ਜਲੰਧਰ- ਭਾਰਤ ਦੀ ਟੈਲੀਕੰਮਿਊਨਿਕੇਸ਼ਨ ਕੰਪਨੀ ਰਿਲਾਇੰਸ ਰਿਟੇਲ ਨੇ ਵਾਟਰ ਸੀਰੀਜ਼ 'ਚ ਆਪਣਾ ਨਵਾਂ 4G ਸਮਾਰਟਫੋਨ ਲਾਇਫ ਵਾਟਰ 11 ਲਾਂਚ ਕਰ ਦਿੱਤਾ ਹੈ। ਲਾਇਫ ਵਾਟਰ 11 ਸਮਾਰਟਫੋਨ ਦੀ ਕੀਮਤ 8,199 ਰੁਪਏ ਹੈ ਅਤੇ ਇਸ ਨੂੰ ਲਾਇਫ ਦੀ ਆਧਿਕਾਰਕ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ । ਇਹ ਗੋਲਡ ਕਲਰ ਵੇਰਿਅੰਟ 'ਚ ਮਿਲੇਗਾ
ਲਾਇਫ ਵਾਟਰ 11 ਸਪੈਸੀਫਿਕੇਸ਼ਨਸ
ਡਿਸਪਲੇ - 5 ਇੰਚ (1280x720 ਪਿਕਸਲ) ਰੈਜ਼ੋਲਿਊਸ਼ਨ ਦਾ ਆਈ. ਪੀ. ਐੱਸ ਐੱਲ. ਸੀ. ਡੀ ਡਿਸਪਲੇ
ਸਕ੍ਰੀਨ ਦੀ ਡੇਨਸਿਟੀ - 294 ਪੀ. ਪੀ. ਆਈ
ਪ੍ਰੋਸੈਸਰ - 1.3 ਗੀਗਾਹਰਟਜ਼ ਕਵਾਡ-ਕੋਰ ਐੱਮ. ਟੀ. ਕੇ 6735ਏ ਪ੍ਰੋਸੈਸਰ
ਗਰਾਫਿਕਸ - ਏ. ਆਰ. ਐੱਮ ਮਾਲੀ-ਟੀ720 ਜੀ. ਪੀ. ਯੂ
ਰੈਮ -3 ਜੀ. ਬੀ
ਇਨਬਿਲਟ ਸਟੋਰੇਜ -16 ਜੀ. ਬੀ
ਕਾਰਡ ਸਪੋਰਟ - 32 ਜੀ. ਬੀ ਅਪ ਟੂ
ਕੈਮਰਾ - ਫਲੈਸ਼, 13 ਮੈਗਾਪਿਕਸਲ ਦਾ ਆਟੋ ਫੋਕਸ ਰਿਅਰ ਕੈਮਰਾ, ਫ੍ਰੰਟ ਕੈਮਰਾ 5 ਮੈਗਾਪਿਕਸਲ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ
ਬੈਟਰੀ - 2100 ਐੱਮ. ਏ. ਐੱਚ. ਲੀਥੀਅਮ ਪਾਲੀਮਰ ਬੈਟਰੀ
ਭਾਰ - 134.5 ਗਰਾਮ
ਹੋਰ ਫੀਚਰਸ - 4ਜੀ, ਜੀ. ਪੀ. ਆਰ. ਐੱਸ/ਏਜ਼, 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.1, ਜੀ. ਪੀ. ਐੱਸ ਅਤੇ ਯੂ. ਐੱਸ. ਬੀ (ਓ. ਟੀ. ਜੀ) ਐਕਸੇਲੇਰੋਮੀਟਰ, ਐਂਬਿਅੰਟ ਲਾਇਟ ਸੈਂਸਰ ਅਤੇ ਪ੍ਰਾਕਸਿਮਿਟੀ ਸੈਂਸਰ ਡਾਇਮੇਂਸ਼ਨ 141mmx70mmx7.3 ਮਿਲੀਮੀਟਰ
ਰਿਲਾਇੰਸ ਜੀਓ ਨਾਲ ਜੁੜੀਆਂ ਇਨ੍ਹਾਂ ਖਾਸ ਗੱਲਾਂ ਨੂੰ ਜ਼ਰੂਰ ਜਾਣਨਾ ਚਾਹੋਗੇ ਤੁਸੀਂ
NEXT STORY