ਜਲੰਧਰ- ਆਈਬਾਲ ਨੇ ਆਪਣੀ ਸਲਾਈਡ ਸੀਰੀਜ਼ 'ਚ ਨਵਾਂ ਟੈਬਲੇਟ ਕਿਊ27 4ਜੀ ਲਾਂਚ ਕਰ ਦਿੱਤਾ ਹੈ | ਆਈਬਾਲ ਸਲਾਈਡ ਕਿਊ27 4ਜੀ VoLTE ਸਪੋਰਟ ਦੇ ਨਾਲ ਆਉਂਦਾ ਹੈ | ਸਲਾਈਡ ਕਿਊ27 4ਜੀ ਦੀ ਕੀਮਤ 12,799 ਰੁਪਏ ਹੈ | ਇਸ ਟੈਬਲੇਟ ਨੂੰ ਕੰਪਨੀ ਦੀ ਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ | ਇਹ ਟੈਬਲੇਟ ਦੇਸ਼ ਭਰ ਦੇ ਰਿਟੇਲ ਸਟੋਰਾਂ 'ਤੇ ਖਰੀਦਣ ਲਈ ਉਪਲੱਬਧ ਹੈ |
iBall Slide Q27 4G ਟੈਬਲੇਟ ਦੇ ਫੀਚਰਸ-
ਡਿਸਪਲੇ - 10.1-ਇੰਚ (1280x800 ਪਿਕਸਲ) ਮਲਟੀਟਚ ਆਈ.ਪੀ.ਐੱਸ. ਡਿਸਪਲ
ਪ੍ਰੋਸੈਸਰ - 1.3GHz ਕਵਾਡ-ਕੋਰ ਕਾਰਟੈਕਸ A53
ਰੈਮ - 2ਜੀ.ਬੀ.
ਮੈਮਰੀ - 16ਜੀ.ਬੀ.
ਓ.ਐੱਸ. - 6.0 ਐਾਡ੍ਰਾਇਡ ਮਾਰਸ਼ਮੈਲੋ
ਕਾਰਡ ਸਪੋਰਟ - ਅਪ-ਟੂ 32ਜੀ.ਬੀ.
ਕੈਮਰਾ - ਐੱਲ.ਈ.ਡੀ. ਫਲੈਸ਼ ਨਾਲ 5MP ਤੇ 2MP ਫਰੰਟ
ਬੈਟਰੀ - 5500mAh
ਹੋਰ ਫੀਚਰਸ - ਇਸ ਟੈਬਲੇਟ 'ਚ ਕੁਨੈਕਟੀਵਿਟੀ ਲਈ 4G VoLTE ਤੋਂ ਇਲਾਵਾ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਜੀ.ਪੀ.ਐੱਸ., ਏ-ਜੀ.ਪੀ.ਐੱਸ., ਐੱਫ.ਐੱਮ. ਰੇਡੀਓ, ਜੀ.ਪੀ.ਆਰ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਯੂ.ਐੱਸ.ਬੀ. ਓ.ਟੀ.ਜੀ. ਵਰਗੇ ਫੀਚਰ ਦਿੱਤੇ ਗਏ ਹਨ |
Audi ਦੀ ਇਲੈਕਟਿ੍ਕ ਕਾਰ ਦਾ ਨਾਂ ਆਇਆ ਸਾਹਮਣੇ
NEXT STORY