ਬਹੁਤ ਸਾਰੇ ਲੋਕ ਵਜ਼ਨ ਘੱਟ ਕਰਨ ਲਈ ਬਹੁਤ ਸਾਰੀਆਂ ਦਵਾਈਆਂ ਅਤੇ ਹੋਰ ਵੀ ਬਹੁਤ ਸਾਰੇ ਨੁਸਖੇ ਵਰਤਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਾਂਗੇ, ਜਿਸ ਦੀ ਵਰਤੋਂ ਕਰਕੇ ਤੁਸੀਂ ਵਜ਼ਨ ਘਟਾ ਸਕਦੇ ਹੋ। ਤੁਹਾਨੂੰ ਸਿਰਫ ਇਨ੍ਹਾਂ ਤੇਲਾਂ ਨੂੰ ਸੁੰਘਣਾ ਪਵੇਗਾ।
1. ਪੇਪਰਮਿੰਟ ਤੇਲ ਜਾਂ ਪੁਦੀਨੇ ਦੇ ਤੇਲ 'ਚ ਵਜ਼ਨ ਘੱਟ ਕਰਨ ਦਾ ਗੁਣ ਹੁੰਦਾ ਹੈ। ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਦੀਨੇ ਦੇ ਤੇਲ ਨੂੰ ਕੇਵਲ ਸੁੰਘਣ ਨਾਲ ਹੀ ਪਾਚਨ ਸ਼ਕਤੀ ਵਧੀਆ ਹੁੰਦੀ ਹੈ ਅਤੇ ਵਾਰ-ਵਾਰ ਭੁੱਖ ਲੱਗਣ ਤੋਂ ਬਚਿਆ ਜਾ ਸਕਦਾ ਹੈ।
2. ਇਲਾਇਚੀ ਤੇਲ ਨੂੰ ਸੁੰਘਣ ਨਾਲ ਤੁਸੀਂ ਵਜ਼ਨ ਘੱਟ ਕਰ ਸਕੇਦ ਹੋ। ਇਸ ਨੂੰ ਰੋਜ਼ ਸੁੰਘਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਨਾਲ ਹੀ ਗੈਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।
3. ਖੋਜ ਮੁਤਾਬਕ ਲਾਇਮ ਤੇਲ ਵੀ ਵਜ਼ਨ ਘੱਟ ਕਰਨ'ਚ ਮਦਦ ਕਰਦਾ ਹੈ। ਦਿਨ 'ਚ 2 ਵਾਰ ਇਸ ਤੇਲ ਨੂੰ ਸੁੰਘਣ ਨਾਲ ਤੁਸੀਂ ਵਜ਼ਨ 'ਚ ਫਰਕ ਪਾ ਸਕਦੇ ਹੋ।
4. ਅੰਗੂਰ ਦਾ ਤੇਲ ਸਰੀਰ ਦੇ ਉਨ੍ਹਾਂ ਅੰਜ਼ਾਇਕ ਨੂੰ ਉਤਪੰਨ ਕਰਦਾ ਹੈ ਜੋ ਸਰੀਰ ਦੀ ਫਾਲਤੂ ਵਸਾ ਨੂੰ ਖਤਮ ਕਰਦੇ ਹਨ। ਇਸ ਤੇਲ ਦੀ ਵਰਤੋਂ ਕਰਨ ਨਾਲ ਤੁਸੀਂ ਵਜ਼ਨ ਘੱਟ ਕਰ ਸਕਦੇ ਹੋ।
5. ਨਾਰੀਅਲ ਦਾ ਤੇਲ ਵਜ਼ਨ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੀ ਰੋਜ਼ ਵਰਤੋਂ ਕਰਨ ਨਾਲ ਮੇਟਾਬਾਲਿਜ਼ਮ ਵਧਦਾ ਹੈ ਅਤੇ ਸਰੀਰ ਦੀ ਫਾਲਤੂ ਕੈਲੋਰੀ ਨੂੰ ਘੱਟ ਕਰਦਾ ਹੈ।
ਕੀ ਤੁਹਾਨੂੰ ਪਤਾ ਹੈ ਕਿ ਮੂੰਹ ਦੀ ਲਾਰ ਕਰ ਸਕਦੀ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਇਲਾਜ, ਜਾਣੋ ਕਿਸ ਤਰ੍ਹਾਂ?
NEXT STORY