ਜਲੰਧਰ-ਅੱਜ ਦੇ ਸਮੇਂ 'ਚ ਹਰ ਵਿਅਕਤੀ ਚਾਹੁੰਦਾ ਹੈ ਕਿ ਘੱਟ ਸਮੇਂ 'ਚ ਬਿਹਤਰੀਨ ਕੰਮ ਕਰੀਏ ਕਿਉਕਿ ਮੌਜ਼ੂਦਾਂ ਦੌਰ 'ਚ ਸਮੇਂ ਕਿਸੇ ਦੇ ਕੋਲ ਨਹੀਂ ਹੈ ਇਸ ਦੇ ਲਈ ਉਹ ਖਾਸ ਤਰੀਕਿਆਂ ਦੀ ਮਦਦ ਲੈਂਦਾ ਹੈ ਤਕਨੀਕ ਦੇ ਇਸ ਯੁਗ 'ਚ ਵਰਕਪਲੇਸ 'ਤੇ ਆਪਣਾ ਕੰਮ ਆਸਾਨ ੂਬਣਾਉਣ ਦੇ ਲਈ ਤੁਸੀਂ ਸਮਾਰਟਫੋਨ ਦੀ ਮਦਦ ਲੈ ਸਕਦੇ ਹੈ। ਸਮਾਰਟਫੋਨ 'ਚ ਕਈ ਤਰ੍ਹਾਂ ਦੇ ਐਪਸ ਮੌਜ਼ੂਦ ਹੁੰਦੇ ਹਨ। ਇਨ੍ਹਾਂ ਐਪਸ ਤੋਂ ਤੁਹਾਡੀ ਖਪਤਕਾਰਾਂ 'ਚ ਵਾਧਾ ਹੋ ਸਕਦਾ ਹੈ। ਕੁਝ ਐਪਸ ਅਜਿਹੇ ਹਨ ਜੋ ਤੁਹਾਡੇ ਲਈ ਟਾਇਮ ਮੈਨੇਜ਼ ਕਰਦੇ ਹੈ ਜਾਂ ਕੁਝ ਐਪ ਬਿਨ੍ਹਾਂ ਪੇਪਰ ਦੇ ਸਾਰੇ ਕੰਮ ਪੂਰੇ ਕਰਨ 'ਚ ਮਦਦ ਕਰਦੇ ਹੈ। ਜਾਣਦੇ ਹੈ ਕਿ ਖਾਸ ਐਪਸ ਦਾ ਮਦਦ ਨਾਲ ਤੁਸੀਂ ਵਰਕਪਲੇਸ 'ਤੇ ਆਪਣਾ ਇਸ ਤਰ੍ਹਾ ਪੂਰਾ ਕਰ ਸਕਦੇ ਹੈ।
MoID-
ਇਸ ਐਪ ਦੀ ਮਦਦ ਨਾਲ ਤੁਸੀਂ ਬਿਜ਼ਨੈੱਸ ਪਾਰਟੀ 'ਚ ਮਿਲੇ ਲੋਕਾਂ ਨੂੰ ਕਾਂਟ੍ਰੈਕਟਸ ਅਤੇ ਮਿਲਣ ਦੇ ਸਮੇਂ ਨੂੰ ਯਾਦ ਰੱਖ ਸਕਦੇ ਹੈ। ਇਹ ਐਪ ਇਸ ਗੱਲ 'ਤੇ ਫੋਕਸ ਕਰਦਾ ਹੈ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੈ। ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ ਕਿ ਤੁਸੀਂ ਮੀਟਿੰਗ 'ਚ ਕਿਸ ਨੂੰ ਮਿਲੇ ਸੀ ਤੁਸੀ ਆਸਾਨੀ ਨਾਲ ਪਤਾ ਕਰ ਸਕਦੇ ਹੈ ਕਿ ਤੁਸੀਂ ਕਦੋਂ ਕਿਸ ਵਿਅਕਤੀ ਨਾਲ ਮਿਲੇ ਸੀ। ਇਹ ਐਪ ਨੈੱਟਵਰਕਿੰਗ ਪਸੰਦ ਕਰਨ ਵਾਲੇ ਲੋਕਾਂ ਦੇ ਲਈ ਕਾਫੀ ਉਪਯੋਗੀ ਹੈ ਇਹ ਆਈਟਯੂਨਸ ਅਤੇ ਗੂਗਲ ਪਲੇਅ 'ਤੇ ਮੁਫਤ ਉਪਲੱਬਧ ਹੈ।
Agent-
