ਜਲੰਧਰ - ਚੀਨ ਦੀ ਮਲਟੀਨੈਸ਼ਨਲ ਟੈਲੀਕੰਮਿਊਨਿਕੇਸ਼ਨ ਕੰਪਨੀ ZTE ਨੇ ਆਪਣੀ ਬਲੇਡ ਸੀਰੀਜ਼ ਦੇ ਤਹਿਤ ਜਾਪਾਨ 'ਚ ਨਵਾਂ Blade 501 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਜਿਸ ਦੀ ਕੀਮਤ ਕੰਪਨੀ ਨੇ Yen14800 ( ਕਰੀਬ 9,529 ਰੁਪਏ ਰੱਖੀ ਹੈ) । ਇਸ ਸਮਾਰਟਫੋਨ ਦੀ ਰਜਿਸਟ੍ਰੇਸ਼ਨਸ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਜੂਲਾਈ ਦੇ ਮੱਧ ਤੋਂ ਬਲੈਕ ਅਤੇ ਵਾਇਟ ਕਲਰ ਆਪਸ਼ਨਸ ਦੇ ਨਾਲ ਉਪਲੱਬਧ ਕੀਤਾ ਜਾਵੇਗਾ।
ਇਸ ਸਮਾਰਟਫੋਨ ਦੀਆਂ ਖਾਸਿਅਤਾ-
ਡਿਸਪਲੇ - 1280 x 720 ਪਿਕਸਲਸ 5 ਇੰਚ HD
ਪ੍ਰੋਸੈਸਰ - 1ghz ਮੀਡੀਆ ਟੈੱਕ (MT6735) ਅਤੇ T720 GPU
ਓ. ਐੱਸ - ਐਂਡ੍ਰਾਇਡ ਲਾਲੀਪਾਪ 5.1
ਰੈਮ - 1GB
ਰੋਮ - 8GB
ਕੈਮਰਾ - 8 MP ਰਿਅਰ , 5 MP ਫ੍ਰੰਟ
ਕਾਰਡ ਸਪੋਰਟ - ਅਪ-ਟੂ 32gb
ਬੈਟਰੀ - 2200mAH
ਨੈੱਟਵਰਕ - 4G
ਸਾਈਜ਼ - 144.5x71x7.8 mm
ਹੋਰ ਫੀਚਰਸ - Wi-Fi (802.11b/g/n), ਬਲੂਟੁੱਥ 4.0, 7PS ਅਤੇ ਮਾਇਕ੍ਰੋ USB 2.0 ਪੋਰਟ
LG ਨੇ ਪੇਸ਼ ਕੀਤਾ ਐਂਡ੍ਰਾਇਡ ਮਾਰਸ਼ਮੈਲੋ 'ਤੇ ਆਧਾਰਿਤ ਸਸਤਾ ਸਮਾਰਟਫੋਨ
NEXT STORY