ਜਲੰਧਰ-ਮੋਬਾਇਲ ਡਿਵਾਇਸ ਇੰਡਸਟਰੀ 'ਚ ਸਮਾਰਟਫੋਨ ਡਿਵੈਲਪਮੈਂਟ ਪ੍ਰਕਿਰਿਆ ਨੂੰ ਗੁਪਤ ਰੱਖਣਾ ਇਕ ਵਧੀਆ ਤਰੀਕਾ ਹੈ। ਇਸ ਤੋਂ ਇਲਾਵਾ ਟੇੱਕ ਸਾਈਟਸ ਵੱਲੋ ਉਹ ਸਭ ਕੁਝ ਪੇਸ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਤਾਂ ਜੋ ਆਉਣ ਵਾਲੇ ਡਿਵਾਇਸਸ ਵਧੀਆ ਫੀਚਰਸ ਉਪਲੱਬਧ ਹੋਣ। ਇਸ ਤੋਂ ਇਲਾਵਾ ਡਿਜ਼ਾਇਨ ਬਾਰੇ 'ਚ ਲਾਂਚ ਤੋਂ ਪਹਿਲਾਂ 100 ਫੀਸਦੀ ਤੱਕ ਕੁਝ ਸਾਹਮਣੇ ਨਹੀਂ ਆਉਦਾ ਹੈ, ਪਰ ਇਸ ਦੇ ਨਾਲ ਡਿਵਾਇਸ ਦੇ ਬਾਰੇ ਕਈ ਅਫਵਾਹਾ ਸਾਹਮਣੇ ਜਰੂਰ ਆਉਦੀਆਂ ਹਨ।
ਇਸ ਨਾਲ ਅੱਜ ਦੇ ਦਿਨ ਗੂਗਲ ਦੇ ਹਾਰਡਵੇਅਰ ਫੈਨਜ਼ ਲਈ ਹੋਰ ਵੀ ਖਾਸ ਹੈ, ਕਿਉਕਿ ਕੰਪਨੀ ਨੇ ਮਤਲਬ ਕਿ ਗੂਗਲ ਨੇ ਆਪਣੇ 2017 ਦੇ ਖਾਸ ਪ੍ਰੋਡਕਟ ਦੀ ਕੁਝ ਪ੍ਰੋਟਾਇਪ ਇਮੇਜ਼ ਸ਼ੇਅਰ ਕਰ ਦਿੱਤੀ ਹੈ , ਜਿਨ੍ਹਾਂ ਦੁਆਰਾ ਤੁਸੀਂ ਇਨ੍ਹਾਂ ਪ੍ਰੋਡਕਟ ਦੀ ਡਿਵੈਲਪਮੈਂਟ ਪ੍ਰਕਿਰਿਆ ਨੂੰ ਸਮਝ ਸਕਦੇ ਹੈ। ਇਨ੍ਹਾਂ ਪ੍ਰੋਡਕਟ 'ਚ Pixel 2, Pixelbook, Daydream view ਅਤੇ Google home ਸਮਾਰਟ ਸਪੀਕਰ ਆਦਿ ਸ਼ਾਮਿਲ ਹਨ।
ਮੇਡ ਬਾਏ ਗੂਗਲ ਟੀਮ ਦੇ ਹੈੱਡ Ivy Ross ਨੂੰ ਗੂਗਲ ਬਲਾਗ ਦੇ ਮੈਨੇਜ਼ਿੰਗ ਐਡੀਟਰ ਦੁਆਰਾ ਇੰਟਰਵਿਊ ਕੀਤਾ ਗਿਆ ਸੀ ਅਤੇ ਕੁਝ ਚਰਚਾ ਕੀਤੀ ਹੈ, ਸਭ ਤੋਂ ਖਾਸ ਚੀਜ਼ ਇਸ 'ਚ ਇਹ ਰਹੀਂ ਹੈ ਕਿ ਇਸ 'ਚ ਪਿਕਸਲ 2 ਦੇ ਡਿਜ਼ਾਇਨ ਆਈਡੀਆ ਦੇ ਬਾਰੇ ਚਰਚਾ ਕੀਤੀ ਗਈ ਹੈ।
Moto Z3 ਅਤੇ Moto Z3 Play ਸਮਾਰਟਫੋਨਜ਼ ਦੇ ਸਪੈਸੀਫਿਕੇਸ਼ਨ ਹੋਏ ਲੀਕ
NEXT STORY