ਨਵੀਂ ਦਿੱਲੀ— ਤੁਸੀਂ ਭਾਰ ਘੱਟ ਕਰਨ ਦੀ ਸੋਚ ਰਹੇ ਹੋ ਤਾਂ ਸਵੇਰੇ ਕੁਝ ਗੱਲਾਂ ਦਾ ਧਿਆਨ ਰੱਖੋ। ਸਵੇਰੇ-ਸਵੇਰੇ ਹੈਲਦੀ ਖਾਣਾ ਖਾਣ ਨਾਲ ਕਸਰਤ 'ਤੇ ਵੀ ਧਿਆਨ ਦਿਓ। ਸਰਦੀਆਂ ਦੀ ਤੁਲਨਾ 'ਚ ਗਰਮੀਆਂ 'ਚ ਭਾਰ ਘੱਟ ਕਰਨਾ ਜ਼ਿਆਦਾ ਆਸਾਨ ਹੈ। ਤੁਸੀਂ ਇਸ ਮੌਸਮ 'ਚ ਪਾਣੀ ਅਤੇ ਫਲ ਜਿਵੇਂ ਤਰਬੂਜ਼ ਅਤੇ ਖਰਬੂਜਾ ਲੈ ਸਕਦੇ ਹੋ ਜੋ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਟਿਪਸ ਜਿਨ੍ਹਾਂ ਦੀ ਤੁਹਾਨੂੰ ਸਵੇਰ ਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਆ ਜਾਣਦੇ ਹਾਂ ਇਨ੍ਹਾਂ ਬਾਰੇ...
1. ਸਵੇਰੇ ਕਸਰਤ ਕਰਨ ਨਾਲ ਕੈਲੋਰੀ ਬਰਨ ਕਰਨ 'ਚ ਮਦਦ ਮਿਲਦੀ ਹੈ ਇਸ ਲਈ ਸਵੇਰੇ ਉਠ ਕੇ ਕਸਰਤ ਕਰਨਾ ਜ਼ਰੂਰੀ ਹੈ।
2. ਸਵੇਰੇ ਉੱਠ ਕੇ ਪਾਣੀ ਪੀਣ ਨਾਲ ਵੀ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ ਨਾਲ ਹੀ ਇਸ ਨਾਲ ਤੁਸੀਂ ਹੈਲਦੀ ਵੀ ਰਹੋਗੇ।
3. ਬ੍ਰੇਕਫਾਸਟ 'ਚ ਪ੍ਰੋਸੇਸ ਫੂਡ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਸ਼ੂਗਰ ਨਾਲ ਸਬੰਧੀ ਚੀਜ਼ਾਂ ਨੂੰ ਵੀ ਬ੍ਰੇਕਫਾਸਟ 'ਚ ਨਹੀਂ ਲੈਣਾ ਚਾਹੀਦਾ।
4. ਕਿਸੇ ਵੀ ਸਥਿਤੀ 'ਚ ਸਵੇਰ ਦਾ ਬ੍ਰੇਕਫਾਸਟ ਨਹੀਂ ਛੱਡਣਾ ਚਾਹੀਦਾ। ਐਕਸਪਰਟ ਦੀ ਮਨੀਏ ਤਾਂ ਇਸ ਨਾਲ ਤੁਹਾਡੇ ਸਰੀਰ ਦਾ ਫੈਟ ਬਰਨਿੰਗ ਪ੍ਰੋਸੇਸ ਘੱਟ ਹੋ ਜਾਂਦਾ ਹੈ।
5 ਮਿੰਟ 'ਚ ਠੀਕ ਹੋਵੇਗਾ ਅੱਡੀਆਂ ਦਾ ਦਰਦ, ਅਪਣਾਓ ਇਹ ਘਰੇਲੂ ਨੁਸਖੇ
NEXT STORY