Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 18, 2025

    2:08:09 PM

  • 9 10 and 11 july punjab

    ਪੰਜਾਬ 'ਚ 9,10 ਤੇ 11 ਜੁਲਾਈ ਲਈ ਹੋ ਗਿਆ ਵੱਡਾ...

  • girl raped by property dealer

    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ...

  • kedarnath yatra landslide

    Kedarnath Yatra ਦੌਰਾਨ ਭਿਆਨਕ ਹਾਦਸਾ: ਜ਼ਮੀਨ...

  • ind vs eng big change in team india for the first test match

    IND vs ENG ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਇਸ ਸਾਲ ਦੇ ਟਾਪ 10 ਐਪਸ ਆਪਣੇ ਸਮਾਰਟਫੋਨ 'ਚ ਡਾਊਨਲੋਡ ਕਰਨਾ ਭੁੱਲ ਤਾਂ ਨਹੀਂ ਗਏ

GADGETS News Punjabi(ਗੈਜੇਟ)

ਇਸ ਸਾਲ ਦੇ ਟਾਪ 10 ਐਪਸ ਆਪਣੇ ਸਮਾਰਟਫੋਨ 'ਚ ਡਾਊਨਲੋਡ ਕਰਨਾ ਭੁੱਲ ਤਾਂ ਨਹੀਂ ਗਏ

  • Updated: 10 Dec, 2015 10:19 AM
ਜਲੰਧਰ
smartphones apps microsoft outlook slack messenger
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਅੱਜ ਤੋਂ ਕੁਝ ਸਾਲ ਪਹਿਲਾਂ 2008 'ਚ ਐਪਸ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ ਤੇ ਅਉਂਦੇ ਹੀ ਇਨ੍ਹਾਂਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸ਼ੁਰੂਆਤੀ ਸਾਲਾਂ 'ਚ ਐਪਸ ਦਾ ਮੁਨਾਫਾ ਪੂਰੀ ਮਿਊਜ਼ਿਕ ਇੰਡਸਟਰੀ ਤੋਂ ਦੁਗਣਾ ਹੋ ਗਿਆ ਸੀ। ਜੇ ਵਰਤਮਾਨ ਦੀ ਗੱਲ ਕੀਤੀ ਜਾਵੇ ਤਾਂ ਐਪਸ ਸਾਡੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਬਣ ਗਈਆਂ ਹਨ। ਸਾਡੇ ਰੋਜ਼ ਦੇ ਕਈ ਤਰ੍ਹਾਂ ਦੇ ਕੰਮ ਇਨ੍ਹਾਂ ਐਪਸ 'ਤੇ ਹੀ ਨਿਰਭਰ ਕਰਦੇ ਹਨ, ਚਾਗੇ ਉਹ ਰਸਤਾ ਲਭਣ ਲਈ ਮੈਪਸ ਹੋਣ ਜਾਂ ਈ-ਮੇਲਜ਼ ਚੈੱਕ ਕਰਨੀਆਂ ਹੋਣ ਆਦਿ ਕੰਮ ਅਸੀਂ ਐਪਸ ਦੇ ਜ਼ਰੀਰੇ ਹੀ ਕਰਦੇ ਹਾਂ। ਹਰ ਸਾਲ ਮਾਰਕੀਟ 'ਚ ਨਵੀਆਂ ਐਪਸ ਆਂਦੀਆਂ ਹਨ। ਉਨ੍ਹਾਂ 'ਚੋਂ ਕੁਝ ਤਾਂ ਲੋਕਾਂ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਹਨ ਤੇ ਕੁਝ ਜ਼ਿਆਦਾ ਕਮਾਲ ਨਹੀਂ ਕਰ ਪਾਂਦੀਆਂ। ਇਸੇ ਤਹਿਤ ਇਹ ਹਨ 2015 ਦੀਆਂ ਟਾਪ 10 ਐਪਸ :
