ਨਵੀਂ ਦਿੱਲੀ— ਸਾਡਾ ਲਾਈਫਸਟਾਈਲ ਇਨ੍ਹਾਂ ਬਦਲ ਚੁਕਾ ਹੈ ਕਿ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਦੇ ਸ਼ਿਕਾਰ ਰਹਿੰਦੇ ਹਨ। ਇਨ੍ਹਾਂ ਗੰਭੀਰ ਬੀਮਾਰੀਆਂ 'ਚ ਹਾਰਟ ਅਟੈਕ ਆਮ ਹੈ। ਗਲਤ ਖਾਣੇ ਦੀ ਵਜ੍ਹਾ ਨਾਲ ਦਿਲ ਦੇ ਮਰੀਜ਼ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੁਨਿਆ 'ਚ ਹੋਣ ਵਾਲੀ ਜ਼ਿਆਦਾਤਰ ਮੌਤਾਂ ਹਾਰਟ ਅਟੈਕ ਦੇ ਕਾਰਨ ਹੀ ਹੋ ਰਹੀਆਂ ਹਨ। ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਜਾਨ ਲੈ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਹਾਰਟ ਅਟੈਕ ਦੇ ਖਤਰੇ ਨੂੰ ਤੁਹਾਡੇ ਤੋਂ ਦੂਰ ਰੱਕਣਗੇ।
1. ਪਿਆਜ
ਪਿਆਜ ਨੂੰ ਸਬਜ਼ੀ ਜਾਂ ਸਲਾਦ ਦੇ ਰੂਪ 'ਚ ਖਾਓ ਕਿਉਂਕਿ ਇਸ ਦੀ ਵਰਤੋ ਕਰਨ ਨਾਲ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਚਲਦਾ ਹੈ। ਇਸ ਦੇ ਨਾਲ ਹੀ ਇਹ ਵਧੀ ਹੋਈ ਦਿਲ ਦੀ ਥੜਕਣ ਨੂੰ ਬਹਿਤਰ ਰੱਖਦਾ ਹੈ।
2. ਟਮਾਟਰ
ਟਮਾਟਰ ਦਾ ਇਸਤੇਮਾਲ ਲਗਭਗ ਸਾਰਿਆਂ ਦੇ ਘਰਾਂ 'ਚ ਹੁੰਦਾ ਹੈ ਟਮਾਟਰ 'ਚ ਵਿਟਾਮਿਨ ਸੀ, ਬੀਟਾਕੋਰੇਟੀਨ, ਲਾਈਕੋਪੀਨ, ਵਿਟਾਮਿਨ ਏ ਅਤੇ ਪੋਟਾਸ਼ੀਅਮ ਦੇ ਪੱਤੇ ਪਾ ਕੇ ਪੀਤਾ ਜਾਵੇ ਤਾਂ ਕਾਫੀ ਲਾਭ ਮਿਲਦਾ ਹੈ।
3. ਲੌਕੀ
ਲੌਕੀ ਖਾਣ ਨਾਲ ਕੌਲੈਸਟਰੋਲ ਦਾ ਸਤਰ ਆਮ ਹੋ ਜਾਂਦਾ ਹੈ। ਜੇ ਤਾਜੀ ਲੌਕੀ ਦਾ ਰਸ ਕੱਢ ਕੇ ਉਸ 'ਚ ਪੁਦੀਨੇ ਦੀ 4 ਪੱਤੀਆਂ ਅਤੇ ਤੁਲਸੀ ਦੇ 2 ਪੱਤੇ ਪਾ ਕੇ ਪੀਤਾ ਜਾਵੇ ਤਾਂ ਉਸ ਨਾਲ ਕਾਫੀ ਲਾਭ ਹੁੰਦਾ ਹੈ।
4. ਲਸਣ
ਲਸਣ ਦਾ ਇਸਤੇਮਾਲ ਭੋਜਨ 'ਚ ਕਰੋਂ ਸਵੇਰੇ ਖਾਲੀ ਪੇਟ ਲਸਣ ਦੀ 2 ਕਲੀਆਂ ਪਾਣੀ ਦੇ ਨਾਲ ਖਾਣ ਨਾਲ ਕਾਫੀ ਲਾਭ ਮਿਲਦਾ ਹੈ।
5. ਗਾਜਰ
ਦਿਲ ਦੀ ਧੜਕਣ ਨੂੰ ਘੱਟ ਕਰਨ ਦੇ ਲਈ ਗਾਜਰ ਬਹੁਤ ਲਾਭਕਾਰੀ ਹੁੰਦਾ ਹੈ ਗਾਜਰ ਦਾ ਰਸ ਪੀਓ ਅਤੇ ਡਾਈਟ 'ਚ ਹਰੀ ਸਬਜ਼ੀਆਂ ਦਾ ਇਸਤੇਮਾਲ ਕਰੋ।
ਜਾਣੋ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਛੁਆਰਾ
NEXT STORY