ਤੁਹਾਨੂੰ ਸਮਾਰਟਫੋਨ ਦੀ ਬੈਟਰੀ ਖਤਮ ਹੋਣ ਦੀ ਚਿੰਤਾ ਰਹਿੰਦੀ ਹੈ। ਏਜੰਟ ਨੂੰ ਆਪਣੇ ਸਮਾਰਟਫੋਨ 'ਚ ਇੰਸਟਾਲ ਕਰੋ ਇਹ ਐਪ ਤੁਹਾਡੇ ਫੋਨ ਨੂੰ ਹੋਰ ਜਿਆਦਾ ਸਮਾਰਟ ਬਣਾ ਦਿੰਦਾ ਹੈ। ਇਹ ਬੈਂਕਗਰਾਉਂਡ 'ਚ ਚੱਲਦਾ ਰਹਿੰਦਾ ਹੈ ਅਤੇ ਆਪਣੇ ਆਪ ਬੈਟਰੀ ਸੇਵ ਕਰਦਾ ਹੈ। ਮੀਟਿੰਗ ਦੇ ਦੌਰਾਨ ਇਹ ਆਪਣੇ ਆਪ ਸਾਈਲੈਂਟ ਮੋਡ 'ਤੇ ਕਰ ਦਿੰਦਾ ਹੈ। ਇਹ ਪਾਰਕਿੰਗ ਜਗ੍ਹਾਂ ਵੀ ਯਾਦ ਰੱਖਦਾ ਹੈ ਅਤੇ ਡਰਾਈਵਿੰਗ ਦੇ ਸਮੇਂ ਰਿਸਪੋਂਸਡ ਮੋਡ 'ਚ ਲੈ ਜਾਂਦਾ ਹੈ। ਜਦੋ ਤੁਸੀਂ ਸੌਂ ਰਹੇ ਹੁੰਦੇ ਹੈ ਤਾਂ ਇਹ ਮਹੱਤਵਪੂਰਨ ਕਾਲਜ਼ ਜਾਂ ਮੈਸੇਜ਼ ਦੀ ਹੀ ਇਜ਼ਾਜਤ ਦਿੰਦਾ ਹੈ। ਇਹ ਤੁਹਾਡੇ ਆਫਿਸ ਵਰਕ ਨੂੰ ਬੇਹੱਦ ਆਸਾਨ ਬਣਾ ਦਿੰਦਾ ਹੈ। ਇਹ ਐਪ ਵੀ ਗੂਗਲ ਪਲੇਅ 'ਤੇ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
Rescue Time-
ਇਸ ਐਪ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੈ ਕਿ ਤੁਹਾਡਾ ਸਮਾਂ ਕਿਸ ਕੰਮ 'ਚ ਸਭ ਤੋਂ ਜਿਆਦਾ ਖਰਚ ਹੋ ਰਿਹਾ ਹੈ ਇਹ ਐਪ ਪਤਾ ਲਗਾਉਦਾ ਹੈ ਕਿ ਤੁਹਾਡੇ ਸਮਾਰਟਫੋਨ ਦਾ ਕਿਸ ਤਰ੍ਹਾਂ ਨਾਲ ਇਸਤੇਮਾਲ ਕਰਦੇ ਹੈ। ਇਸ ਤੋਂ ਤੁਸੀਂ ਜਾਣ ਸਕਦੇ ਹੈ ਕਿ ਕੰਮ ਦੇ ਦੌਰਾਨ ਕਿਹੜੀਆਂ ਮੁਸ਼ਕਿਲਾਂ ਆਉਦੀਆਂ ਹਨ। ਇਕ ਵਾਰ ਫੋਨ ਨੂੰ ਇੰਸਟਾਲ ਕਰਨ ਤੋਂ ਬਾਅਦ ਇਹ ਐਪ ਬੈਂਕਗਰਾਉਂਡ 'ਚ ਚੱਲਦਾ ਰਹਿੰਦਾ ਹੈ। ਇਸ ਐਪ ਨੂੰ ਖੋਲਣ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਤੁਹਾਡੀ ਐਫੀਸ਼ੈਂਸੀ ਕਿੰਨੀ ਹੈ। ਇਹ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਫੋਨ ਕਾਲਜ਼ 'ਤੇ ਕਿੰਨ੍ਹਾਂ ਸਮਾਂ ਖਰਚ ਹੁੰਦਾ ਹੈ ਅਤੇ ਐਪਸ 'ਚ ਕਿੰਨ੍ਹਾਂ ਸਮਾਂ ਖਰਾਬ ਹੁੰਦਾ ਹੈ। ਇਸ 'ਚ ਇਕ ਸਟਾਪਵਾਚ ਵੀ ਮੌਜ਼ੂਦ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਸਕਦੇ ਹੈ।
Talygen-
