ਜਲੰਧਰ— ਪਿਛਲੇ ਕਾਫੀ ਸਮੇਂ ਤੋਂ VR 'ਤੇ ਚਲਾਉਣ ਲਈ ਕਈ ਤਰ੍ਹਾਂ ਦੀਆਂ ਵਰਚੁਅਲ ਰਿਐਲਿਟੀ ਸਪੋਰਟਸ ਕਵਰੇਜ਼ ਬਣਾਈਆਂ ਗਈਆਂ ਹਨ ਜਿਨ੍ਹਾਂ 'ਚ ਗ੍ਰਾਊਂਡ ਨੂੰ ਖੱਬੇ ਪਾਸੋਂ ਦਿਖਾਇਆ ਜਾਂਦਾ ਹੈ ਪਰ ਹੁਣ ਤੁਸੀਂ ਇਸ਼ 'ਤੇ ਪੂਰੀ ਮੂਵੀ ਨੂੰ ਵੀ ਦੇਖ ਸਕਦੇ ਹੋ।
ਇਸ ਬਾਰੇ 'ਚ ਸ਼ੋਟਾਈਮ ਨੇ ਆਪਣੀ ਪੋਸਟ 'ਚ ਕਿਹਾ ਕਿ ਉਨ੍ਹਾਂ ਨੇ ਬਾਕਸਿੰਗ ਮੈਚ ਦੀ ਫੁਲ-ਲੈਂਥ VR ਵੀਡੀਓ ਬਣਾਈ ਗਈ ਹੈ ਜੋ ਮਿਡਿਲਵੇਟ ਚੈਂਪੀਅਨਸ਼ਿਪ ਫਾਈਟ ਨੂੰ 360 ਡਿਗਰੀ 'ਤੇ ਦਿਖਾਉਂਦੀ ਹੈ। ਇਸ ਚੈਂਪੀਅਨਸ਼ਿਪ ਨੂੰ Daniel Jacobs ਅਤੇ Peter Quillin ਵਿਚਾਲੇ ਫਿਲਮਾਇਆ ਗਿਆ ਹੈ। ਇਸ ਵੀਡੀਓ 'ਚ ਤੁਸੀਂ ਸਾਰੇ ਮੈਚ ਨੂੰ ਰੱਸੀਆਂ 'ਤੇ ਉੱਪਰੋਂ ਦੇਖ ਸਕਦੇ ਹੋ ਜਿਸ ਨਾਲ ਰਿਅਲਟਾਈਮ ਐਕਸਪੀਰੀਅੰਸ ਦੇਖਣ ਨੂੰ ਮਿਲਦਾ ਹੈ।
ਮੋਜ਼ੀਲਾ ਨੇ ਸਮਾਰਟਫੋਨ 'ਤੇ Firefox OS ਦੀ ਸਹੂਲਤ ਕੀਤੀ ਬੰਦ
NEXT STORY