Time Out: Discover your city
ਇਹ ਐਪ ਮਾਰਕੀਟ 'ਚ ਤਾਂ ਬਹੁਤ ਪਿਹਲਾਂ ਤੋਂ ਹੈ ਪਰ ਇਸ 'ਚ ਆਏ ਅਪਡੇਟ ਕਰਕੇ ਲੋਕਾਂ ਨੂੰ ਇਹ ਐਪ ਬਹੁਤ ਪਸੰਦ ਆ ਰਿਹਾ ਹੈ। ਵੱਖ-ਵੱਖ ਸ਼ਹਿਰਾਂ ਨੂੰ ਐਸਕਪਲੋਰ ਕਰਨ ਵਾਲਿਆਂ ਲਈ ਹੀ ਇਹ ਐਪ ਬਣੀ ਹੈ। ਜੇ ਤੁਸੀਂ ਕੋਈ ਟ੍ਰਿਪ ਪਲੈਨ ਕਰ ਰਹੇ ਹੋ ਤਾਂ ਇਹ ਐਪ ਤੁਹਾਡੇ ਬਹੁਤ ਕੰਮ ਆਵੇਗੀ।
Microsoft Outlook
ਆਊਟਲੁਕ ਵੱਲੋਂ ਦਿੱਤੇ ਜਾਣ ਵਾਲੇ ਫੀਚਰ ਜਿਵੇਂ ਕੈਲੇਂਡਰਜ਼, ਅਟੈਚਮੈਂਟਸ 'ਤੇ ਆਸਾਨੀ ਨਾਲ ਅਸੈੱਸ ਇਸ ਨੂੰ ਰੋਜ਼ ਦੇ ਕੰਮਾ ਲਈ ਇਕ ਜ਼ਰੂਰੀ ਐਪ ਬਣਾ ਦਿੰਦਾ ਹੈ। ਆਊਟਲੁਕ ਵੱਲੋਂ Office CFE, Outlook.com, Apple’s iCloud, Gmail, and Yahoo Mail ਨੂੰ ਇਕ ਐਪ 'ਚ ਮਰਜ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਸਾਰੇ ਮੈਸਿਜ ਤੁਹਾਨੂੰ ਇਕ ਹੀ ਜਗ੍ਹਾ 'ਤੇ ਮਿਲ ਜਾਂਦੇ ਹਨ।
Slack
ਕਈ ਕੰਪਨੀਆਂ 'ਚ ਅੰਦਰੂਨੀ ਗੱਲਬਾਤ ਲਈ Slack ਨੂੰ ਯੂਜ਼ ਕੀਤਾ ਜਾਂਦਾ ਹੈ। ਇਸ ਐਪ ਨਾਲ ਤੁਸੀਂ ਆਪਣੇ ਸਹਿਕਰਮਚਾਰੀ ਨਾਲ ਪ੍ਰਾਇਵੇਟਲੀ ਚੈਟ ਦੇ ਨਾਲ-ਨਾਲ ਵੱਡੇ-ਵੱਡੇ ਗਰੁੱਪ ਡਿਸਕਸ਼ਨ ਵੀ ਕਰ ਸਕਦੇ ਹੋ। ਫਾਈਲ ਸ਼ਿਅਰਿੰਗ ਫੀਚਰ ਦੇ ਨਾਲ ਇਹ ਆਫਿਸ ਵਰਕ ਲਈ ਬੈਸਟ ਐਪ ਹੈ।
Messenger
ਫੇਸਬੁਕ ਦਾ ਇਹ ਐਪ ਦੁਨੀਆ 'ਚ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ। ਇਸ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ 2015 ਦੇ ਅੱਧ ਤਕ ਇਸ ਦੇ ਯੂਜ਼ 700 ਮਿਲੀਅਨ ਹੋ ਚੁਕੇ ਸੀ।
Wunderlist
ਇਸ ਨੂੰ ਇਕ ਅਲਟੀਮੇਟ get-stuff-done ਐਪ ਕਿਹਾ ਜਾ ਸਕਦਾ ਹੈ। ਇਸ ਨਾਲ ਤੁਸੀਂ ਪ੍ਰਈਵੇਟ ਰਿਮਾਈਂਡਰਜ਼ ਤੇ ਅਪੋਇੰਟਮੈਂਟ ਲਿਸਟ ਤਿਆਰ ਕਰ ਸਕਦੇ ਹੋ, ਜਿਸ ਨੂੰ ਤੁਸੀਂ ਆਪਣੇ ਦੋਸਤਾਂ ਜਾਂ ਸਹਿਕਰਮਚਾਰੀਆਂ ਨਾਲ ਸ਼ੇਅਰ ਵੀ ਕਰ ਸਕਦੇ ਹੋ। ਇਹ ਐਪ ਬਾਕੀ ਡਿਵਾਈਜ਼ਾਂ ਨਾਲ ਵੀ ਸਿੰਕ ਹੋ ਜਾਂਦਾ ਹੈ, ਜਿਸ ਨਾਲ ਤੁਸੀਂ ਕਿਤੋਂ ਵੀ ਇਨਫਾਰਮੇਸ਼ਨ ਨੂੰ ਅਸੈੱਸ ਕਰ ਸਕਦੇ ਹੋ।
