

    ਲੁਧਿਆਣਾ ਜ਼ਿਮਨੀ ਚੋਣ : ਵੋਟਿੰਗ ਨੂੰ ਲੈ ਕੇ ਹੁਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਤਾਂ ਇਸ ਲਈ ਆਈਫੋਨ 6 ਐੱਸ ਪਲੱਸ ਤੋਂ ਬਿਹਤਰ ਹੈ ਸੈਮਸੰਗ ਗਲੈਕਸੀ ਐੱਸ 7 ਐੱਜ!

GADGETS News Punjabi(ਗੈਜੇਟ)

ਤਾਂ ਇਸ ਲਈ ਆਈਫੋਨ 6 ਐੱਸ ਪਲੱਸ ਤੋਂ ਬਿਹਤਰ ਹੈ ਸੈਮਸੰਗ ਗਲੈਕਸੀ ਐੱਸ 7 ਐੱਜ!

  • Updated: 21 Mar, 2016 10:54 AM
ਜਲੰਧਰ
galaxy s7 edge iphone 6s plus smartphones apple samsung
  • Share
    • Facebook
    • Tumblr
    • Linkedin
    • Twitter
  • Comment

galaxy S7 5dge vs iPhone 6S Plus

ਜਲੰਧਰ : ਪਿਛਲੇ ਸਾਲ ਐਪਲ ਨੇ ਆਈਫੋਨ 6 ਐੱਸ ਪਲੱਸ ਨੂੰ ਲਾਂਚ ਕੀਤਾ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਇਕ ਬਿਹਤਰ ਸਮਾਰਟਫੋਨ ਹੈ ਪਰ ਜੇਕਰ ਬੈਸਟ ਸਮਾਰਟਫੋਨ ਬਾਰੇ ਸੋਚ ਰਹੇ ਹੋ ਤਾਂ ਸੈਮਸੰਗ ਦਾ ਹਾਲ ਹੀ 'ਚ ਲਾਂਚ ਹੋਇਆ ਗਲੈਕਸੀ ਐੱਸ 7 ਐੱਜ ਆਈਫੋਨ 6 ਐੱਸ ਪਲੱਸ ਤੋਂ ਕਿਤੇ ਬਿਹਤਰ ਹੈ। ਸੈਮਸੰਗ ਗਲੈਕਸੀ ਐੱਸ 7 ਐੱਜ ਵਿਚ ਅਜਿਹੇ ਕਈ ਸਾਰੇ ਫੀਚਰਜ਼ ਦਿੱਤੇ ਗਏ ਹਨ, ਜੋ ਆਈਫੋਨ 6 ਐੱਸ ਪਲੱਸ 'ਚ ਨਹੀਂ ਹਨ। ਆਈਫੋਨ 6 ਐੱਸ ਪਲੱਸ ਦੇ ਸ਼ੁਰੂਆਤੀ ਵੇਰੀਅੰਟ (16 ਜੀ. ਬੀ.) ਦੀ ਕੀਮਤ ਆਨਲਾਈਨ ਸਟੋਰਜ਼ 'ਤੇ 50,000 ਰੁਪਏ ਹੈ, ਜਦੋਂਕਿ ਸੈਮਸੰਗ ਨੇ ਗਲੈਕਸੀ ਐੱਸ 7 ਐੱਜ ਨੂੰ ਹਾਲ ਹੀ 'ਚ 56,900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਕਿ ਕਿਉਂ ਆਈਫੋਨ 6 ਐੱਸ ਪਲੱਸ ਤੋਂ ਵਧੀਆ ਹੈ ਗਲੈਕਸੀ ਐੱਸ 7 ਐੱਜ-

