ਜਲੰਧਰ - ਮੁਕੇਸ਼ ਅੰਬਾਨੀ ਨੇ ਸਾਲਾਨਾ ਬੈਠਕ ਏ. ਜੀ. ਐੱਮ 'ਚ ਕੱਲ ਐਲਾਨ ਕੀਤਾ ਸੀ ਕਿ ਜਿਓ ਦੇ ਕਿਸੇ ਵੀ ਗਾਹਕ ਨੂੰ ਭਾਰਤ 'ਚ ਕਿਸੇ ਵੀ ਨੈੱਟਵਰਕ 'ਤੇ ਵੌਇਸ ਕਾਲ ਲਈ ਕੋਈ ਵੀ ਸ਼ੁਲਕ ਦੇਣ ਦੀ ਜ਼ਰੂਰਤ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਜਿਓ ਨੇ ਬਹੁਤ ਘੱਟ ਕੀਮਤਾਂ 'ਤੇ ਡਾਟਾ ਪਲਾਨ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਅਜਿਹਾ ਜਰੂਰੀ ਨਹੀ ਕਿ ਇਸ ਨਾਲ ਤੁਹਾਡਾ ਮੋਬਾਇਲ ਬਿਲ ਖਰਚ 'ਚ ਕਿਸੇ ਵੀ ਤਰਾਂ ਦੀ ਕਮੀ ਆਵੇਗੀ। ਵੱਖ ਕੰਪਨੀਆਂ ਦੇ ਪਲਾਨ ਦਾ ਜਾਇਜ਼ਾ ਲੈਣ ਤੋਂਂ ਇਹ ਪਤਾ ਚੱਲਦਾ ਹੈ ਕਿ ਇਕ ਮਹੀਨੇ 'ਚ ਸਿਰਫ 200 ਰੁਪਏ ਖਰਚ ਕਰਨ ਵਾਲੇ ਗਾਹਕਾਂ ਨੂੰ ਜਿਓ ਦੇ ਪਲਾਨ ਲਈ ਇਸ ਤੋਂ ਜ਼ਿਆਦਾ ਅਦਾ ਕਰਨੇ ਹੋਣਗੇ, ਜਿਸ ਦੇ ਨਾਲ ਹੋ ਸਕਦਾ ਹੈ ਕਿ ਇਹ ਤੁਹਾਡੀ ਜੇਬ 'ਤੇ ਭਾਰੀ ਪੈ ਜਾਵੇ।
ਸਮਰਾਟਫੋਨ ਬਾਜ਼ਾਰ 'ਚ ਵੀ ਤਹਿਲਕਾ ਮਚਾਉਣ ਲਈ ਤਿਆਰ ਰਿਲਾਇੰਸ Jio
NEXT STORY