Evernote
ਇਸ ਐਪ 'ਚ ਤੁਸੀਂ ਆਪਣੇ ਸਾਰੇ ਪਲੈਨ, ਆਈਡੀਆਜ਼ ਆਦਿ ਇਕ ਹੀ ਜਗ੍ਹਾ 'ਤੇ ਸਟੋਰ ਕਰ ਸਕਦੇ ਹੋ। ਤੁਸੀਂ ਇਸ 'ਚ ਨੋਟ ਬਣਾਉਂਦੇ ਹੋਏ ਕੋਈ ਵੀ ਫੋਟੋ, ਵੈੱਬ ਪੇਜ, ਟੈਕਸਟ ਜਾਂ ਆਡੀਓ ਫਾਈਲ ਐਡ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਉਸ ਨੂੰ ਲਭਣ 'ਚ ਬਹੁਤ ਆਸਾਨੀ ਹੁੰਦੀ ਹੈ।
Truecaller
ਇਸ ਐਪ ਨਾਲ ਤੁਸੀਂ ਅਣਪਛਾਤੀਆਂ ਕਾਲਸ ਦੀ ਪਛਾਣ ਕਰ ਸਕਦੇ ਹੋ, ਨਾਲ ਹੀ ਅਣਚਾਹੀਆਂ ਕਾਲਸ ਨੂੰ ਬਲਾਕ ਵੀ ਕਰ ਸਕਦੇ ਹੋ। ਇਸ ਦੇ ਇਲਾਵਾ ਹੋਰ ਕਈ ਫੀਚਰ ਤੁਹਾਨੂੰ ਇਸ ਐਪ ਨੂੰ ਡਾਊਨਲੋਡ ਤਕਨ ਸਈ ਮਜਬੂਰ ਕਰ ਦੇਣਗੇ।
Hotstar
ਇਸ ਐਪ ਨਾਲ ਤੁਸੀਂ ਲਾਈਵ ਸਟ੍ਰੀਮਿੰਗ ਕਰ ਸਕਦੇ ਹੋ। ਇਹ ਐਪ ਭਾਰਤ 'ਚ ਬਹੁਤ ਮਸ਼ਹੂਰ ਹੈ ਕਿਉਂਕਿ 3g ਤੇ 4g ਨੈਟਵਰਕ ਦਾ ਵਿਸਤਾਰ ਹੋਣ ਕਰਕੇ ਇਸ ਐਪ ਵੱਲੋਂ ਦਿੱਤੀ ਜਾਣ ਵਾਲੀ ਵੱਖ-ਵੱਖ ਸਟ੍ਰੀਮਿੰਗ ਸਰਵਿਸ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ।
Colorfy - Coloring Book
ਗੂਗਲ ਪਲੇਅ ਸਟੋਰ 'ਤੇ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੀ ਗਈ ਇਹ ਫ੍ਰੀ ਐਪ ਇਕ ਫਨ ਐਕਟੀਵਿਟੀ ਐਪ ਹੈ। ਇਸ 'ਚ ਅਲਗ-ਅਲਗ ਸ਼ੇਪਸ 'ਚ ਅਲਗ-ਅਲਗ ਰੰਗ ਭਰ ਕੇ ਤੁਸੀਂ ਇਕ ਵੱਖਰੀ ਕਲਾਕ੍ਰਿਤੀ ਬਣਾ ਸਕਦੇ ਹੋ ਤੇ ਨਾਲ ਹੀ ਉਸ ਨੂੰ ਸੋਸ਼ਲ ਨੈਟਵਰਕਸ 'ਤੇ ਸ਼ੇਅਰ ਵੀ ਕਰ ਸਕਦੇ ਹੋ।
Sunrise Calendar
ਇਹ ਐਪ ਅਪੋਇੰਟਮੈਂਟ ਆਦਿ ਨੂੰ ਸ਼ਡਿਊਲ ਕਰਨ ਲਈ ਸਭ ਤੋਂ ਬੈਸਟ ਹੈ, ਉਦਾਹਰਣ ਲਈ ਜਦੋਂ ਤੁਸੀਂ ਕਿਸੇ ਨੂੰ ਈਮੇਲ ਕਰ ਰਹੇ ਹੋ ਤਾਂ ਇਸ ਐਪ ਰਾਹੀਂ ਤੁਸੀਂ ਈਮੇਲ 'ਚ ਹੀ ਆਪਣੇ ਕੈਲੰਡਰ ਸ਼ਡਿਊਲ ਸੈਂਡ ਕਰ ਸਕਦੇ ਹੋ। ਸਨਰਾਈਜ਼ ਐਪ ਲਿੰਕਡਇਨ ਅਤੇ ਟਵਿਟਰ ਨਾਲ ਸਿੰਕ ਕਰਕੇ, ਜਿਸ ਨਾਲ ਤੁਹਾਡੀ ਮੀਟਿੰਗ ਹੈ ਉਸ ਬਾਰੇ ਵੀ ਦੱਸਦੀ ਹੈ। ਇਹ ਐਪ ਗੂਗਲ ਕੈਲੰਡਰ ਅਤੇ ਆਈ ਕਲਾਊਡ ਨੂੰ ਵੀ ਸਪੋਰਟ ਕਰਦੀ ਹੈ।

