ਜਲੰਧਰ- ਜਵਾਨ ਪੀੜ੍ਹੀ 'ਚ ਐਂਡ੍ਰਾਇਡ ਸਮਾਰਟਫੋਂਸ ਦੇ ਵੱਧਦੀ ਖਿੱਚ ਨੂੰ ਧਿਆਨ 'ਚ ਰੱਖਦੇ ਹੋਏ ਆਨਲਾਈਨ ਸ਼ਾਪਿੰਗ ਸਾਈਟ ਆਪਣੇ ਕੁੱਝ ਵਧੀਆ ਫੋਂਸ 'ਤੇ ਭਾਰੀ ਡਿਸਕਾਊਂਟ ਦੇ ਰਹੀਆਂ ਹਨ । ਆਨਲਾਈਨ ਸਾਈਟ ਦੇ ਜ਼ਰੀਏ ਤੁਸੀ ਚੰਗੀ ਸ਼ਾਪਿੰਗ ਤਾਂ ਕਰ ਹੀ ਪਾਉਣਗੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਨੈਪਡੀਲ ਵੱਲੋਂ ਇਲੈਕਟ੍ਰਾਨਿਕਸ ਗੈਜੇਟਸ, ਆਈਫੋਨ, ਸਮਾਰਟਫੋਨ, ਟੈਬਲੇਟ ਆਦਿ ਖਰੀਦਣਾ ਚਾਹੁੰਦੇ ਹੋ ਤਾਂ ਇਹ ਵਧੀਆ ਮੌਕਾ ਹੈ ਕਿਉਂਕਿ ਸਨੈਪਡੀਲ ਇਸ ਗੈਜੇਟਸ 'ਤੇ ਡਿਸਕਾਊਂਟ ਦੇ ਰਹੀ ਹੈ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਂਸ ਦੇ ਬਾਰੇ : -
1.)Samsung Galaxy S6
MRP-56,7000 ਰੁਪਏ
ਡਿਸਕਾਊਂਟ ਕੀਮਤ-36,499 ਰੁਪਏ
ਬੈਟਰੀ-2500 mAh
ਪ੍ਰੋਸੈਸਰ-1.5GHz ਓਕਟਾ ਕੋਰ
ਕੈਮਰਾ-16MP, 5MP
ਰੈਮ-3GB
ਸਟੋਰੇਜ-32GB
2.)Micromax Spark2 Plus
MRP-4749 ਰੁਪਏ
ਡਿਸਕਾਊਂਟ ਕੀਮਤ-4399 ਰੁਪਏ
ਬੈਟਰੀ-2000 mAh
ਪ੍ਰੋਸੈਸਰ-1.3GHz ਕੁਆਰਡ- ਕੋਰ
ਕੈਮਰਾ-5MP, 2MP
ਰੈਮ-1GB
ਸਟੋਰੇਜ-8GB
3.)HTC Desire 620G
MRP-9990 ਰੁਪਏ
ਡਿਸਕਾਊਂਟ ਕੀਮਤ-8827 ਰੁਪਏ
ਬੈਟਰੀ-2100 mAh
ਪ੍ਰੋਸੈਸਰ-1.7GHz ਓਕਟਾ- ਕੋਰ
ਕੈਮਰਾ-8MP, 5MP
ਰੈਮ-1GB
ਸਟੋਰੇਜ-8GB
4.)Lenovo A6000 Plus
MRP-8249 ਰੁਪਏ
ਡਿਸਕਾਊਂਟ ਕੀਮਤ-7799 ਰੁਪਏ
ਬੈਟਰੀ-2300 mAh
ਪ੍ਰੋਸੈਸਰ-1.2GHz ਕੁਆਰਡ- ਕੋਰ
ਕੈਮਰਾ-8MP, 2MP
ਰੈਮ-2GB
ਸਟੋਰੇਜ-16GB
5.)Asus Zenfone Go ZC500TG (16GB)
MRP-8,500 ਰੁਪਏ
ਡਿਸਕਾਊਂਟ ਕੀਮਤ-7,900 ਰੁਪਏ
ਬੈਟਰੀ-2500 mAh
ਪ੍ਰੋਸੈਸਰ-1.2GHz ਕੁਆਰਡ- ਕੋਰ
ਕੈਮਰਾ-8MP, 5MP
ਰੈਮ-2GB
ਸਟੋਰੇਜ-16GB
6.)Samsung Galaxy Note 5(32GB)
MRP-52,900 ਰੁਪਏ
ਡਿਸਕਾਊਂਟ ਕੀਮਤ-47,900 ਰੁਪਏ
ਬੈਟਰੀ-3000 mAh
ਪ੍ਰੋਸੈਸਰ-2.1GHz+1.5GHz
ਕੈਮਰਾ-16MP, 5MP
ਰੈਮ-4GB
ਸਟੋਰੇਜ-32GB
ਦੁਨਿਆ ਭਰ 'ਚ ਐਪਲ ਨੂੰ ਪਿੱਛੇ ਛੱਡ ਸੈਮਸੰਗ ਨੇ ਮਾਰੀ ਬਾਜ਼ੀ
NEXT STORY