ਜਲੰਧਰ— ਜ਼ਿਆਦਾ ਤਰ ਲੋਕ ਮੋਟਾਪੇ ਦੀ ਬੀਮਾਰੀ ਨਾਲ ਪੀੜਤ ਹੁੰਦੇ ਹਨ ਅਤੇ ਇਸ ਦੇ ਲਈ ਉਹ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਪਰ ਇਸਦੇ ਉਲਟ ਕਈ ਲੋਕਾ ਬਹੁਤ ਦੁਬਲੇ ਹੁੰਦੇ ਹਨ ਜੋ ਮੋਟਾ ਹੋਣ ਦੇ ਲਈ ਪਰੇਸ਼ਾਨ ਰਹਿੰਦੇ ਹਨ। ਉਹ ਦੁਬਲੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਸਪਤਾਲਾਂ ਤੱਕ ਚੱਕਰ ਕੱਢਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਦੱਸਣ ਜਾ ਰਹੇ ਹਾਂ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਖਾਣ ਨਾਲ ਉਹ ਆਪਣੇ ਦੁਬਲੇਪਣ ਤੋਂ ਛੁਟਕਾਰਾ ਪਾ ਸਕਦੇ ਹਨ।
1. ਦੁੱਧਜੇਕਰ ਤੁਸੀਂ ਕਮਜ਼ੋਰ ਹੋ ਤਾਂ ਤੁਹਡੇ ਲਈ ਦੁੱਧ ਕਾਫੀ ਵਧੀਆ ਹੈ। ਦੁੱਧ 'ਚ ਕਾਫੀ ਕੈਲਸ਼ੀਅਮ, ਫੈਟ ਹੁੰਦਾ ਹੈ ਜੋ ਤੁਹਾਡਾ ਭਾਰ ਵਧਾਉਣ 'ਚ ਮਦਦ ਕਰੇਗਾ।
2. ਅੰਡੇ
ਦੁਬਲੇਪਣ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਅੰਡੇ ਸ਼ਾਮਿਲ ਕਰੋ।
ਭੁੱਲ ਕੇ ਵੀ ਨਾ ਕਰੋ ਇਹ ਡਾਈਟ ਮਿਸਟੇਕਸ, ਵੱਧ ਜਾਵੇਗਾ ਭਾਰ
NEXT STORY