ਡਿਸਪਲੇਅ ਕੁਆਲਿਟੀ ਗਲੈਕਸੀ ਐੱਸ 7 ਤੋਂ ਕਾਫ਼ੀ ਘੱਟ
ਦੋਵਾਂ ਸਮਾਰਟਫੋਨਸ 'ਚ 5.5 ਇੰਚ ਦੀ ਡਿਸਪਲੇਅ ਲੱਗੀ ਹੈ। ਜਿਥੇ ਆਈਫੋਨ 6 ਐੱਸ ਪਲੱਸ ਵਿਚ 3ਡੀ ਟਚ ਦਿੱਤੀ ਗਈ ਹੈ, ਉਥੇ ਹੀ ਗਲੈਕਸੀ ਐੱਸ 7 ਐੱਜ ਵਿਚ ਦੋਵਾਂ ਸਾਈਡਜ਼ ਤੋਂ ਕਵਰਡ ਡਿਸਪਲੇਅ ਮਿਲਦੀ ਹੈ। ਆਈਫੋਨ 6 ਐੱਸ ਪਲੱਸ 'ਚ ਫੁੱਲ ਐੱਚ. ਡੀ. (1920*1080 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇਅ ਲੱਗੀ ਹੈ ਤਾਂ ਗਲੈਕਸੀ ਐੱਸ 7 ਐੱਜ ਵਿਚ ਕਿਊ. ਐੱਚ. ਡੀ. (2560*1440 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇਅ ਲੱਗੀ ਹੈ। ਗਿਜ਼ਮੈਗ ਦੀ ਰਿਪੋਰਟ ਵਿਚ ਗਲੈਕਸੀ ਐੱਸ 7 ਐੱਜ ਦੀ ਡਿਸਪਲੇਅ ਨੂੰ 33 ਫ਼ੀਸਦੀ ਸ਼ਾਰਪ ਦੱਸਿਆ ਗਿਆ ਹੈ।

6 ਐੱਸ ਪਲੱਸ ਤੋਂ ਬਿਹਤਰ ਹੈ ਐੱਸ 7 ਐੱਜ ਦਾ ਕੈਮਰਾ
ਦੋਵਾਂ ਫੋਨਸ ਵਿਚ 12 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ ਪਰ ਐੱਫ 1.7 ਅਪਰਚਰ ਹੋਣ ਦੀ ਵਜ੍ਹਾ ਤੋਂ ਗਲੈਕਸੀ ਐੱਸ 7 ਐੱਜ ਦਾ ਕੈਮਰਾ ਆਈਫੋਨ 6 ਐੱਸ ਪਲੱਸ ਦੇ ਐੱਫ. 2.2 ਅਪਰਚਰ ਵਾਲੇ ਕੈਮਰੇ ਤੋਂ ਵਧੀਆ ਫੋਟੋ ਖਿੱਚਦਾ ਹੈ । ਦਿ ਵਰਜਨ ਦੀ ਰਿਪੋਰਟ ਮੁਤਾਬਕ ਗਲੈਕਸੀ ਐੱਸ 7 ਐੱਜ ਦਾ ਕੈਮਰਾ ਤੇਜ਼ ਹੈ, ਸਬਜੈਕਟ ਉਤੇ ਫੋਕਸ ਤੇਜ਼ੀ ਨਾਲ ਕਰਦਾ ਹੈ ਅਤੇ ਐੱਫ 1.7 ਅਪਰਚਰ ਦੇ ਕਾਰਨ ਘੱਟ ਰੌਸ਼ਨੀ ਵਿਚ ਵੀ ਫੋਟੋ ਵਧੀਆ ਆਉਂਦੀ ਹੈ। ਹਾਲਾਂਕਿ ਇਸ ਰਿਪੋਰਟ ਵਿਚ ਗਲੈਕਸੀ ਐੱਸ 7 ਦਾ ਮੁਕਾਬਲਾ ਕਰਨ ਲਈ ਐਪਲ ਯੂਜ਼ਰਸ ਨੂੰ ਨਵੇਂ ਆਈਫੋਨ ਦੇ ਲਾਂਚ ਹੋਣ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ।

