ਜਲੰਧਰ- ਸੋਨੀ ਨੇ ਹਾਲ ਹੀ 'ਚ ਆਪਣੇ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ Xperia X੍ਰ1 ਨੂੰ ਲਾਂਚ ਕੀਤਾ ਹੈ। ਹੁਣ ਇਕ ਨਵੇਂ ਡਿਵਾਈਸ ਬਾਰੇ 'ਚ ਜਾਣਕਾਰੀ ਆਉਣੀ ਸ਼ੁਰੂ ਹੋ ਗਈ ਹੈ। ਇਕ ਰਿਪੋਰਟ ਅਨੁਸਾਰ ਸੋਨੀ ਜਲਦ ਹੀ ਆਪਣੇ ਕੁਝ ਨਵੀਂ ਰੇਂਜ ਦੇ ਪ੍ਰੋਡਕਟਸ ਨੂੰ ਲਾਂਚ ਕਰਨ ਵਾਲੀ ਹੈ। ਇਸ ਤੋਂ ਇਲਾਵਾ ਸੋਨੀ ਆਪਣੇ ਸਮਾਰਟਫੋਨ ਦੀ ਡਿਜ਼ਾਈਨਰ ਪਰੰਪਰਾ 'ਚ ਵੀ ਕਾਫੀ ਬਦਲਾਅ ਕਰਨ ਵਾਲੀ ਹੈ। ਸੋਨੀ ਅਗਲੇ ਫਲੈਗਸ਼ਿਪ ਡਿਵਾਈਸ 'ਚ ਅਸੀਂ ਇਕ ਨਵਾਂ ਹੀ ਡਿਜ਼ਾਈਨ ਦੇਖਣ ਨੂੰ ਮਿਲ ਸਕਦਾ ਹੈ।
ਇਹ ਜਾਣਕਾਰੀ ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ Kenichiro Hibi ਦੇ ਮਾਧਿਅਮ ਤੋਂ ਆਈ ਹੈ, ਜਿੰਨ੍ਹਾਂ ਨੇ ਇਸ ਗੱਲ ਦੀ ਪੁੱਸ਼ਟੀ ਕਰ ਦਿੱਤੀ ਹੈ ਕਿ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਐੱਕਸ ਸੀਰੀਜ਼ ਲਈ ਹੀ ਡਿਜ਼ਾਈਨ ਇਸਤੇਮਾਲ ਹੁੰਦਾ ਰਿਹਾ ਹੈ, ਇਸ ਨੂੰ ਦੇਖ ਕੇ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਅਜਿਹਾ ਵੀ ਦੇਖਣ ਨੂੰ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਹੈ ਕਿ ਕੰਪਨੀ ਇਕ ਨਵੀਂ ਜਨਰੇਸ਼ਨ ਦੇ ਪ੍ਰੋਡਕਟਸ ਨੂੰ ਲਾਂਚ ਕਰਨ 'ਤੇ ਵਿਚਾਰ ਕਰ ਰਹੀ ਹੈ ਅਤੇ ਇਨ੍ਹਾਂ ਦੇ ਡਿਜ਼ਾਈਨ 'ਚ ਕਾਫੀ ਬਦਲਾਅ ਯੂਜ਼ਰਸ ਨੂੰ ਮਿਲਣ ਵਾਲਾ ਹੈ। ਇਸ ਨੂੰ ਬਾਜ਼ਾਰ 'ਚ ਕਦੋ ਤੱਕ ਲਿਆਇਆ ਜਾਵੇਗਾ, ਇਹ ਸੰਭਾਵਨਾ ਜ਼ਰੂਰ ਹੈ।
ਕੰਪਨੀ ਆਪਣੀ ਐੱਕਸ ਸੀਰੀਜ਼ ਨੂੰ ਉਸੇ ਤਰ੍ਹਾਂ ਹੀ ਪੇਸ਼ ਕਰਦੀ ਰਹੇਗੀ, ਜਿਸ ਤਰ੍ਹਾਂ ਉਹ ਕਰ ਰਹੀ ਹੈ। ਕੰਪਨੀ ਨੇ ਆਪਣੀ Z ਸੀਰੀਜ਼ ਨਾਲ ਲਾਂਚ ਕੀਤਾ ਸੀ।
ਹੁਣ ਈ-ਮੋਟਰ ਬਾਈਕ ਨਾਲ ਸੰਭਵ ਹੋਵੇਗਾ ਲੰਮੀ ਦੂਰੀ ਦਾ ਸਫਰ
NEXT STORY