ਜਲੰਧਰ—ਬਹੁਤ ਸਾਰੇ ਛੋਟੇ ਬੱਚੇ ਅਜਿਹੇ ਹੁੰਦਾ ਹਨ ਜੋ ਤੋਤਲਾ ਬੋਲ ਦੇ ਹਨ ਅਤੇ ਉਨ੍ਹਾਂ ਦੀ ਤੋਤਲੀ ਜੁਬਾਨ ਸੁਣਨ 'ਚ ਬਹੁਤ ਹੀ ਪਿਆਰੀ ਲੱਗਦੀ ਹੈ। ਬੱਚਿਆਂ ਦੀ ਇਹ ਆਦਤ ਸ਼ੁਰੂਆਤ 'ਚ ਸਭ ਨੂੰ ਵਧੀਆ ਲੱਗਦੀ ਹੈ ਪਰ ਇਸ ਆਦਤ 'ਤੇ ਜ਼ਿਆਦਾ ਧਿਆਨ ਨਾ ਦਿੱਤਾ ਜਾਵੇ ਤਾਂ ਇਹੀ ਆਦਤ ਵੱਡੇ ਹੋਣ 'ਤੇ ਤੁਹਾਡੇ ਬੱਚੇ ਦੇ ਲਈ ਬਹੁਤ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ । ਬਹੁਤ ਸਾਰੇ ਬੱਚੇ ਅਜਿਹਾ ਵੀ ਹੁੰਦੇ ਹਨ ਜੋ ਸਾਰੀ ਉਮਰ ਸਾਫ ਨਹੀ ਬੋਲ ਪਾਉਂਦੇ । ਜੇਕਰ ਤੁਹਾਡਾ ਬੱਚਾ ਵੀ ਤੁਤਲਾ ਕੇ ਬੋਲ ਦਾ ਹੈ ਤਾਂ ਇਨ੍ਹਾਂ ਘਰੇਸੂ ਉਪਾਅ 'ਤੇ ਜ਼ਰੂਰ ਧਿਆਨ ਦਿਓ।
1. ਆਵਲਾ
ਬੱਚੇ ਨੂੰ ਰੋਜ਼ਾਨਾ ਇਕ ਹਰਾ ਆਵਲਾ ਚਬਾਉਂਣ ਨੂੰ ਦਿਓ ਕਿਉਂਕਿ ਆਵਲਾ ਆਵਾਜ਼ ਸਾਫ ਕਾਰ 'ਚ ਬਹੁਤ ਆਸਰਦਾਰ ਹੁੰਦਾ ਹੈ
2. ਬਾਦਮ
ਬਾਦਮ ਅਤੇ ਕਾਲੀ ਮਿਰਚ ਦੇ ਦਾਣੇ ਨੂੰ ਬਰਾਬਰ ਮਾਤਰਾ 'ਚ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨਾਲ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਚਟਾਓ।
3. ਛੁਆਰਾ
ਬੱਚਿਆਂ ਨੂੰ ਸੌਣ ਤੋਂ ਪਹਿਲਾਂ ਇਕ ਸ਼ੂਆਰਾ ਦੁੱਧ 'ਚ ਉਭਾਲ ਕੇ ਦਿਓ। ਇਸ ਨੂੰ ਪੀਣ ਦੇ ਬਾਆਦ ਕਰੀਬ ਦੋ ਘੰਟੇ ਤੱਕ ਨਾ ਪਿਲਾਓ।
4. ਅਦਰਕ
ਤੁਸੀਂ ਚਾਹੇ ਇਕ ਚਮਚ ਸ਼ਹਿਦ ਅਤੇ ਅਦਰਕ ਦਾ ਰਸ ਮਿਲਾ ਕੇ ਬੱਚੇ ਨੂੰ ਚਟਾਓ। ਇਸ ਨਾਲ ਕਾਫ਼ੀ ਹੱਦ ਤੱਕ ਬੱਚੇ ਦਾ ਤੋਤਲਾਪਨ ਠੀਕ ਹੋ ਜਾਂਦਾ ਹੈ।
5. ਮੱਖਣ
ਬੱਚਿਆਂ ਨੂੰ ਮੱਖਣ ਨਾਲ ਬਾਦਾਮ ਜਾਂ ਫਿਰ ਕਾਲੀ ਮਿਰਚ ਦੀ ਵੀ ਵਰਤੋ ਕਰ ਸਕਦੇ ਹੋ। ਰੋਜ਼ਾਨਾ ਸਵੇਰੇ ਇਕ ਚਮਚ ਮੱਖਣ ਅਤੇ ਕਾਲੀ ਮਿਰਚ ਮਿਲਾ ਕੇ ਖਿਲਾਓ।
ਮਾਹਾਵਾਰੀ ਦੇ ਸਮੇਂ ਨਾ ਕਰੋ ਇਹ ਗਲਤੀਆਂ
NEXT STORY