ਗਲੈਕਸੀ ਐੱਸ 7 ਦੇ ਮੁਕਾਬਲੇ ਛੇਤੀ ਲੋਅ ਹੋ ਜਾਵੇਗੀ ਬੈਟਰੀ
ਆਈਫੋਨ 6 ਐੱਸ ਪਲੱਸ ਵਿਚ 2,750 ਐੱਮ. ਏ. ਐੱਚ., ਜਦੋਂਕਿ ਗਲੈਕਸੀ ਐੱਸ 7 ਐੱਜ ਵਿਚ 3,600 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ। ਆਈਫੋਨ ਵਿਚ ਫਾਸਟ ਚਾਰਜਿੰਗ ਅਤੇ ਵਾਇਰਲੈੱਸ ਚਾਰਜਿੰਗ ਜਿਹੇ ਫੀਚਰਜ਼ ਵੀ ਨਹੀਂ ਮਿਲਦੇ। ਦੂਜੇ ਪਾਸੇ ਵੱਡੀ ਬੈਟਰੀ ਤੋਂ ਇਲਾਵਾ ਗਲੈਕਸੀ ਐੱਸ 7 ਐੱਜ ਵਿਚ ਇਹ ਸਭ ਫੀਚਰਜ਼ ਮਿਲਦੇ ਹਨ। ਟਾਮਸ ਗਾਈਡ ਦੀ ਰਿਪੋਰਟ ਮੁਤਾਬਕ ਐੱਲ. ਟੀ. ਈ. ਉਤੇ ਲਗਾਤਾਰ ਵੈੱਬ ਬ੍ਰਾਊਜ਼ਿੰਗ ਕਰਦੇ ਸਮੇਂ ਗਲੈਕਸੀ ਐੱਸ 7 ਐੱਜ 10:09 ਘੰਟੇ, ਜਦੋਂਕਿ ਆਈਫੋਨ 6 ਐੱਸ ਪਲੱਸ 8.16 ਘੰਟੇ ਤੱਕ ਚੱਲਦਾ ਹੈ, ਜਿਸ ਨਾਲ ਸਾਫ਼ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਆਈਫੋਨ ਇਸ ਮਾਮਲੇ ਵਿਚ ਵੀ ਪਿੱਛੇ ਹੈ।

  • ਆਈਫੋਨ 6 ਐੱਸ ਪਲੱਸ
  • ਸੈਮਸੰਗ ਗਲੈਕਸੀ ਐੱਸ 7
  • ਸਮਾਰਟਫੋਨਸ
  • samsung
  • apple
  • iphone
  • 6s plus
  • galaxy
  • s7 edge

ਅਪ੍ਰੈਲ ਮਹੀਨੇ 'ਤੋਂ ਇਸ ਸਮਾਰਟਫੋਨ 'ਤੇ Facebook, WhatsApp ਚੱਲਣਾ ਹੋ ਜਾਵੇਗਾ ਬੰਦ!

