ਜਲੰਧਰ — ਦਿਵਾਲੀ ਦਾ ਇੰਤਜ਼ਾਰ ਹਰ ਕਿਸੇ ਨੂੰ ਹੁੰਦਾ ਹੈ ਅਤੇ ਇਹ ਤਿਉਹਾਰ ਹੀ ਖਾਣ-ਪੀਣ ਅਤੇ ਖੁਸੀਆਂ ਮਨਾÀਣ ਦਾ ਹੈ। ਇਸ ਦਿਨ ਆਪਣੇ ਦੋਸਤਾਂ ਨਾਲ ਖਾਂਦੇ-ਪੀਂਦੇ ਕਈ ਵਾਰ ਜ਼ਿਆਦਾ ਹੀ ਖਾਦਾ ਜਾਂਦਾ ਹੈ। ਜਿਸ ਦਾ ਨਤੀਜਾ ਬਾਅਦ 'ਚ ਭੁਗਤਨਾ ਪੈਂਦਾ ਹੈ। ਇਸ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ।
- ਤਿਉਹਾਰ ਤੋਂ ਪਹਿਲਾਂ ਹੀ ਘੱਟ ਕੈਲੋਰੀ ਵਾਲਾ ਭੋਜਨ ਲੈਣਾ ਸ਼ੁਰੂ ਕਰ ਦਿਓ ਤਾਂ ਜੋ ਦਿਵਾਲੀ 'ਤੇ ਵੱਧ ਖਾਧਾ ਵੀ ਜਾਏ ਤਾਂ ਸਰੀਰ ਨੂੰ ਕੋਈ ਫਰਕ ਨਾ ਪਵੇ।
- ਜੇਕਰ ਭਾਰ ਨੂੰ ਕਾਬੂ 'ਚ ਰੱਖਣਾ ਹੈ ਤਾਂ ਜ਼ਿਆਦਾ ਖਾਣ 'ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।
- ਕੁਝ ਲੋਕ ਇਕ ਵਾਰ 'ਚ ਹੀ ਜ਼ਿਆਦਾ ਖਾ ਲੈਂਦੇ ਹਨ। ਜੇਕਰ ਭਾਰ ਕਾਬੂ 'ਚ ਰੱਖਣਾ ਹੈ ਤਾਂ ਇਕ ਹੀ ਵਾਰ 'ਚ ਖਾਣ ਤੋਂ ਬਚੋ।
- ਜੇਕਰ ਕੋਈ ਚੀਜ਼ ਸੁਆਦ ਲੱਗੀ ਹੈ ਤਾਂ ਆਪਣੇ ਹਿੱਸੇ ਦੀ ਥੋੜ੍ਹੀ ਇਕ ਪਾਸੇ ਰੱਖ ਲਓ ਅਤੇ ਥੋੜ੍ਹਾ ਥੋੜ੍ਹਾ ਕਰਕੇ ਖਾਓ ਤਾਂ ਵੀ ਜ਼ਿਆਦਾ ਨਾ ਹੀ ਖਾਓ।
- ਇਸ ਦਿਨ ਜ਼ਿਆਦਾ ਪਾਣੀ ਪੀਓ ਅਤੇ ਫਲ ਖਾਣ ਦੀ ਕੋਸ਼ਿਸ਼ ਕਰੋ। ਪੇਟ ਭਰਿਆ ਹੋਵੇਗਾ ਤਾਂ ਫਾਲਤੂ ਨਹੀਂ ਖਾ ਸਕੋਗੇ।
- ਦਿਵਾਲੀ ਵਾਲੇ ਦਿਨ ਮਿਠਾਈ ਮਿਲਦੀ ਹੈ ਇਸ ਲਈ ਜ਼ਿਆਦਾ ਮਿਠਾਈ ਨਾ ਖਾਓ।
ਪਾਨ ਦਾ ਪੱਤੇ ਖਾਣ ਦੇ ਫਾਇਦੇ
NEXT STORY