  • ਐਪਸ
  • ਮਿਊਜ਼ਿਕ
  • Apps
  • Best

ਸਟ੍ਰੈਂਥ ਤੇ ਪਾਵਰ ਦੇਵੇਗਾ ਗੂਗਲ ਦਾ ਨਵਾਂ ਰਾਊਟਰ

NEXT STORY

Stories You May Like

  • diksha still in top 10 after third round
    ਦੀਕਸ਼ਾ ਤੀਜੇ ਦੌਰ ਤੋਂ ਬਾਅਦ ਵੀ ਟਾਪ-10 ’ਚ
  • ipl 2025   top 10 batsmen who hit the most sixes
    IPL 2025 : ਟਾਪ 10 ਧਾਕੜ ਬੱਲੇਬਾਜ਼ ਜਿਨ੍ਹਾਂ ਨੇ ਠੋਕੇ ਸਭ ਤੋਂ ਜ਼ਿਆਦਾ ਛੱਕੇ
  • these apps from your phone immediately
    ਇਨ੍ਹਾਂ Apps ਨੂੰ ਤੁਰੰਤ ਆਪਣੇ Phone 'ਚੋਂ ਕਰੋ Delete! ਨਹੀਂ ਤਾਂ...
  • diksha falls out of top 10 after playing one over card
    ਦੀਕਸ਼ਾ ਇਕ ਓਵਰ ਦਾ ਕਾਰਡ ਖੇਡਣ ਤੋਂ ਬਾਅਦ ਟਾਪ-10 ’ਚੋਂ ਬਾਹਰ
  • 10 accused arrested with drugs
    3 ਔਰਤਾਂ ਸਮੇਤ 10 ਦੋਸ਼ੀ ਨਸ਼ੀਲੇ ਪਦਾਰਥਾਂ ਸਣੇ ਕੀਤੇ ਗ੍ਰਿਫ਼ਤਾਰ
  • today  s top 10 news
    ਵਿਦੇਸ਼ ਭੱਜਿਆ ਅੰਮ੍ਰਿਤਪਾਲ ਮਹਿਰੋਂ ਤੇ ਕੇਦਾਰਨਾਥ 'ਚ ਵੱਡਾ ਹੈਲੀਕਾਪਟਰ ਹਾਦਸਾ, ਅੱਜ ਦੀਆਂ ਟੌਪ-10 ਖਬਰਾਂ
  • today  s top 10 news
    ਗੁਰਦੁਆਰਾ ਸਾਹਿਬ 'ਚ ਵੱਡਾ ਹਾਦਸਾ ਤੇ ASI ਦੀ ਗੋਲੀ ਲੱਗਣ ਨਾਲ ਮੌਤ, ਅੱਜ ਦੀਆਂ ਟੌਪ-10 ਖਬਰਾਂ
  • ban on cigarette
    ਫਰਾਂਸ ’ਚ ਤਾਂ ਸਿਗਰੇਟ ’ਤੇ ਪਾਬੰਦੀ, ਆਪਣੇ ਦੇਸ਼ ’ਚ ਕਿਉਂ ਨਹੀਂ
  • girl raped by property dealer
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ
  • fire breaks out at cricket bat handle manufacturing factory
    ਜਲੰਧਰ 'ਚ ਕ੍ਰਿਕਟ ਬੈਟ ਦੇ ਹੈਂਡਲ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ
  • show cause to se  charge sheet to axe and termination notice to sdo
    ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...
  • suicide committed by a young man who was married 2 months ago in jalandhar
    ਜਲੰਧਰ 'ਚ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ...
  • after mla raman arora now audio of councilor s husband goes viral
    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...
  • bhagwant mann statement
    ਲੋਕਾਂ ਦੇ ਸੁੱਖ-ਦੁੱਖ ’ਚ ਸ਼ਾਮਲ ਨਾ ਹੋਣ ਵਾਲੇ ਆਗੂਆਂ ਨੂੰ ਵੋਟਰ ਨਕਾਰ ਦੇਣ :...
  • dr  ravjot singh
    EX WIFE ਦੀਆਂ ਨਿੱਜੀ AI ਤਸਵੀਰਾਂ ਵਾਇਰਲ ਕਰਨ ਵਾਲਿਆਂ ਨੂੰ ਨਹੀਂ ਕਰਾਂਗਾ ਮੁਆਫ਼...
  • raman arora raju madan  s anticipatory bail hearing on 25th
    ਰਮਨ ਅਰੋੜਾ ਦੇ ਕੁੜਮ ਰਾਜੂ ਮਦਨ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ 25 ਨੂੰ
Trending
Ek Nazar
trump lunch with pakistani army chief munir

