helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JAN 12, 2025
IPL 2025 'ਚ ਹੋਇਆ ਵੱਡਾ ਬਦਲਾਅ ; ਹੁਣ ਆਪਣੇ ਨਹੀਂ,...
ਗੁਜਰਾਤ ਤੋਂ ਮਹਾਕੁੰਭ ਜਾ ਰਹੀ ਟਰੇਨ 'ਤੇ ਪਥਰਾਅ,...
'ਹੈਲਮੇਟ ਨਹੀਂ ਤਾਂ ਤੇਲ ਨਹੀਂ', ਪੈਟਰੋਲ ਪੰਪ...
ਹੁਣ AI ਰਾਹੀਂ ਪੰਜਾਬ ਦੀ CM ਨਾਲ UAE ਦੇ ਰਾਸ਼ਟਰਪਤੀ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ)– ਜ਼ਿਆਦਾਤਰ ਔਰਤਾਂ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ ਪਰ ਕੁਝ ਔਰਤਾਂ ਅਜਿਹੀਆਂ ਹਨ, ਜੋ ਪਤਲੇਪਨ ਤੋਂ ਪ੍ਰੇਸ਼ਾਨ ਹਨ ਤੇ ਭਾਰ ਵਧਾਉਣ ਦੇ ਟਿਪਸ ਲੱਭ ਰਹੀਆਂ ਹਨ। ਅਜਿਹਾ ਇਸ ਲਈ ਕਿਉਂਕਿ ਲੋਕ ਉਨ੍ਹਾਂ ਦੇ ਘੱਟ ਭਾਰ ਕਾਰਨ ਮਜ਼ਾਕ ਉਡਾਉਂਦੇ ਹਨ ਤੇ ਉਹ ਕੁਪੋਸ਼ਣ ਦੀਆਂ ਸ਼ਿਕਾਰ ਲੱਗਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਪਤਲੇਪਨ ਤੋ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਭਾਰ ਵਧਾਉਣ ਦਾ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ।
ਜੇਕਰ ਤੁਸੀਂ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਘਿਓ ਤੇ ਗੁੜ ਨੂੰ ਡਾਈਟ ’ਚ ਸ਼ਾਮਲ ਕਰੋ। ਅਸੀਂ ਸਾਰੇ ਜਾਣਦੇ ਹਾਂ ਕਿ ਘਿਓ ਭਾਰ ਵਧਾਉਣ ’ਚ ਮਦਦ ਕਰਦਾ ਹੈ ਪਰ ਅਸੀਂ ਤੁਹਾਨੂੰ ਇਸ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਦੱਸਾਂਗੇ–
ਭਾਰ ਵਧਾਉਣ ਦੇ ਘਰੇਲੂ ਨੁਸਖ਼ਾ
ਸਮੱਗਰੀ ਦੇਸੀ ਰਸਾਇਣ ਮੁਕਤ ਗੁੜ– 1 ਚਮਚਾ (4-5 ਗ੍ਰਾਮ) ਦੇਸੀ ਗਾਂ ਦਾ ਘਿਓ– 1 ਚਮਚਾ (5 ਮਿ.ਲੀ.)
ਵਿਧੀ
ਭਾਰ ਵਧਾਉਣ ਲਈ ਘਿਓ ਦੇ ਫ਼ਾਇਦੇ
ਭਾਰ ਵਧਾਉਣ ਲਈ ਗੁੜ ਦੇ ਫ਼ਾਇਦੇ
ਨੋਟ– ਇਹ ਮਿਸ਼ਰਣ ਉਨ੍ਹਾਂ ਔਰਤਾਂ ਨੂੰ ਨਹੀਂ ਖਾਣਾ ਚਾਹੀਦਾ, ਜੋ ਘਿਓ ਨੂੰ ਹਜ਼ਮ ਨਹੀਂ ਕਰ ਪਾਉਂਦੀਆਂ ਜਾਂ ਜਿਨ੍ਹਾਂ ਨੂੰ ਸ਼ੂਗਰ ਹੈ।
Child Care: ਸਾਵਧਾਨ! ਹਾਰਟ ਅਟੈਕ ਸਣੇ ਇਨ੍ਹਾਂ 5 ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਬੱਚੇ, ਮਾਪੇ ਦੇਣ ਖ਼ਾਸ ਧਿਆਨ
Stories You May Like
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪਵਾ'ਤੇ ਵੈਣ, ਕੈਨੇਡਾ 'ਚ ਮਾਪਿਆਂ ਦੇ ਜਵਾਨ ਪੁੱਤ...
