ਜਲੰਧਰ - ਤਿਓਹਾਰਾਂ ਦੇ ਸੀਜ਼ਨ 'ਚ HP ਨੇ ਭਾਰਤੀ ਗਾਹਕਾਂ ਨੂੰ ਆਪਣੇ ਕੁੱਝ ਚੁਨਿੰਦਾ ਉਤਪਾਦਾਂ 'ਤੇ ਆਫਰ ਦੇ ਦਿੱਤੇ ਹੈ। ਐੱਚ. ਪੀ ਦੇ ਐੱਨ. ਵੀ ਅਤੇ ਪਵੇਲਿਅਨ ਮਾਡਲ ਦੇ ਲੈਪਟਾਪ ਖਰੀਦਣ ਵਾਲੇ ਗਾਹਕਾਂ ਨੂੰ 5,999 ਰੁਪਏ ਦੀ ਦੋ ਸਾਲਾਂ ਦੀ ਇਲਾਵਾ ਆਨਸਾਈਟ ਵਾਰੰਟੀ, ਥੇਫਟ ਇੰਸ਼ੋਰੇਨਸ ਅਤੇ 999 ਰੁਪਏ ਦਾ ਇਕ ਸਾਲ ਦਾ ਮੈਕੇਫੀ ਇੰਟਰਨੈੱਟ ਸਕਿਊਰਿਟੀ ਸਬਸਕਰਿਪਸ਼ਨ ਦਿੱਤਾ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਗਾਹਕਾਂ ਨੂੰ 4,999 ਰੁਪਏ ਦੀ 8P 1 ਟੀ. ਬੀ ਐਕਸਟਰਨਲ ਹਾਰਡ ਡਿਸਕ ਸਿਰਫ 1,999 ਰੁਪਏ 'ਚ ਮਿਲੇਗੀ ।
HP ਇੰਕ ਪਰਸਨਲ ਸਿਸਟਮਸ ਦੇ ਨਿਦੇਸ਼ਕ ਕੇਤਨ ਪਟੇਲ ਨੇ ਕਿਹਾ, “ਇਸ ਤਿਓਹਾਰੀ ਮੌਸਮ 'ਚ ਅਸੀ ਆਪਣੇ ਗਾਹਕਾਂ ਨੂੰ ਤੋਹਫਾ ਦੇਣ ਲਈ ਲੇਟੈਸਟ ਜਨਰੇਸ਼ਨ ਦੇ ਐੱਚ. ਪੀ ਨੋਟਬੁੱਕ ਅਤੇ ਡੈਸਕਟਾਪ 'ਤੇ ਅਨੋਖੇ ਆਫਰ ਦੇ ਰਹੇ ਹਾਂ।
ਭਾਰਤ ਪਹੁੰਚਿਆ ਦੁਨਿਆਂ ਦੇ ਸਭ ਤੋਂ ਵੱਡੇ ਟਰੱਕਾਂ ਚੋਂ ਇਕ BELAZ
NEXT STORY