ਜਲੰਧਰ - ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਭਾਰਤ 'ਚ ਨਵਾਂ Xperia X1 ਸਮਾਰਟਫੋਨ 20,990 ਰੁਪਏ ਕੀਮਤ 'ਚ ਲਾਂਚ ਕਰ ਦਿੱਤਾ ਹੈ, ਨਾਲ ਹੀ ਇਸੇ ਸੋਨੀ ਦੇ ਰਿਟੇਲ ਸਟੋਰਸ ਅਤੇ ਅਮੈਜ਼ਾਨ ਇੰਡੀਆ 'ਤੇ ਉਪਲੱਬਧ ਕੀਤਾ ਗਿਆ ਹੈ।
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲੇ - 5 ਇੰਚ HD
ਪ੍ਰੋਸੈਸਰ - ਮੀਡੀਆਟੈੱਕ ਹੈਲੀਓ P10 64 ਬਿਟ ਆਕਟਾ ਕੋਰ
ਓ. ਐੱਸ - ਐਂਡ੍ਰਾਇਡ ਮਾਰਸ਼ਮੈਲੋ
ਰੈਮ - 2GB
ਰੋਮ - 16GB
ਕੈਮਰਾ - (Exmor RS ਸੈਂਸਰ ਦੇ ਨਾਲ) 13 MP ਰਿਅਰ, (5x ਜੂਮ ਦੇ ਨਾਲ ) 5 MP ਫ੍ਰੰਟ
ਕਾਰਡ ਸਪੋਰਟ - ਅਪ-ਟੂ 200GB
ਬੈਟਰੀ - 2300mAh
ਨੈੱਟਵਰਕ - 4G
ਖਾਸ ਫੀਚਰ - ਕਲਿਅਰ ਆਡੀਓ+ਅਤੇ X ਲਾਉਡ ਸਾਉਂਡ
ਸਾਊਂਡਕਲਾਊਡ ਦਾ ਨਵਾਂ ਫੀਚਰ ਮਿਊਜ਼ਿਕ ਨੂੰ ਡਿਸਕਵਰ ਕਰਨਾ ਬਣਾਏਗਾ ਆਸਾਨ
NEXT STORY