ਇਹ ਐਪ ਬਿਨ੍ਹਾਂ ਪੇਪਰ ਦੇ ਸਾਰੇ ਪੇਪਰਵਰਕ ਨੂੰ ਮੈਨੇਜ਼ ਕਰ ਸਕਦਾ ਹੈ। ਇਹ ਐਪ ਕੰਪਨੀ ਦੇ empolee 'ਤੇ ਧਿਆਨ ਰੱਖਦਾ ਹੈ ਉਨ੍ਹਾਂ ਨੇ ਕਲਾਇੰਟਸ ਦੇ ਨਾਲ ਕਿੰਨ੍ਹਾਂ ਸਮਾਂ ਗੁਜਾਰਿਆ ਹੈ। ਇਸ ਦੀ ਮਦਦ ਨਾਲ ਤੁਸੀਂ ਕਸਟਮਰ ਰਿਲੇਸ਼ਨ ਮੈਨੇਜ਼ਮੈਂਟ, ਅਕਾਊਟਿੰਗ ਅਤੇ ਦੂਜੇ ਪ੍ਰਸ਼ਾਸ਼ਨਿਕ ਕੰਮ ਕਰ ਸਕਦੇ ਹੈ। ਇਸ ਦਾ ਸਾਰਾ ਡਾਟਾ ਕਵਾਊਂਡ 'ਤੇ ਰੁਝਿਆ ਰਹਿੰਦਾ ਹੈ। ਡਾਟਾ ਤੋਂ ਐਂਡਵਾਸ ਰਿਪੋਰਟ ਵੀ ਆਸਾਨੀ ਨਾਲ ਜਨਰੇਟ ਕੀਤੀ ਜਾ ਸਕਦੀ ਹੈ। ਇਹ ਐਪ ਤੁਹਾਡੇ ਲਈ ਕਾਫੀ ਉਪਯੋਗੀ ਹੋ ਸਕਦਾ ਹੈ।
Confide-
ਇਸ ਐਪ ਤੋਂ ਆਪਣੇ ਆਪ ਨਸ਼ਟ ਹੋਣ ਵਾਲਾ ਟੈਕਸਟ ਭੇਜ ਸਕਦੇ ਹੈ ਇਹ ਟੈਕਸਟ, ਪਿਕਚਰ, ਵਾਇਸ ਅਤੇ ਵੀਡੀਓ ਪੋਸਟ ਕਰਨ 'ਚ ਮਦਦ ਕਰਦੇ ਹੈ। ਜੋ ਦੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਡੀਲੀਟ ਹੋ ਜਾਂਦੇ ਹੈ ਇਸ 'ਚ ਇਕ ਅੰਤੀਰਿਕਤ ਸੁਰੱਖਿਆ ਲੈਵਲ ਮੌਜ਼ੂਦ ਹੈ। ਇਸ 'ਚ ਯੂਜ਼ਰ ਸਕਰੀਨਸ਼ਾਟ ਨਹੀਂ ਲੈ ਸਕਦੇ ਹੈ। ਕਿਉਕਿ ਇਹ ਇਕ ਵਾਰ 'ਚ ਇਕ ਲਾਈਨ ਦਰਸਾਉਦਾ ਹੈ ਅਤੇ ਬਾਕੀ ਦੀਆ ਲਾਈਨਜ਼ ਛੁਪਾ ਕੇ ਰੱਖਦਾ ਹੈ। ਇਸ ਐਪ 'ਚ ਇੰਨਕ੍ਰਿਪਸ਼ਨ ਦੀ ਸੁਵਿਧਾ ਵੀ ਹੈ ਇਸ ਲਈ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
Limitless-
ਲਿਮਿਟਲੈਸ ਉਨ੍ਹਾਂ ਸਭ ਲੋਕਾਂ ਦੇ ਲਈ ਇਕ ਬਿਹਤਰੀਨ ਟੂਲ ਹੈ। ਜੋ ਡਿਵਾਇਸਜ਼ 'ਤੇ ਆਪਣੇ ਸਮੇਂ ਨੂੰ ਮੈਨੇਜ਼ ਕਰਨਾ ਚਾਹੁੰਦਾ ਹੈ। ਇਹ ਗੂਗਲ ਕ੍ਰੋਮ 'ਤੇ ਕੰਮ ਕਰਦਾ ਹੈ। ਇਹ ਤੁਹਾਨੂੰ ਅਪਡੇਟ ਦਿੰਦਾ ਹੈ ਕਿ ਕਿਨ੍ਹਾਂ ਸਮਾਂ ਪ੍ਰੋਡੈਕਟਿਵ ਕੰਮਾਂ 'ਚ ਖਰਚ ਕੀਤਾ ਹੈ ਅਤੇ ਕਿੰਨ੍ਹਾਂ ਸਮਾਂ ਫੇਸਬੁਕ ਅਤੇ ਟਵਿੱਟਰ 'ਤ ਲੱਗਾ ਹੈ ਇਹ ਟੂਲ ਕ੍ਰੋਮ 'ਤੇ ਵਿਜਿਟ ਕੀਤੀ ਗਈ ਹੈ ਵਿਭਿੰਨ ਵੈੱਬਸਾਈਟਸ ਨੂੰ ਕੈਟਗਿਰੀ 'ਤ ਵੰਡ ਦਿੰਦਾ ਹੈ ਇਸ ਤੋਂ ਪ੍ਰੋਡੈਕਟਵਿਟੀ ਬਣਾ ਰਹਿੰਦੀ ਹੈ।
ਟਵਿਟਰ ਨੇ ਮਾਨਸੂਨ ਦੇ ਮੌਕੇ 'ਤੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਇਹ ਖਾਸ ਤੋਹਫਾ
NEXT STORY