NEXT STORY

Stories You May Like

  • 7 arrested with heroin and poppy husk
    ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਭੁੱਕੀ ਸਮੇਤ 7 ਗ੍ਰਿਫ਼ਤਾਰ
  • sho ranjit singh statement
    'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਧ ਤੋਂ ਵੱਧ ਕੰਮ ਕੀਤਾ ਜਾਵੇਗਾ: ਐੱਸ. ਐੱਚ. ਓ. ਰਣਜੀਤ ਸਿੰਘ
  • holidays announced on june 6 7 and 8 know when the holiday
    6, 7 ਅਤੇ 8 ਜੂਨ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਹੋਵੇਗੀ Holiday
  • disaster after june 7  baba venga  s prediction seems to be coming true
    7 ਜੂਨ ਤੋਂ ਬਾਅਦ ਤਬਾਹੀ! ਸੱਚ ਹੁੰਦੀ ਦਿਖ ਰਹੀ ਹੈ ਬਾਬਾ ਵੇਂਗਾ ਦੀ ਭਵਿੱਖਬਾਣੀ
  • pm modi reach canada today for g 7 summit
    PM ਮੋਦੀ ਜੀ-7 ਸੰਮੇਲਨ ਲਈ ਅੱਜ ਪੁੱਜਣਗੇ Canada
  • punjab police  dsp  suspended
    ਪੰਜਾਬ ਪੁਲਸ ਦਾ ਡੀ. ਐੱਸ. ਪੀ. ਸਸਪੈਂਡ, ਇਸ ਮਾਮਲੇ "ਚ ਹੋਈ ਕਾਰਵਾਈ
  • 6 big players retire one after the other
    ਇਕ ਤੋਂ ਬਾਅਦ ਇਕ 6 ਧਾਕੜ ਖਿਡਾਰੀਆਂ ਨੇ ਲਿਆ ਸੰਨਿਆਸ, ਕ੍ਰਿਕਟ ਜਗਤ 'ਚ ਮਚੀ ਤਰਥੱਲੀ
  • corona  6 deaths  cases cross 6000
    ਕੋਰੋਨਾ ਦਾ ਕਹਿਰ ਜਾਰੀ : 24 ਘੰਟਿਆਂ 'ਚ 6 ਮੌਤਾਂ, 6000 ਤੋਂ ਪਾਰ ਹੋਏ ਮਾਮਲੇ
  • major action can be taken against 3 senior officials
    Punjab: ਨਿਗਮ ਦੀ ਅਫ਼ਸਰਸ਼ਾਹੀ 'ਚ ਮਚੀ ਭਾਜੜ, 3 ਵੱਡੇ ਅਧਿਕਾਰੀਆਂ ’ਤੇ ਲਟਕੀ...
  • monsoon in punjab
    ਪੰਜਾਬ ਪਹੁੰਚਣ ਵਾਲਾ ਮਾਨਸੂਨ, ਅੱਜ ਪਵੇਗਾ ਮੀਂਹ, ਜਾਣੋ ਕਿਸ ਜ਼ਿਲੇ ਵਿੱਚ ਕਦੋਂ...
  • accused commits suicide inside police post in jalandhar
    ਜਲੰਧਰ ਵਿਖੇ ਪੁਲਸ ਚੌਂਕੀ ਅੰਦਰ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ
  • boy took a dangerous step because he could not go abroad
    ਵਿਦੇਸ਼ ਜਾਣ ਦੀ ਇੱਛਾ ਨੇ ਕਰ 'ਤਾ ਕੰਗਾਲ, ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ...
  • another audio of councilor husband goes viral
    Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ, ਹੁਣ ਖੁੱਲ੍ਹਣਗੇ ਵੱਡੇ ਰਾਜ਼
  • youth  s murder case traced  4 arrested including 2 brothers
    ਨੌਜਵਾਨ ਦੇ ਕਤਲ ਦਾ ਮਾਮਲਾ ਟ੍ਰੇਸ, 2 ਸਕੇ ਭਰਾਵਾਂ ਸਮੇਤ 4 ਗ੍ਰਿਫ਼ਤਾਰ
  • cm di yogshala organized in jalandhar
    ਜਲੰਧਰ 'ਚ ਕਰਵਾਈ ਗਈ ਸੀ. ਐੱਮ. ਦੀ ਯੋਗਸ਼ਾਲਾ, 21 ਹਜ਼ਾਰ ਤੋਂ ਵੱਧ ਯੋਗਾ...
  • sfj activist arrested in punjab for vandalizing dr ambedkar s statue
    ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦੇ ਮਾਮਲੇ ’ਚ SFJ ਦਾ ਕਾਰਕੁੰਨ...
Trending
Ek Nazar
big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

show cause to se charge sheet to axe and termination notice to sdo

ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...

furniture shops will remain closed in jalandhar from 19 to 22 june

Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...

indian woman arrested at kathmandu airport

ਕਾਠਮੰਡੂ ਹਵਾਈ ਅੱਡੇ 'ਤੇ  ਸੋਨਾ ਤਸਕਰੀ ਮਾਮਲੇ 'ਚ ਭਾਰਤੀ ਔਰਤ ਗ੍ਰਿਫ਼ਤਾਰ

british mps vote to decriminalise abortion

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਗਰਭਪਾਤ ਨੂੰ ਅਪਰਾਧ ਮੁਕਤ ਕਰਨ ਲਈ ਪਾਈ ਵੋਟ

seven suspects identified in jewelry theft in us

ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਮਾਮਲੇ 'ਚ ਸੱਤ ਸ਼ੱਕੀਆਂ...

air india plane crash  ramesh kumar vishwas   survivor

ਭਰਾ ਦੀ ਅਰਥੀ ਨੂੰ ਦਿੱਤਾ ਮੋਢਾ, ਅੰਤਿਮ ਸੰਸਕਾਰ 'ਚ ਫੁਟ-ਫੁਟ ਕੇ ਰੋਇਆ ਪਲੇਨ...

wife lover married

'ਟੁੱਟੇ ਸਾਰੇ ਅਰਮਾਨ...'; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ...