Trump ਪਾਕਿਸਤਾਨੀ ਫੌਜ ਮੁਖੀ ਮੁਨੀਰ ਨਾਲ ਕਰਨਗੇ Lunch

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

australian cities among world top 10 most livable cities

ਆਸਟ੍ਰੇਲੀਆ ਦੇ ਤਿੰਨ ਸ਼ਹਿਰ ਦੁਨੀਆ ਦੇ ਪਹਿਲੇ 10 ਰਹਿਣਯੋਗ ਸ਼ਹਿਰਾਂ 'ਚ ਸ਼ੁਮਾਰ

trump extend tiktok ban deadline for third time

ਅਮਰੀਕਾ 'ਚ ਬੰਦ ਨਹੀਂ ਹੋਵੇਗਾ TikTok! ਤੀਜੀ ਵਾਰ ਵਧੀ ਤਾਰੀਖ਼

canadian pm carney meets modi at g7 summit

G7 ਸੰਮੇਲਨ 'ਚ ਕੈਨੇਡੀਅਨ PM ਕਾਰਨੀ ਨੇ ਮੋਦੀ ਨਾਲ ਕੀਤੀ ਮੁਲਾਕਾਤ, ਮੁੱਖ...

protests in america against pakistan army chief asim munir

ਪਾਕਿਸਤਾਨ ਫੌਜ ਦੇ ਮੁਖੀ ਅਸੀਮ ਮੁਨੀਰ ਵਿਰੁੱਧ ਅਮਰੀਕਾ 'ਚ ਵਿਰੋਧ ਪ੍ਰਦਰਸ਼ਨ

north korea send thousands of workers to russia

ਉੱਤਰੀ ਕੋਰੀਆ ਹਜ਼ਾਰਾਂ ਕਾਮਿਆਂ ਨੂੰ ਭੇਜੇਗਾ ਰੂਸ, ਕਰਨਗੇ ਇਹ ਕੰਮ

first female head of britain  s spy agency

115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ...

big warning regarding punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...

influencer deepika luthra s instagram account has been suspended

ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ

benjamin netanyahu statement

'ਈਰਾਨ ਦੇ ਤਾਨਾਸ਼ਾਹ' ਯਹੂਦੀ ਰਾਜ ਦਾ ਹੋਵੇਗਾ ਸੰਪੂਰਨ ਵਿਨਾਸ਼ : ਨੇਤਨਯਾਹੂ

bus truck collision

ਬੱਸ-ਟਰੱਕ ਦੀ ਜ਼ੋਰਦਾਰ ਟੱਕਰ, 12 ਲੋਕਾਂ ਦੀ ਮੌਤ

guy is playing hide and seek with the traffic police

Traffic Police ਨੇ ਚਾਰੋਂ ਪਾਸਿਓਂ ਪਾਇਆ ਘੇਰਾ ਪਰ ਬਚ ਨਿਕਲਿਆ Heavy Driver!...

