ਗੈਜੇਟ ਡੈਸਕ- ਮੋਬਾਇਲ ਵਰਲਡ ਕਾਂਗਰਸ 2025 (MWC 2025) ਦੀ ਸ਼ੁਰੂਆਤ ਅੱਜ ਯਾਨੀ 3 ਮਾਰਚ 2025 ਤੋਂ ਸਪੇਨ ਦੇ ਬਾਰਸੀਲੋਨਾ 'ਚ ਹੋ ਗਈ ਹੈ ਜੋ ਕਿ 6 ਮਾਰਚ 2025 ਤਕ ਚੱਲੇਗਾ। ਇਸ 3 ਦਿਨਾਂ ਮੈਗਾ ਈਵੈਂਟ 'ਚ ਦੁਨੀਆ ਭਰ ਦੀਆਂ ਤਮਾਮ ਆਟੋਮੋਬਾਇਲ ਅਤੇ ਟੈਕਨਾਲੋਜੀ ਕੰਪਨੀਆਂ ਸ਼ਾਮਲ ਹੋ ਰਹੀਆਂ ਹਨ ਅਤੇ ਆਪਣੇ ਅਨੋਖੇ ਪ੍ਰੋ਼ਡਕਟ ਨਾਲ ਦੁਨੀਆ ਨੂੰ ਹੈਰਾਨ ਕਰਨਗੀਆਂ।
MWC 2025 'ਚ ਟੈਲੀਕਾਮ ਅਤੇ ਟੈੱਕ ਕੰਪਨੀਆਂ ਵੀ ਨਵੇਂ ਸਮਾਰਟਫੋਨ, ਏ.ਆਈ. ਹਾਰਡਵੇਅਰ ਅਤੇ ਕੰਸੈਪਟ ਡਿਵਾਈਸ ਲਾਂਚ ਕਰਨ ਲਈ ਜੁਟਦੀਆਂ ਹਨ ਅਤੇ ਇਹ ਸਭ ਇਕ ਹੀ ਛੱਤ ਹੇਠਾਂ ਹੁੰਦਾ ਹੈ। ਈਵੈਂਟ ਦੌਰਾਨ ਕੰਸੈਪਟ ਪ੍ਰੋਡਕਟ ਵੀ ਦਿਖਾਏ ਜਾਂਦੇ ਹਨ। ਇਸ ਈਵੈਂਟ 'ਚ ਅਨੋਖੇ ਏ.ਆਈ. ਰੋਬੋਟ ਵੀ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਇਸ ਵਾਰ ਏ.ਆਈ. ਦਾ ਵੀ ਕਮਾਲ ਦੇਖਣ ਨੂੰ ਮਿਲੇਗਾ।
ਹੁਣ ਤੁਹਾਡਾ ਸਮਾਰਟਫੋਨ ਵੀ ਦੇਵੇਗਾ ਭੂਚਾਲ ਦੀ ਚਿਤਾਵਨੀ, ਇੰਝ ਕਰੋ ਇਨੇਬਲ
NEXT STORY