ਜਲੰਧਰ - ਚੀਨ ਦੀ ਟੈਕਨਾਲੋਜ਼ੀ ਕੰਪਨੀ ਲਿਨੋਵੋ ਦੇ 750-80 ਲੈਪਟਾਪ 'ਤੇ ਭਾਰੀ ਡਿਸਕਾਊਟ ਮਿਲ ਰਿਹਾ ਹੈ। ਇਸ ਲੈਪਟਾਪ ਦੀ ਅਸਲ 'ਚ ਕੀਮਤ 30,790 ਰੁਪਏ ਹੈ, ਪਰ ਇਸ ਨੂੰ 25,999 ਰੁਪਏ ਕੀਮਤ 'ਚ ਕਰੀਬ 16 ਫ਼ੀਸਦੀ ਦੇ ਡਿਸਕਾਊਂਟ ਦੇ ਨਾਲ ਉਉਪਲੱਬਧ ਕੀਤਾ ਗਿਆ ਹੈ। Lenovo 750-80 ਲੈਪਟਾਪ 'ਚ ਇੰਟੈੱਲ ਦਾ 2.0GHz ਸਪੀਡ 'ਤੇ ਕੰਮ ਕਰਨ ਵਾਲਾ ਕੋਰ i3(5 ਜੇਨ) ਪ੍ਰੋਸੈਸਰ ਲਗਾ ਹੈ। ਇਸ 'ਚ 4GB RAM ਅਤੇ 1TB ਦੀ ਹਾਰਡ ਡਿਸਕ ਡਰਾਇਵ ਮੌਜੂਦ ਹੈ ਜੋ 5400 rpm ਦੀ ਸਪੀਡ ਨੂੰ ਸਪੋਰਟ ਕਰਦੀ ਹੈ। ਇਸ 'ਚ 15.6 ਇੰਚ ਦੀ LED ਡਿਸਪਲੇ ਦਿੱਤੀ ਗਈ ਹੈ ਜੋ 1366x768 ਪਿਕਸਲ ਰੈਜ਼ੋਲਿਊਸ਼ਨ 'ਤੇ ਕੰਮ ਕਰਦੀ ਹੈ।
ਇਸ ਲੈਪਟਾਪ 'ਚ 4 ਸੇਲਸ ਲਈ ਆਇਨ ਬੈਟਰੀ ਲਗਾਈ ਗਈ ਹੈ ਜੋ 4 ਘੰਟਿਆਂ ਦਾ ਬੈਕਅਪ ਦੇਵੇਗੀ ਇਸ ਤੋਂ ਇਲਾਵਾ ਕੁਨੈੱਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 2xUSB 2.0,1xYSB 3.0, RJ45 LAN, HDMI ਪੋਰਟ, V71 ਪੋਰਟ ਅਤੇ ਮਲਟੀ ਕਾਰਡ ਸਲਾਟ ਮੌਜੂਦ ਹੈ।
ਇੰਝ ਲਾਇਆ ਜਾ ਸਕਦਾ ਹੈ ਭੂਚਾਲ ਦੇ ਖਤਰੇ ਦਾ ਪੂਰਵਅਨੁਮਾਨ
NEXT STORY