helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JUL 24, 2025
ਉਪ ਰਾਸ਼ਟਰਪਤੀਆਂ ਲਈ ਜੁਲਾਈ ਦਾ ਮਹੀਨਾ ਅਸ਼ੁੱਭ,...
ਦੇਸ਼ ਦੀ ਰਾਜਧਾਨੀ 'ਚੋਂ ਗਾਇਬ ਹੋ ਰਹੇ ਨੇ ਲੋਕ!...
RBI ਨੇ ਇਸ ਬੈਂਕ ਦਾ ਲਾਇਸੈਂਸ ਕੀਤਾ ਰੱਦ, ਆਪਣੇ ਹੀ...
ਹੁਣ ਘਰ ਬੈਠੇ ਬਣਵਾਓ Ayushman Card, ਬੇਹੱਦ ਆਸਾਨ...
ਪੰਜਾਬ
ਮਨੋਰੰਜਨ
Photos
Videos
ਜਲੰਧਰ— ਬੱਕਰੀ ਦੇ ਦੁੱਧ 'ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਅਤੇ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਬੱਕਰੀ ਦਾ ਦੁੱਧ ਪੀਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਕਿ ਦੁੱਧ ਦੇ ਕੀ-ਕੀ ਫਾਇਦੇ ਹਨ ਅਤੇ ਇਸ 'ਚ ਕਿਹੜੇ=ਕਿਹੜੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। 1. ਵਿਟਾਮਿਨ ਨਾਲ ਭਰਪੂਰ ਬੱਕਰੀ ਦੇ ਦੁੱਧ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। 2. ਦਿਲ ਲਈ ਫਾਇਦੇਮੰਦ ਬੱਕਰੀ ਦੇ ਦੁੱਧ 'ਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫੀ ਵਧੀਆ ਹੁੰਦਾ ਹੈ। ਇਸ ਨਾਲ ਕੌਲੇਸਟਰੋਲ ਦੀ ਖਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਵੀ ਮਿਲਦੀ ਹੈ। 3. ਭਾਰ ਕੰਟਰੋਲ ਬੱਕਰੀ ਦੇ ਦੁੱਧ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਸਰੀਰ ਦਾ ਭਾਰ ਘੱਟ ਕਰਦੇ ਹਨ। 4. ਅਨੀਮੀਆ ਤੋਂ ਬਚਾਅ ਬੱਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ 'ਚ ਆਇਰਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। 5. ਪਾਚਨ ਕਿਰਿਆ ਠੀਕ ਬੱਕਰੀ ਦੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪੱਚ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।
ਇਸ ਤਰ੍ਹਾਂ ਬਣਾਓ ਸੁਆਦੀ ਚਟਪਟੇ ਫਰੂਟੀ ਗੋਲਗੱਪੇ
Stories You May Like
ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ, ਪਈਆਂ ਭਾਜੜਾਂ
ਅਮਰੀਕੀ ਅਦਾਲਤ ਨੇ ਏਪੀ ਨੂੰ ਦਿੱਤਾ ਝਟਕਾ, ਰੱਦ ਕੀਤੀ ਬੇਨਤੀ
ਡਰ ਗਏ ਜ਼ੇਲੇਂਸਕੀ! ਲਿਆ ਅਜਿਹਾ ਫ਼ੈਸਲਾ ਕਿ...
ਲਹਿੰਦੇ ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 240 ਤੋਂ ਪਾਰ
ਨਮਕੀਨ ਲਿਆਉਣਾ ਭੁੱਲ ਗਿਆ ਪਤੀ ਤਾਂ ਗੁੱਸੇ 'ਚ ਪਤਨੀ ਨੇ ਮਾਰ'ਤਾ ਚਾਕੂ, ਵੀਡੀਓ...
ਬੰਗਲਾਦੇਸ਼ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 32 ਹੋਈ
ਗਾਜ਼ਾ 'ਤੇ ਇਜ਼ਰਾਈਲੀ ਹਮਲੇ, 21 ਮੌਤਾਂ
ਦੌੜਾਕ ਫ਼ੌਜਾ ਸਿੰਘ ਦੀ ਹੋਈ ਅੰਤਿਮ ਅਰਦਾਸ, SGPC ਦੇ ਪ੍ਰਧਾਨ ਧਾਮੀ ਸਣੇ ਪਹੁੰਚੀਆਂ...
ਕੈਨੇਡੀਅਨ ਸ਼ਹਿਰ ਕਾਮਾਗਾਟਾ ਮਾਰੂ 'ਤੇ ਸਵਾਰ ਭਾਰਤੀਆਂ ਨੂੰ ਕਰੇਗਾ ਸਨਮਾਨਿਤ
ਨਾ ਉਲਟੀ, ਨਾ ਪੇਟ ਦਰਦ...! ਜਾਣੋਂ ਕੀ ਹੁੰਦੀ ਹੈ ਸੀਕ੍ਰੇਟ ਪ੍ਰੈਗਨੈਂਸੀ ਤੇ ਇਸ...
ਕੈਨੇਡਾ 'ਚ ਦੋ ਪੰਜਾਬੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ, ਹੋਣਗੇ ਡਿਪੋਰਟ
BITS ਦੇ ਵਿਦਿਆਰਥੀਆਂ ਨੇ ਬਣਾਇਆ ਰਡਾਰ ਤੋਂ ਬਚਣ ਵਾਲਾ 'ਡਰੋਨ', ਭਾਰਤੀ ਸਰਹੱਦ ਦੀ...
ਪੰਜਾਬ 'ਚ ਬਿਜਲੀ ਵਿਭਾਗ ਨੂੰ ਰੋਜ਼ਾਨਾ ਪੈ ਰਿਹਾ ਲੱਖਾਂ ਰੁਪਏ ਦਾ ਘਾਟਾ
ਅੱਜ ਤੋਂ ਪੰਜਾਬ 'ਚ ਸ਼ੁਰੂ ਹੋਈ ਮੀਂਹ ਦੀ ਝੜੀ, ਜਾਣੋ ਅਗਲੇ 5 ਦਿਨਾਂ ਲਈ ਆਪਣੇ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ, 72 ਲੋਕਾਂ ਨੂੰ ਸੱਪ ਨੇ ਡੰਗਿਆ
ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਆਸਟ੍ਰੇਲੀਆਈ ਸੰਸਦ ਦੀ ਕਾਰਵਾਈ ਮੁੜ ਸ਼ੁਰੂ, ਇਜ਼ਰਾਈਲ 'ਤੇ ਪਾਬੰਦੀ ਦੀ ਉੱਠੀ ਮੰਗ
ਯੂ.ਕੇ ਵੀਜ਼ਾ ਲੈਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਰਹੇ ਪ੍ਰਵਾਸੀ
Subscribe Now!