ਪੰਜਾਬ 'ਚ ਰੂਹ ਕੰਬਾਊ ਘਟਨਾ: Instagram'ਤੇ Followers ਵਧਾਉਣ ਲਈ ਬੇਜ਼ੁਬਾਨਾਂ...
ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ...
ਜਲੰਧਰ ਤੋਂ ਵੱਡੀ ਖ਼ਬਰ, ਖ਼ੂਹ 'ਚੋਂ ਮਿਲੀ ਡੇਢ ਮਹੀਨਾ ਪਹਿਲਾਂ ਵਿਆਹੀ ਕੁੜੀ ਦੀ...
ਵੱਡੀ ਖ਼ਬਰ: ਖਨੌਰੀ ਬਾਰਡਰ 'ਤੇ ਮੋਰਚੇ 'ਚ ਡਟੇ ਕਿਸਾਨ ਦੀ ਮੌਤ
ਪੰਜਾਬ 'ਚ ਸ਼ਰਾਬ ਦਾ ਜਖੀਰਾ ਬਰਾਮਦ, ਮੰਤਰੀ ਹਰਪਾਲ ਚੀਮਾ ਨੇ ਦਿੱਤੀ ਚਿਤਾਵਨੀ
ਮੁੜ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ
ਜਲੰਧਰ ਦੇ ਮੇਅਰ ਵਿਨੀਤ ਧੀਰ ਦਾ ਵੱਡਾ ਐਲਾਨ, ਸਮਾਰਟ ਸਿਟੀ ਘੁਟਾਲੇ ਦੀ ਹੋਵੇਗੀ ਜਾਂਚ
ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!
LA 'ਚ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰਾ ਦੀ ਨਨਾਣ ਦਾ ਘਰ ਹੋਇਆ ਤਬਾਹ
ਟੀਕੂ ਤਲਸਾਨੀਆ ਦੀ ਸਿਹਤ ਬਾਰੇ ਧੀ ਨੇ ਦਿੱਤੀ ਅਪਡੇਟ, ਕਿਹਾ...
ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ: 6 ਮੰਦਰਾਂ 'ਤੇ ਹਮਲਾ ਕਰਕੇ ਲੁੱਟ...
ਰੈਸਟੋਰੈਂਟ 'ਚ ਲੱਗੀ ਅੱਗ, ਜ਼ਿੰਦਾ ਸੜੇ 6 ਲੋਕ
ਅੰਗੋਲਾ 'ਚ ਹੈਜ਼ਾ ਦੇ 170 ਮਾਮਲੇ, ਹੁਣ ਤੱਕ 15 ਮੌਤਾਂ
ਸਰ੍ਹੋਂ ਦੇ ਤੇਲ ਨੇ ਪੁਆਇਆ ਪੁਆੜਾ, ਤਲਾਕ ਤੱਕ ਪੁੱਜੀ ਪਤੀ- ਪਤਨੀ ਵਿਚਾਲੇ ਗੱਲ
ਨੀਦਰਲੈਂਡ 'ਚ 700 ਤੋਂ ਵੱਧ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਸ਼ਖ਼ਸ ਨੇ ਬਣਾਈ 12 ਫੁੱਟ ਲੰਬੀ 'ਚਾਦਰ ਦੇ ਆਕਾਰ ਦੀ' ਰੋਟੀ, ਵੀਡੀਓ ਵਾਇਰਲ
ਰਸ਼ਮੀਕਾ ਮੰਡਾਨਾ ਦੇ ਪੈਰ 'ਤੇ ਲੱਗੀ ਸੱਟ, ਦਰਦ 'ਚ ਵੀ ਚਿਹਰੇ 'ਤੇ ਦਿਸੀ ਮੁਸਕਰਾਹਟ
Subscribe Now!