israel claims to killed iran s military chief shadmani

ਮਾਰਿਆ ਗਿਆ ਈਰਾਨੀ ਫੌਜੀ ਮੁਖੀ ਸ਼ਾਦਮਨੀ! ਇਜ਼ਰਾਈਲ ਦਾ ਦਾਅਵਾ

australian govt evacuate citizens from iran

ਆਸਟ੍ਰੇਲੀਆ ਸਰਕਾਰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗੀ ਬਾਹਰ

teenager was raped for three months on the pretext of marriage

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਹੈਦਰਾਬਾਦ ਭਜਾ ਲੈ ਗਿਆ ਨੌਜਵਾਨ, ਤਿੰਨ ਮਹੀਨੇ...

country corona virus patients cases

ਦੇਸ਼ 'ਚ ਕੋਰੋਨਾ ਮਾਮਲੇ ਘੱਟ ਕੇ 7 ਹਜ਼ਾਰ ਤੋਂ ਹੇਠਾਂ ਆਏ, ਹੁਣ ਤੱਕ 109 ਮਰੀਜ਼ਾਂ...

amritsar police provides security to influencer deepika luthra

ਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਗੈਜੇਟ ਦੀਆਂ ਖਬਰਾਂ
    • trump is going to compete with apple
      Apple ਨੂੰ ਟੱਕਰ ਦੇਣ ਜਾ ਰਹੇ Trump! ਲਾਂਚ ਕਰਨਗੇ Trump Mobile
    • unlimited calling data
      ਵਾਰ-ਵਾਰ ਰਿਚਾਰਜ ਦਾ ਝੰਜਟ ਖ਼ਤਮ ! Airtel ਨੇ ਕਰ'ਤਾ ਸਸਤਾ ਜੁਗਾੜ
    • new method of cyber fraud
      ਸਾਈਬਰ ਧੋਖਾਧੜੀ ਦਾ ਨਵਾਂ ਤਰੀਕਾ, Android ਯੂਜ਼ਰਜ਼ ਭੁੱਲ ਕੇ ਵੀ ਨਾ ਕਰਨ ਇਹ ਗਲਤੀ
    • change in upi payment rules changed
      ਔਨਲਾਈਨ ਪੇਮੈਂਟ ਹੋਵੇਗੀ ਹੁਣ ਹੋਰ ਵੀ ਤੇਜ਼ : PhonePe ਤੇ Google Pay ਯੂਜ਼ਰਸ...
    • google new feature able to get earthquake warning
      Google ਲਿਆ ਰਿਹਾ ਨਵਾਂ ਫੀਚਰ , ਹੁਣ ਤੁਹਾਨੂੰ ਮਿਲ ਸਕੇਗੀ ਭੂਚਾਲ ਦੀ ਚਿਤਾਵਨੀ !
    • be careful  refrigerators are exploding
      ਸਾਵਧਾਨ ! ਫਰਿੱਜਾਂ 'ਚ ਹੋ ਰਹੇ ਹਨ ਧਮਾਕੇ, ਜਾਣੋ ਵੱਡੀਆਂ ਵਜ੍ਹਾ ਤੇ ਬਚਾਅ ਦੇ...
    • how to get a passport online quickly
      Online ਕਿਵੇਂ ਬਣੇਗਾ ਜਲਦੀ Passport? ਜਾਣੋ ਕੀ ਹੈ ਪੂਰਾ ਪ੍ਰੋਸੈੱਸ
    • this awesome phone is going to be launched
      50MP ਕੈਮਰੇ ਨਾਲ ਜਲਦ ਲਾਂਚ ਹੋਣ ਜਾ ਰਿਹਾ ਇਹ ਧਾਕੜ Phone!
    • car ac is not cooling
      ਕਾਰ ਦਾ AC ਨਹੀਂ ਕਰ ਰਿਹਾ ਕੂਲਿੰਗ ਤਾਂ ਅਪਣਾਓ ਇਹ ਆਸਾਨ ਤਰੀਕੇ
    • iphone 16 pro prices have fallen dramatically
      ਮੂਧੇ ਮੂੰਹ ਡਿੱਗੀਆਂ iPhone 16 Pro ਦੀਆਂ ਕੀਮਤਾਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +