ਜਲੰਧਰ-ਅੱਜ ਅਮੇਜ਼ਨ ਗ੍ਰੇਟ ਇਡੀਅਨ ਫੈਸਟੀਵਲ ਸੇਲ ਦੇ ਤਹਿਤ ਕੁਝ ਗੈਜੇਟਸ 'ਤੇ ਡਿਸਕਾਊਟ ਮਿਲ ਰਿਹਾ ਹੈ, ਜਿਸਨੂੰ ਤੁਸੀਂ 1000 ਰੁਪਏ ਤੋਂ ਘੱਟ ਕੀਮਤ 'ਚ ਖਰੀਦ ਸਕਦੇ ਹੈ।
1.MI 10,000 ਐੱਮ. ਏ. ਐੱਚ. ਬੈਟਰੀ ਨਾਲ ਪਾਵਰ ਬੈਕ 2 ਨੂੰ ਅੱਜ 999 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ। ਇਹ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੈ।
2. ਲੇਨੋਵੋ P113000 ਪਾਵਰ ਬੈਕ 13000 ਐੱਮ. ਏ. ਐੱਚ. ਬੈਟਰੀ ਨਾਲ ਵਾਈਟ ਕਲਰ ਆਪਸ਼ਨ 'ਚ ਉਪਲੱਬਧ ਹੈ, ਇਸ ਨੂੰ ਅੱਜ 999 ਰੁਪਏ ਦੀ ਕੀਮਤ ਨਾਲ ਖਰੀਦਿਆਂ ਜਾ ਸਕਦਾ ਹੈ।
3.ਐਮਬ੍ਰੇਨ P-1111 ਪਾਵਰ ਬੈਂਕ 10,000 ਐੱਮ. ਏ. ਐੱਚ. ਬੈਟਰੀ ਨਾਲ ਵਾਈਟ ਅਤੇ ਬਲੂ ਕਲਰ ਦੇ ਕੋਮੀਨੇਸ਼ਨ 'ਚ ਉਪਲੱਬਧ ਹਨ। ਅੱਜ ਇਹ ਪਾਵਰ ਬੈਕ 649 ਰੁਪਏ ਦੀ ਕੀਮਤ 'ਚ ਮਿਲ ਸਕਦਾ ਹੈ।
4.PNY AK10K ਪਾਵਰ ਬੈਂਕ 10,000 ਐੱਮ. ਏ. ਐੱਚ. ਬੈਟਰੀ ਨਾਲ ਵਾਈਟ ਕਲਰ 'ਚ ਉਪਲੱਬਧ ਹੈ ਅਤੇ ਇਸ ਦੀ ਕੀਮਤ 699 ਰੁਪਏ ਰੱਖੀ ਗਈ ਹੈ।
5. ਐਮਬ੍ਰੇਨ P-1310 ਪਾਵਰ ਬੈਕ 13000 ਐੱਮ. ਏ. ਐੱਚ. ਬੈਟਰੀ ਨਾਲ ਬਲੈਕ ਅਤੇ ਗੋਲਡ ਕਲਰ ਆਪਸ਼ਨਜ਼ 'ਚ ਉਪਲੱਬਧ ਹਨ , ਇਸ ਨੂੰ ਤੁਸੀਂ 949 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੈ।
6. Boat ਡਿਊਲ ਪੋਰਟ ਰੈਪਿਡ ਕਾਰ ਚਾਰਜ਼ਰ (ਕਵਾਲਕਾਮ ਸਰਟੀਫਾਇਡ) ਸਮਾਰਟ ਚਾਰਜ਼ਿੰਗ ਨਾਲ ਕੁਇਕ ਚਾਰਜ 3.0 ਫਰੀ ਮਾਈਕ੍ਰੋ ਯੂ. ਐੱਸ. ਬੀ. ਕੇਬਲ ਬਲੈਕ ਅੱਜ 599 ਰੁਪਏ ਦੀ ਕੀਮਤ ਨਾਲ ਉਪਲੱਬਧ ਹਨ।
7. Boat indstructible 3.5 ਐੱਮ. ਐੱਮ. ਮੇਲ ਟੂ ਮੇਲ ਮੈਟੇਲਿਕ ਆਕਸ ਆਡੀਓ ਕੇਬਲ ਵਿਦ ਗੋਲਡ ਪਲੇਟਿਡ ਕੁਨੈਕਟਰ ਗ੍ਰੇਅ ਕਲਰ ਆਪਸ਼ਨ 'ਚ ਉਪਲੱਬਧ ਹੈ ਅਤੇ ਇਸ ਨੂੰ ਤੁਸੀਂ 299 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ।
8. Boat Extra Tough ਯੂ. ਐੱਸ. ਬੀ. ਟੂ ਲਾਈਟਿੰਗ ਕੇਬਲ , ਐਪਲ ਐੱਮ. ਐੱਫ. ਆਈ. ਇੰਮਪਰੂਵਡ ਫਾਰ ਐਪਲ ਆਈਫੋਨ/ਆਈਪੋਡ ਅੱਜ 799 ਰੁਪਏ ਦੀ ਕੀਮਤ ਨਾਲ ਉਪਲੱਬਧ ਹਨ।
Amazon Great Indian Festival Sale: ਇਨ੍ਹਾਂ ਸਮਾਰਟਫੋਨਜ਼ 'ਤੇ ਮਿਲ ਰਿਹੈ ਭਾਰੀ ਡਿਸਾਕਊਂਟ
NEXT STORY