australian telecom company agrees to pay fine

ਆਸਟ੍ਰੇਲੀਆਈ ਟੈਲੀਕਾਮ ਕੰਪਨੀ ਭਰੇਗੀ 100 ਮਿਲੀਅਨ ਡਾਲਰ ਜੁਰਮਾਨਾ

river overflows  thousands rescued

ਭਾਰੀ ਮੀਂਹ ਮਗਰੋਂ ਨਦੀ ਹੋਈ ਓਵਰਫਲੋ, ਬਚਾਏ ਗਏ ਹਜ਼ਾਰਾਂ ਲੋਕ

blackberry classic coming back

ਵਾਪਸ ਆ ਰਿਹੈ BlackBerry Classic, ਮਿਲੇਗਾ 50MP ਕੈਮਰਾ ਤੇ Android ਸਪੋਰਟ

wife ran away with her lover now she is threatening to kill me

ਪ੍ਰੇਮੀ ਨਾਲ ਭੱਜੀ ਪਤਨੀ ਤੇ ਫਿਰ ਦੇਣ ਲੱਗੀ ਧਮਕੀਆਂ, ਸੁਰੱਖਿਆ ਲਈ ਦਰ-ਦਰ ਫਿਰ...

trump dismisses intelligence

'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ...

trump lunch with pakistani army chief munir

Trump ਪਾਕਿਸਤਾਨੀ ਫੌਜ ਮੁਖੀ ਮੁਨੀਰ ਨਾਲ ਕਰਨਗੇ Lunch

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਗੈਜੇਟ ਦੀਆਂ ਖਬਰਾਂ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • 11 years of digital india
      'Digital India' ਦੇ 11 ਸਾਲ ਪੂਰੇ, ਇੰਝ ਬਦਲੀ ਦੇਸ਼ ਦੀ ਤਸਵੀਰ
    • don  t make these mistakes while charging your phone
      Phone charge ਕਰਦੇ ਸਮੇਂ ਨਾ ਕਰੋ ਇਹ ਗਲਤੀਆਂ! ਨਹੀਂ ਤਾਂ ਹੋ ਸਕਦੈ ਵੱਡਾ ਧਮਾਕਾ
    • apple brings a big offer
      Apple ਲਿਆਇਆ ਵੱਡਾ ਆਫਰ! ਇਨ੍ਹਾਂ ਗੈਜੇਟਸ 'ਤੇ ਮਿਲ ਰਿਹਾ 10,000 ਦਾ Discount!
    • bsnl 5g high speed internet service
      ...ਤਾਂ ਇਸ ਨਾਂ ਨਾਲ ਜਾਣੀ ਜਾਵੇਗੀ BSNL 5G ਹਾਈਸਪੀਡ ਇੰਟਰਨੈਟ Service
    • sorry mummy papa meta girl safe life
      'Sorry, Mummy Papa...', ਕੁੜੀ ਚੁੱਕਣ ਲੱਗੀ ਸੀ ਵੱਡਾ ਕਦਮ, Meta ਨੇ ਬਚਾਈ ਜਾਨ
    • australian telecom company agrees to pay fine
      ਆਸਟ੍ਰੇਲੀਆਈ ਟੈਲੀਕਾਮ ਕੰਪਨੀ ਭਰੇਗੀ 100 ਮਿਲੀਅਨ ਡਾਲਰ ਜੁਰਮਾਨਾ
    • blackberry classic coming back
      ਵਾਪਸ ਆ ਰਿਹੈ BlackBerry Classic, ਮਿਲੇਗਾ 50MP ਕੈਮਰਾ ਤੇ Android ਸਪੋਰਟ
    • prices of this flagship samsung phone have dropped
      Samsung ਦੇ ਇਸ ਧਾਕੜ ਫੋਨ ਦੀਆਂ ਡਿੱਗੀਆਂ ਕੀਮਤਾਂ! ਮਿਲ ਰਿਹਾ ਖਾਸ ਆਫਰ
    • this amazing phone has been launched
      10,000 ਤੋਂ ਵੀ ਘੱਟ ਕੀਮਤ 'ਤੇ ਲਾਂਚ ਹੋਇਆ ਇਹ ਸ਼ਾਨਦਾਰ Phone! ਜਾਣੋ Features
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +